ਮਾਹਮੂਜੋਈਆ ਵੱੱਲੋੋ ਪੂਰੇ ਪਿੰਡ ਤੇ ਟੋਲ ਪਲਾਜ਼ਾ ਤੇ ਰੁਕਦੀਆਂ ਬੱਸਾਂ ਵਿਚ ਲੱਡੂੂ ਵੰਡ ਕੇ ਕੀਤਾ ਗਿਆ ਖੁਸ਼ੀ ਦਾ ਇਜਹਾਰ

ਫਿਰੋਜਪੁਰ, ਗੁਰੂਹਰਸਹਾਏ  (ਸੰਦੀਪ ਕੰਬੋਜ ਜਈਆ) : ਹਲਕਾ ਗੂਰੁਹਰਸਹਾਏ ਤੋ ਲਗਾਤਾਰ ਚੋਥੀ ਵਾਰ ਵਿਧਾਇਕ ਬਣੇ ਹਰਮਨ ਪਿਆਰੇ ਨੇਤਾ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਜਾਣ ਦੇ ਚੱਲਦੇ ਜਿੱਥੇ ਪੂਰੇ ਜਿਲ੍ਹਾ ਫਿਰੋਜਪੁਰ ਅਤੇ ਗੂਰੁਹਰਸਹਾਏ ਦੇ ਹਰ ਵਰਗ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਹਰ ਪਿੰਡਾ ਦੇ ਲੋਕਾਂ ਵੱਲੋਂ ਰਾਣਾ ਗੁਰਮੀਤ ਸਿੰਘ ਸੋਢੀ ਦੇ ਪਰਿਵਾਰ ਬੇਟੇ ਅਨੁਮੀਤ ਹੀਰਾ ਸੋਢੀ, ਰਘੁਮੀਤ ਸੋੋਢੀ ਨੂੰ ਵਧਾਈ ਦੇੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ ਅਤੇ ਗੁਰੂਹਰਸਹਾਏ ਹਲਕੇ ਵਿਚ ਹਰ ਪਿੰਡਾਂ ਵਿੱਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਦੁਆਰਾ ਆਪਣੇ ਤਰੀਕੇ ਨਾਲ ਖੁਸ਼ੀ ਦਾ ਇਜਹਾਰ ਕੀਤਾ ਜਾ ਰਿਹਾ ਹੈ।ਅੱਜ ਸੰਦੀਪ ਮਾਹਮੂਜੋਈਆ ਜੋ ਕਿ ਪਿੰਡ ਮਾਹਮੂਜੋਈਆ ਵਿਚ ਹੋਰਨਾਂ ਕਾਂਗਰਸੀ ਆਗੂਆਂ ਦੇ ਹੋਣ ਦੇ ਬਾਵਜੂਦ ਬੇਹੱਦ ਕਰੀਬੀ ਹਨ ਅਤੇ ਇਸ ਵਿਚ ਕੋਈ ਕੋਈ ਸ਼ੱਕ ਨਹੀਂ ਕਿ ਆਉਣ ਵਾਲੇ ਸਮੇਂ ਦੋਰਾਨ ਉਹ ਸੰਦੀਪ ਮਾਹਮੂਜੋਈਆ ਦਾ ਪੂਰਾ ਸਾਥ ਦੇਣ ਵਾਲੇ ਹਨ ਅਤੇ ਇਹ ਜਨਤਾ ਭਲੀ ਭਾਂਤ ਜਾਣਦੀ ਹੈ ਇਥੇ ਮੈ ਸੰਦੀਪ ਜਈਆ ਗੱਲ ਮਾਹਮੂਜੋਈਆ ਦੀ ਨਹੀਂ ਬਲਕਿ ਗੂਰੁਹਰਸਹਾਏ ਦੇ ਕਈ ਅਨੇਕਾਂ ਪਿੰਡਾਂ ਦੀ ਕਰ ਰਿਹਾ ਹਾਂ ਕਿ ਜਿੱਥੇ ਪਹਿਲਾਂ ਅਨੇਕਾਂ ਹੋਰਨਾਂ ਪਾਰਟੀਆਂ ਦੇ ਸਿਰਕੱਢ ਮੋਹਰੀ ਬਣੇ ਰਹੇ ਅਤੇ ਬਾਅਦ ਵਿਚ ਕੋਈ ਰਾਹ ਨਾ ਦਿੱਸਦਾ ਰਾਣਾ ਸੋਢੀ ਦੀ ਸ਼ਰਨ ਵਿਚ ਆਏ ਅਤੇ ਰਾਣਾ ਸੋਢੀ ਨੇ ਉਹਨਾਂ ਨੂੰ ਜੀ ਆਇਆਂ ਕਹਿੰਦਿਆਂ ਮੋਢਿਆਂ ਤੇ ਬਿਠਾਇਆ ਪੂਰਾ ਮਾਣ ਸਤਿਕਾਰ ਦਿੱਤਾ ਪਰ ਰਾਣਾ ਸੋਢੀ ਇਹ ਭਲੀਭਾਂਤ ਜਾਣਦੇ ਹਨ ਕਿ ਸ਼ੂਰੁ ਤੋ ਲੈ ਮੇਰੀ ਪਾਰਟੀ ਵਿਚ ਰਹਿ ਕੇ ਦਿਨ ਰਾਤ ਇੱਕ ਕਰਨ ਵਾਲੇ ਕਾਂਗਰਸੀ ਵਰਕਰ ਦੀ ਕੀ ਜਗ੍ਹਾ ਹੈ ਅਤੇ ਨਵੇਂ ਚਿਹਰੇ ਜੋ ਵਿਰੋਧੀ ਪਾਰਟੀ ਛੱਡ ਕੇ ਪਾਰਟੀ ਨਾਲ ਜੁੜੇ ਉਹਨਾਂ ਦੀ ਜਗ੍ਹਾ ਕਿੱਥੇ ਹੋਣੀ ਚਾਹੀਦੀ ਹੈ। ਅੱਜ ਸੰਦੀਪ ਮਾਹਮੂਜੋਈਆ ਵੱੱਲੋਂ ਪਿੰੰਡ ਵਿਚ ਅਤੇ ਨਜ਼ਦੀਕੀ ਪੈਂਦੇ ਟੋਲ ਪਲਾਜ਼ਾ ਦੇ ਮੈਨੇਜਰ ਗਿੱਲ ਸਾਹਿਬ, ਬਹਾਦੁਰ ਸਾਹਿਬ, ਮਨੀਸ਼ ਕੰਬੋਜ ਪਿੰਡੀ ਦੇ ਸਹਿਯੋਗ ਨਾਲ ਹਰ ਰੁਕਦੀ ਬਸ ਵਿਚ ਜਨਤਾ ਵਿਚ ਲੱਡੂ ਵੰਡ ਕੇ ਖੁਸ਼ੀ ਜਾਹਰ ਕੀਤੀ ਅਤੇ ਟੋਲ ਪਲਾਜ਼ਾ ਦੇ ਹਰ ਮੁਲਾਜ਼ਮਾ, ਕਰਮਚਾਰੀਆਂ ਵਿਚ ।ਇਸ ਮੌਕੇ ਰਾਕੇਸ਼ ਮੁਟਨੇੇਜਾ ਸੀਨੀਅਰ ਆਗੂ ਪੰਜੇ ਕੇ ਉਤਾੜ, ਅਮਨ ਦੁੁੱਗਲ ਸੀਨੀਅਰ ਆਗ ਗੁਰੂਹਰਸਹਾਏ, ਸੀਮੂ ਪਾਸੀ ਪ੍ਰਧਾਨ ਟਰੱਕ ਯੂਨੀਅਨ ਗੁਰੂਹਰਸਹਾਏ, ਸੋਨੂੰ ਮੋਂਂਗਾ ਪ੍ਰਧਾਨ ਟਰੱਕ ਯੂਨੀਅਨ ਗੁਰੂਹਰਸਹਾਏ, ਆਤਮਜੀਤ ਡੇਵਿਡ ਸੀਨੀਅਰ ਨੇਤਾ ਗੁਰੂਹਰਸਹਾਏ, ਇਕਬਾਲ ਚੰਦ ਪਾਲਾ ਬੱਟੀ ਸੀਨੀਅਰ ਕਾਂਗਰਸੀ ਨੇਤਾ, ਜਸਬੀਰ ਸਿੰਘ ਸੇਖੋਂ ਸੀਨੀਅਰ ਕਾਂਗਰਸੀ ਆਗੂ ਮਹੰਤਾਂਂ ਵਾਲਾ, ਬਲਵਿੰਦਰ ਸਿੰਘ ਮੱੱਤੜ ਸੀਨੀਅਰ ਕਾਂਗਰਸੀ ਆਗੂ, ਸੰਦੀਪ ਮਾਹਮੂਜੋਈਆ, ਤਿਲਕ ਰਾਜ ਨੰਬਰਦਾਰ ਗੋਲੂਕਾ, ਚਾਂਂਦ ਢੀਂਗਰਾ ਯੂਥ ਆਗੂ ਗੁਰੂਹਰਸਹਾਏ, ਡਾ ਕੋੋਮਲ ਸੀਨੀਅਰ ਕਾਂਗਰਸੀ ਆਗੂ ਪੰੰਜੇ ਕੇ ਉਤਾੜ, ਪਰਵੀਨ ਥਿੰਦ ਜੀਵਾਂ ਅਰਾਈ, ਮਿਲਖ ਰਾਜ ਮਲਕਜਾਦਾ ਸੀਨੀਅਰ ਆਗੂ, ਅਮਨ ਨਾਗਰ ਗੁਰੂਹਰਸਹਾਏ, ਮਿਲਖ ਰਾਜ ਮਲਕਜਾਦਾ ਯੂਥ ਆਗੂ ਤੋ ਇਲਾਵਾ ਵੱੱਡੀ ਗਿਣਤੀ ਵਿਚ ਆਗੂ ਮੌਜੂਦ ਸਨ।