ਕੋਟਕਪੂਰਾ  (ਗੁਰਪ੍ਰੀਤ ਸੰਿਘ ਅੋਲਖ) :ਕੋਟਕਪੂਰਾ ਵਿਖੇ ਇਕ ਐਕਸੀਡੈਂਟ ਹੋ ਗਿਆ , ਜਿਸ ਵਿਚ ਵਿਅਕਤੀ, ਇਕ ਬੱਚਾ ਤੇ ਇੱਕ ਔਰਤ ਜਖਮੀ ਹੋ ਗਏ। ਇਹ ਐਕਸੀਡੈਂਟ ਸਿੱਖਾਂਵਾਲਾ ਰੋਡ ਨੇੜੇ ਮਾਨ ਰਿਜੋਰਟਸ ਬਾਈਪਾਸ ਕੋਟਕਪੂਰਾ ਵਿਖੇ ਹੋਇਆ ਹੈ। ਜਿਨ੍ਹਾਂ ਨੂੰ ਮੈਡੀਕਲ ਫਰੀਦਕੋਟ ਵਿਖੇ ਦਾਖਲ ਕਰਵਾ ਦਿਤਾ ਗਿਆ ਹੈ। ਜਖਮੀਆਂ ਵਿਚ ਇਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਸੀ ਬਾਕੀ ਦੋ ਜਾਣਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਹ ਅੈਕਸੀਡੈਟ ਬਠਿੰਡਾ ਪੁਲਿਸ  ਦੀ  ਗੱਡੀ ਦੇ ਨਾਲ ਹੋਇਆ ਮਲੀ ਜਾਣਕਾਰੀ ਮੁਤਬਾਕ  ਏ ਅੈਸ ਆਈ ਹਰਬੰਸ ਸਿੰਘ ਕੈਦੀਆ ਨੂੰ ਆਦਲਤ ਵਿੱਚ ਪੇਸ਼ ਕਰਨ ਲਈ ਲਜਾ ਰਹਾ ਸੀ  ਮੌਕੇ ਤੇ ਪੁਲਸਿ ਨੇ ਪੁਹੰਚ ਕੇ ਹੋਏ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ