ਤਰਨਤਾਰਨ (ਵਿਜੇ ਅਰੋੜਾ) ਪੰਜਾਬ ਸਰਕਾਰ ਵੱਲੋਂ ਨਸ਼ਿਆ ਵਰੁੱਧ ਚਲਾਈ ਮੁਹਿੰਮ ਨੂੰ ਉਦੋਂ ਵੱਡਾ ਹੁਲਾਰਾ ਮਿਲਿਆ ਜਦੋਂ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਇੱਕ ਤਸਕਰ ਨੂੰ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ।
ਮਿਲੀ ਜਾਣਕਾਰੀ ਮੁਤਾਬਕ ਤਸਕਰ ਤੋਂ 1 ਕਿਲੋ  100 ਗਾਰਮ ਹੈਰੋਇਨ ਤੇ ਇੱਕ ਪਾਕਸਿਤਾਨੀ ਸਿਮ ਕਾਰਡ , ਮੋਟਰਸਾਈਕਲ, ਬਾਰਾਂ ਬੋਰ ਪਿਸਟਲ ਬਰਾਮਦ ਕੀਤਾ ਹੈ ਇਹ ਤਸਕਰ ਪਹਿਲਾਂ ਵੀ ਨੌ ਕਲੋ ਹੈਰੋਇਨ ਦੇ ਕੇਸ ਵਿੱਚ ਭਗੋੜਾ ਸੀ ਤੇ ਇਹ ਤਸਕਰ ਪਿੰਡ ਨਰਲੀ ਦਾ ਨਿਵਾਸੀ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ