ਚੰਡੀਗ੍ਹੜ (ਪ.ਪ.) : ਚੰਡੀਗ੍ਹੜ ਵਿਚ ਅੱਜ ਐਨ ਜੀ ਓ ਗੋ ਹੈਡ ਐਂਡ ਮੇਕ ਐਫਰਟ ਵਲੋਂ ਅੱਜ ਇਕ ਗੇਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕਰੀਬ 50 ਟੀਮਾਂ ਨੇ ਭਾਗ ਲਿਆ ਤੇ ਪੂਰੇ ਜੋਸ਼ ਨਾਲ ਗੇਮ ਖੇਡੀ। ਇਹ ਗੇਮ ਸੰਸਥਾ ਵੱਲੋਂ ਸ਼ਹਿਰ ਦੇ ਵੱਖ ਵੱਖ 5 ਹਿੱਸਿਆਂ ਵਿਚ ਕਰਵਾਈ ਗਈ। ਭਾਗ ਲੈਣ ਵਾਲੇ ਭਾਗੀਰਥਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਆਖ਼ਰ ਵਿਚ ਜੇਤੂ ਟੀਮ ਨੂੰ ਪ੍ਰਧਾਨ ਸ਼ੁਬਮ ਗੋਇਲ ਵਲੋਂ 50000 ਦੀ ਰਾਸ਼ੀ ਦੇ ਇਨਾਮ ਦੇਕੇ ਸਨਮਾਨਿਤ ਕੀਤਾ।