ਬਾਘਾਪੁਰਾਣਾ (ਪ.ਪ.)- ਪੰਜਾਬ ਦੇ ਨੌਜਵਾਨ ਪਰਦੇਸਾਂ ਵਚਿ ਆਪਣਾ ਪਰਵਾਰ ਪਾਲਣ ਦਾ ਸੁਪਨਾ ਲੈ ਕੇ ਜਾਂਦੇ ਹਨ ਪਰ ਇਹ ਸੁਪਨੇ ਉਦੋਂ ਚੂਰ ਚੂਰ ਹੋ ਜਾਂਦੇ ਹਨ ਜਦੋਂ ਕਸੇ ਪੰਜਾਬੀ ਦੀ ਵਦੇਸ਼ਾਂ ਵਚਿ ਹੱਤਆਿ ਕਰ ਦਿੱਤੀ ਜਾਂਦੀ ਹੈ। ਪੰਜਾਬ ਦੇ ਬਹੁਤ ਵੱਡੀ ਗਣਿਤੀ ਵਚਿ ਨੌਜਵਾਨ ਮਨੀਲਾ ਵਚਿ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਜਾਂਦੇ ਹਨ ਤੇ ਅਜਹਾ ਹੀ ਇਕ ਨੌਜਵਾਨ ਪਿੰਡ ਝੰਡਆਿਣਾ ਦਾ ਸੀ ਜੋ ਦੂਜੇ ਨੌਜਵਾਨਾਂ ਵਾਂਗ ਪੈਸੇ ਕਮਾਉਣ ਦਾ ਸੁਪਨਾ ਲੈਕੇ ਗਆਿ ਸੀ ਪਰ ਪਰਵਾਰ ਨੂੰ ਕੀ ਪਤਾ ਸੀ ਕ ਿਉਸਦੀ ਉਥੋਂ ਲਾਸ਼ ਹੀ ਭਾਰਤ ਵਾਪਸਿ ਆਵੇਗੀ। ਮੋਗਾ ਜਿਲੇ ਦੇ ਪਿੰਡ ਝੱਡੇਆਣਾ ਸ਼ਰਕੀ ਦੇ ਨੌਜਵਾਨ ਹਰਪੇਸ਼ ਸਿੰਘ ਤੇਜੀ ਦਾ ਮਨੀਲਾ ਵਿੱਚ ਗੋਲੀਆਂ ਮਾਰ ਕੇ ਕਤਲ ਕਰਨ ਦਾ ਸਮਤਚਾਰ ਪ੍ਰਪਾਤ ਹੋਇਆ।ਮਿਲੀ ਜਾਣਕਾਰੀ ਮਤਾਬਕ ਮਨੀਲਾ ਵਖੇ ਫਾਈਨਸ ਦਾ ਕਾਰੋਬਾਰ ਕਰਦੇ ਹਰਪੇਸ਼ ਸਿੰਘ ਤੇਜੀ ਦਾ ਹਮਲਾਵਰਾਂ ਨੇ ੭ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ, ਜਸਿ ਦੋਰਾਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪਰਵਾਰ ਵੱਲੋਂ ਮਨੀਲਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਮ੍ਰਤਿਕ ਦੀ ਲਾਸ਼ ਨੂੰ ਭਾਰਤ ਲਆਿਉਣ ਦੀ ਕੋਸ਼ਸ਼ਿ ਕੀਤੀ ਜਾ ਰਹੀ ਹੈ।