ਪੰਜਾਬ ਵਿੱਚੋਂ ਹਰ ਸਾਲ ਹਾਜਰਾਂ ਦੀ ਤਦਾਦ ਵਿੱਚ ਪੰਜਾਬੀ ਕੈਨੇਡਾ ਜਾ ਰਹੇ ਹਨ। ਜਿਆਦਾਤਰ ਲੋਕ ਸੈਰ ਦੇ ਵੀਜੇ ਲੈ ਕੇ ਜਾਂਦੇ ਹਨ ਤੇ ਉਥੇ ਪਹੁੰਚ ਕੇ ਵਰਕ ਪ੍ਰਮਿੰਟ ਲੈ ਲੈਂਦੇ ਹਨ ਤੇ ਉਸ ਤੋਂ ਬਾਅਦ ਪੀ ਆਰ ਲਈ ਅਪਲਾਈ ਕਰਦੇ ਹਨ । ਜਿਸ ਲਈ ਆਈਲੈਟਸ ਦੀ ਲੋੜ ਹੁੰਦੀ ਸੀ । ਪਰ ਹੁਣ ਕੈਨੇਡਾ ਸਰਕਾਰ ਨੇ ਪੱਕੇ ਹੋਣ ਦੇ ਚਾਹਵਾਨਾਂ ਲਈ ਕੁੱਝ ਰਹਿਤ ਦਿੱਤੀ ਹੈ ।ਕੈਨੇਡਾ ਸਰਕਾਰ ਨੇ
ਕੋਰੋਨਾ ਵਾਇਰਸ ਦੇ ਕਹਿਰ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦੇਸ਼ ਜਾਣ ਦੀਆਂ ਸ਼ਰਤਾਂ ਵਿੱਚ ਥੋੜੀ ਢਿੱਲ ਦਿੱਤੀ ਹੈ। ਕੋਰੋਨਾ ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੀਆਰ ਲਈ ਵੱਡਾ ਮੌਕਾ ਦਿੱਤਾ ਹੈ। ਹੁਣ ਪੀਆਰ ਲਈ ਆਈਲੈਟਸ ਦੀ ਜ਼ਰੂਰਤ ਨਹੀਂ ਹੋਵੇਗੀ ਭਾਵ ਆਈਲੈਟਸ ਤੋਂ ਬਿਨ੍ਹਾਂ ਪੀਆਰ ਮਿਲ ਸਕਦੀ ਹੈ।ਮਿਲੀ ਜਾਣਕਾਰੀ ਮੁਤਾਬਿਕ ਇਹ ਪ੍ਰਕਿਰਿਆ ਥੋੜੇ ਸਮੇਂ ਲਈ ਹੈ।
ਤੁਸੀ ਵੀਜ਼ਾ ਵੀ ਆਸਾਨੀ ਨਾਲ ਅਪਲਾਈ ਕਰ ਸਕਦੇ ਹੋ। ਕੈਨੇਡਾ ਵੱਲੋਂ ਇਕ ਹੋਰ ਵੱਡੀ ਰਾਹਤ ਮਿਲੀ ਹੈ ਕਿ ਤੁਸੀ ਪਰਿਵਾਰ ਸਮੇਤ ਜਾਣਾ ਚਾਹੁੰਦੇ ਹੋ ਉਸ ਲਈ ਵੀ ਕੁਝ ਹਦਾਇਤਾਂ ਦੀ ਹੀ ਪਾਲਣਾ ਕਰਨੀ ਪਵੇਗੀ। ਤੁਸੀਂ ਵਿਦੇਸ਼ ਜਾ ਕੇ ਆਪਣਾ ਬਿਜਨਸ ਕਰ ਸਕਦੇ ਹੋ।
PUNJAB




INDIA








WORLD









