ਬਾਘਾਪੁਰਾਣਾ(ਬਿਊਰੋ) : ਪਿਛਲੇ ਦਿਨੀ ਸਰਪੰਚ ਸੁਖਜਿੰਦਰ ਸਿੰਘ ਸੁੱਖਾ ਲਧਾਈ ਦੇ ਚਾਚਾ ਅਜਮੇਰ ਸਿੰਘ ਦਾ ਦਿਹਾਂਤ ਹੋ ਗਿਆ ਸੀ। ਅਜਮੇਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਵਿਚ ਰਹਿ ਰਹੇ ਸਨ ਤੇ ਉਥੇ ਹੀ ਉਨ੍ਹਾਂ ਦਿਹਾਂਤ ਹੋ ਗਿਆ ਸੀ। ਅਜਮੇਰ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ 9 ਜਨਵਰੀ ਦਿਨ ਮੰਗਲਵਾਰ ਨੂੰ ਪਿੰਡ ਲਧਾਈ ਦੇ ਗੁਰਦੁਆਰਾ ਕਲਿਆਣਸਰ ਵਿਖੇ ਪਾਏ ਜਾਣਗੇ।ਪਰਿਵਾਰ ਵਲੋਂ ਸਮੂਹ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।