JAGAT SEWAK
  • Home
  • PUNJABਪੰਜਾਬ

    Punjab

    ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸ਼ਹਿਰ ਕੋਟਕਪੂਰਾ ਵਿੱਚ ਫਿਰ ਬੇਅਬਦੀ ਹੋਣ ਦਾ ਮਾਮਲਾ ਆਇਆ ਸਾਹਮਣੇ। ਪੁਲਿਸ ਜਾਂਚ ਵਿੱਚ ਜੁਟੀ 
    ਪੰਜਾਬ

    March 12, 2026
    1.7k
    ਮੋਗਾ ਵਿੱਚ ਫਿਰ ਚਲੀਆਂ ਗੋਲੀਆਂ, ਇੱਕ ਜ਼ਖ਼ਮੀ, ਪੁਲਿਸ ਜਾਂਚ ਵਿੱਚ ਜੁਟੀ 

    March 11, 2026
    2.3k
    ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ,9 ਕਿਲੋ ਹੈਰੋਇਨ ਸਮੇਤ ਤਸਕਰ ਕੀਤਾ ਕਾਬੂ, ਡੀਜੀਪੀ ਨੇ ਐਕਸ ਤੇ ਦਿੱਤੀ ਜਾਣਕਾਰੀ 

    March 9, 2026
    1.7k
    ਵਿਜੀਲੈਂਸ ਵਿਭਾਗ ਵੱਲੋਂ 1,00,000 ਰੁਪਏ ਰਿਸ਼ਵਤ ਲੈਂਦਾ ਡਰੱਗ ਇੰਸਪੈਕਟਰ ਰੰਗੇ ਹੱਥੀਂ ਕਾਬੂ

    March 7, 2026
    1.9k
  • INDIAਦੇਸ਼
    ਪੰਜਾਬ ਵਿੱਚ ਚੋਣਾਂ ਦਾ ਬਿਗਲ ਵਜਾਉਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ 14 ਮਾਰਚ ਨੂੰ ਆ ਰਹੇ ਮੋਗਾ 

    ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਉਪਰ ਚੱਲੀਆਂ ਗੋਲੀਆਂ, ਇੱਕ ਵਿਅਕਤੀ ਹੋਇਆ ਜ਼ਖ਼ਮੀ 

    ਅਮਰੀਕਾ ਵਿੱਚ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਘੜਨ ਵਾਲੇ ਨਿਖਿਲ ਗੁਪਤਾ ਨੇ ਆਪਣੇ ਤੇ ਲੱਗੇ ਦੋਸ਼ ਕੀਤੇ ਕਬੂਲ,40 ਸਾਲ ਤੱਕ ਹੋ ਸਕਦੀ ਸਜ਼ਾ 

    ਸਿੱਖ ਕੈਦੀ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਦਿੱਲੀ ਸਰਕਾਰ ਨੇ ਰਿਹਾਈ ਕੀਤੀ ਰੱਦ 

    ਪੰਜਾਬ ਦੇ ਗੁਆਂਢੀ ਸੂਬੇ ਨੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਤੇ ਮੋਬਾਈਲ ਫੋਨ ਵਰਤੋਂ ਤੇ ਪੂਰਨ ਪਾਬੰਦੀ ਲਗਾਉਣ ਦਾ ਕੀਤਾ ਐਲਾਨ 

    ਰਾਹੁਲ ਗਾਂਧੀ ਨੇ ਰਵਨੀਤ ਬਿੱਟੂ ਨੂੰ ਆਖਿਆ ਕੀ ਹਾਲ ਹੈ ਗੱਦਾਰ ਦੋਸਤ,ਉਸ ਤੋਂ ਬਾਅਦ ਹੋਈ ਤਿੱਖੀ ਬਹਿਸ 

    ਡਿਪਟੀ ਮੁੱਖ ਮੰਤਰੀ ਦਾ ਜਹਾਜ਼ ਲੈਂਡਿੰਗ ਦੌਰਾਨ ਹੋਇਆ ਹਾਦਸਾ ਗ੍ਰਸਤ, ਹੋਈ ਮੌਤ 

    ਪੁਲਿਸ ਅਧਿਕਾਰੀ ਦਾ ਮੁੰਡਾ ਨਸ਼ੇ ਦੀ i20 ਕਾਰ ’ਚ ਸਪਲਾਈ ਕਰਨ ਆਇਆ,ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਕੀਤਾ ਕਾਬੂ

    ਡੀਜੀਪੀ ਆਪਣੇ ਦਫਤਰ ਵਿੱਚ ਔਰਤਾਂ ਨਾਲ ਕਰਦਾ ਸੀ ਅਸ਼ਲੀਲ ਹਰਕਤਾਂ , ਹੋਇਆ ਵੀਡੀਓ ਵਾਇਰਲ 

  • WORLDਵਿਸ਼ਵ
    ਕੈਨੇਡਾ ਵਿੱਚ ਵਰਕ ਪਰਮਿਟ ਤੇ ਕੰਮ ਕਰ ਰਹੇ ਕਾਮਿਆਂ ਨੂੰ ਸਰਕਾਰ ਕਰੇਗੀ ਪੱਕੇ 

    ਕੈਨੇਡਾ ਨਿਵਾਸੀ ਸੋਸ਼ਲ ਮੀਡੀਆ ਤੇ ਸਰਗਰਮ ਰਹਿਣ ਵਾਲੀ ਨੈਂਨਸੀ ਗਰੇਵਾਲ ਦਾ ਹੋਇਆ ਕਤਲ 

    ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਔਰਤਾਂ ਨੂੰ ਪਤੀਆ ਵੱਲੋਂ ਕੁੱਟਣ ਸਬੰਧੀ ਨਵਾਂ ਹੁਕਮ ਕੀਤਾ ਜਾਰੀ 

    “ਵਾਅਦਿਆਂ ਦੀ ਰਾਜਨੀਤੀ ਕਦੋਂ ਖ਼ਤਮ ਹੋਵੇਗੀ?” – ਇੰਟਰਨੈਸ਼ਨਲ ਪੰਥਕ ਦਲ ਯੂਕੇ ਵੱਲੋਂ ਐਸਜੀਪੀਸੀ ਪ੍ਰਧਾਨ ਧਾਮੀ ਨੂੰ ਸਿੱਧੀ ਚੁਣੌਤੀ

    ਅਮਰੀਕਾ ਤੋਂ ਮੰਦਭਾਗੀ ਖ਼ਬਰ, ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਨੇ ਕੀਤਾ ਐਕਸੀਡੈਂਟ, ਇੱਕ ਵਿਅਕਤੀ ਦੀ ਹੋਈ ਮੌਤ 

    ਅਮਰੀਕਾ ਦੇ ਕੈਲੀਫੋਰਨੀਆ,ਟ੍ਰੇਸੀ ਸਿਟੀ,ਗੁਰਦੁਆਰਾ ਵਿੱਚੋਂ ਇੱਕ ਸਿੱਖ ਵਿਅਕਤੀ ਨੂੰ ਅਣਪਛਾਤੇ ਲੋਕਾਂ ਵੱਲੋਂ ਕੀਤਾ ਗਿਆ ਅਗਵਾ 

    ਮਨੀਲਾ ਵਿੱਚ ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੀਤਾ ਕਤਲ 

    ਕੈਨੇਡਾ ਵਿੱਚ ਪੰਜਾਬੀ ਪੁੱਠੇ ਕੰਮ ਕਰਨੋ ਬਾਜ ਨਹੀਂ ਆਉਂਦੇ। ਬਰੈਂਪਟਨ ਪੁਲਿਸ ਤਿੰਨ ਪੰਜਾਬੀਆਂ ਨੂੰ ਚੋਰੀ ਦੀਆਂ ਗੱਡੀਆਂ ਸਮੇਤ ਕੀਤਾ ਕਾਬੂ ।

  • BUSINESSਕਾਰੋਬਾਰ
  • E-Paper
  • Youtube
SUBSCRIBE
No Result
View All Result

Home ਵਿਸ਼ਵ

ਕੈਨੇਡਾ ਵਿੱਚ ਵਰਕ ਪਰਮਿਟ ਤੇ ਕੰਮ ਕਰ ਰਹੇ ਕਾਮਿਆਂ ਨੂੰ ਸਰਕਾਰ ਕਰੇਗੀ ਪੱਕੇ 

by Tarlochan Singh Brar
March 8, 2026
Reading Time: 1 min read
0
ਕੈਨੇਡਾ ਵਿੱਚ ਵਰਕ ਪਰਮਿਟ ਤੇ ਕੰਮ ਕਰ ਰਹੇ ਕਾਮਿਆਂ ਨੂੰ ਸਰਕਾਰ ਕਰੇਗੀ ਪੱਕੇ 
Share on WhatsApp!Share on Facebook

ਕੈਨੇਡਾ ਦੀ ਕਾਰਨੀ ਸਰਕਾਰ ਵੱਲੋਂ ਕੈਨੇਡਾ ਵਿੱਚ ਪਰਮਾਨੈਂਟ ਰੇਜ਼ਿਡੈਂਸੀ (PR) ਹਾਸਲ ਕਰਨ ਦਾ ਸੁਪਨਾ ਦੇਖ ਰਹੇ ਲੋਕਾਂ ਲਈ ਵੱਡੀ ਖੁਸ਼ਖਬਰੀ ਦਿੱਤੀ ਹੈ । ਕੈਨੇਡਾ ਸਰਕਾਰ ਨੇ ਲਗਭਗ 33 ਹਜ਼ਾਰ ਵਿਦੇਸ਼ੀ ਵਰਕਰਾਂ ਨੂੰ ਪਰਮਾਨੈਂਟ ਰੇਜ਼ਿਡੈਂਸੀ ਦੇਣ ਦੀ ਯੋਜਨਾ ਬਣਾਈ ਹੈ। ਇਸ ਫੈਸਲੇ ਨਾਲ ਉਹ ਭਾਰਤੀ ਵਰਕਰ ਵੀ ਲਾਭਾਨਵਿਤ ਹੋ ਸਕਦੇ ਹਨ ਜੋ ਇਸ ਸਮੇਂ ਕੈਨੇਡਾ ਵਿੱਚ ਵਰਕ ਪਰਮਿਟ ‘ਤੇ ਨੌਕਰੀ ਕਰ ਰਹੇ ਹਨ।

ਇਸ ਤੋਂ ਇਲਾਵਾ ਕੈਨੇਡਾ ਵਿੱਚ ਪੜ੍ਹਾਈ ਕਰਨ ਗਏ ਭਾਰਤੀ ਵਿਦਿਆਰਥੀ ਵੀ ਇਸ ਸਕੀਮ ਦਾ ਫਾਇਦਾ ਲੈ ਸਕਦੇ ਹਨ, ਜੇਕਰ ਉਹ ਇਸ ਵੇਲੇ ਵਰਕ ਪਰਮਿਟ ਦੇ ਆਧਾਰ ‘ਤੇ ਕੰਮ ਕਰ ਰਹੇ ਹਨ। ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀਲੀਨਾ ਮੇਟਲੇਗੇ ਡਾਇਬ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਇਸ ਸੰਬੰਧੀ ਪ੍ਰੋਗਰਾਮ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਇਸ ਨਾਲ ਜੁੜੀਆਂ ਹੋਰ ਜਾਣਕਾਰੀਆਂ ਅਪ੍ਰੈਲ ਮਹੀਨੇ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ।

ਸਰਕਾਰੀ ਜਾਣਕਾਰੀ ਮੁਤਾਬਕ PR ਦੇਣ ਦੀ ਇਹ ਯੋਜਨਾ ਦੋ ਸਾਲ ਲਈ ਚੱਲੇਗੀ। ਇਸ ਦਾ ਮੁੱਖ ਉਦੇਸ਼ ਉਹਨਾਂ ਵਿਦੇਸ਼ੀ ਵਰਕਰਾਂ ਨੂੰ ਸਥਾਈ ਤੌਰ ‘ਤੇ ਵਸਾਉਣਾ ਹੈ ਜੋ ਕੈਨੇਡਾ ਦੀਆਂ ਸਭ ਤੋਂ ਵੱਧ ਮੰਗ ਵਾਲੀਆਂ ਇੰਡਸਟਰੀਆਂ ਵਿੱਚ ਕੰਮ ਕਰ ਰਹੇ ਹਨ। ਸਰਕਾਰ ਦਾ ਖਾਸ ਧਿਆਨ ਇਹਨਾਂ ਵਰਕਰਾਂ ਨੂੰ ਪੇਂਡੂ ਇਲਾਕਿਆਂ ਵਿੱਚ ਵਸਾਉਣ ‘ਤੇ ਹੈ।

RELATED STORIES

ਕੈਨੇਡਾ ਨਿਵਾਸੀ ਸੋਸ਼ਲ ਮੀਡੀਆ ਤੇ ਸਰਗਰਮ ਰਹਿਣ ਵਾਲੀ ਨੈਂਨਸੀ ਗਰੇਵਾਲ ਦਾ ਹੋਇਆ ਕਤਲ 

ਕੈਨੇਡਾ ਨਿਵਾਸੀ ਸੋਸ਼ਲ ਮੀਡੀਆ ਤੇ ਸਰਗਰਮ ਰਹਿਣ ਵਾਲੀ ਨੈਂਨਸੀ ਗਰੇਵਾਲ ਦਾ ਹੋਇਆ ਕਤਲ 

March 5, 2026
2.1k
ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਔਰਤਾਂ ਨੂੰ ਪਤੀਆ ਵੱਲੋਂ ਕੁੱਟਣ ਸਬੰਧੀ ਨਵਾਂ ਹੁਕਮ ਕੀਤਾ ਜਾਰੀ 

ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਔਰਤਾਂ ਨੂੰ ਪਤੀਆ ਵੱਲੋਂ ਕੁੱਟਣ ਸਬੰਧੀ ਨਵਾਂ ਹੁਕਮ ਕੀਤਾ ਜਾਰੀ 

March 4, 2026
2k

ਹਾਲਾਂਕਿ ਸਰਕਾਰ ਵੱਲੋਂ ਹਜੇ ਤੱਕ PR ਲਈ ਅਰਜ਼ੀ ਦੇਣ ਦੀ ਪੂਰੀ ਪ੍ਰਕਿਰਿਆ ਅਤੇ ਸ਼ਰਤਾਂ ਸਪਸ਼ਟ ਨਹੀਂ ਕੀਤੀਆਂ ਗਈਆਂ, ਪਰ ਅਗਲੇ ਮਹੀਨੇ ਤੱਕ ਇਸ ਸਬੰਧੀ ਵਧੇਰੇ ਜਾਣਕਾਰੀ ਜਾਰੀ ਹੋਣ ਦੀ ਉਮੀਦ ਹੈ। ਇਸ ਯੋਜਨਾ ਨੂੰ TR ਟੂ PR ਪਾਥਵੇ ਵੀ ਕਿਹਾ ਜਾ ਰਿਹਾ ਹੈ, ਜਿਸ ਵਿੱਚ ਟੈਂਪਰੇਰੀ ਰੇਜ਼ਿਡੈਂਟਸ ਯਾਨੀ ਅਸਥਾਈ ਨਿਵਾਸੀ ਸ਼ਾਮਲ ਹਨ।

ਮਾਹਿਰਾਂ ਦੇ ਅਨੁਸਾਰ ਕੈਨੇਡਾ ਵਿੱਚ ਇਸ ਵੇਲੇ ਹੈਲਥਕੇਅਰ, ਟੈਕਨੋਲੋਜੀ ਅਤੇ ਟਰੇਡਜ਼ ਵਰਗੀਆਂ ਫੀਲਡਾਂ ਵਿੱਚ ਵਰਕਰਾਂ ਦੀ ਸਭ ਤੋਂ ਵੱਧ ਮੰਗ ਹੈ। ਜੇਕਰ ਕੋਈ ਵਿਅਕਤੀ ਇਨ੍ਹਾਂ ਖੇਤਰਾਂ ਵਿੱਚ ਤਜਰਬੇ ਨਾਲ ਕੰਮ ਕਰ ਰਿਹਾ ਹੈ ਤਾਂ ਉਸ ਲਈ PR ਹਾਸਲ ਕਰਨ ਦੇ ਮੌਕੇ ਵੱਧ ਸਕਦੇ ਹਨ।

ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਕੁਝ ਜ਼ਰੂਰੀ ਦਸਤਾਵੇਜ਼ ਤਿਆਰ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਨ੍ਹਾਂ ਵਿੱਚ ਭਾਸ਼ਾ ਨਾਲ ਜੁੜੇ ਟੈਸਟ ਦੇ ਨਤੀਜੇ ਜਿਵੇਂ ਕਿ IELTS, ਪੁਲਿਸ ਸਰਟੀਫਿਕੇਟ ਰਾਹੀਂ ਕ੍ਰਿਮਿਨਲ ਬੈਕਗ੍ਰਾਊਂਡ ਚੈਕ, ਪੜ੍ਹਾਈ ਨਾਲ ਸੰਬੰਧਤ ਡਿਗਰੀ ਜਾਂ ECA ਸਰਟੀਫਿਕੇਟ, ਟ੍ਰੈਵਲ ਹਿਸਟਰੀ, ਨੌਕਰੀ ਨਾਲ ਜੁੜੇ ਰਿਕਾਰਡ, ਵਰਕ ਪਰਮਿਟ, ਪੇਸਲਿਪ ਅਤੇ ਰੋਜ਼ਗਾਰ ਦੇ ਕਾਨਟਰੈਕਟ ਸ਼ਾਮਲ ਹੋ ਸਕਦੇ ਹਨ।

ਇਸ ਤੋਂ ਇਲਾਵਾ ਪਛਾਣ ਲਈ ਪਾਸਪੋਰਟ, ਬਰਥ ਸਰਟੀਫਿਕੇਟ ਅਤੇ ਵਿਆਹ ਨਾਲ ਸੰਬੰਧਿਤ ਦਸਤਾਵੇਜ਼ ਵੀ ਲੋੜੀਂਦੇ ਹੋ ਸਕਦੇ ਹਨ। ਪੂਰੀ ਯੋਜਨਾ ਦੀ ਵਿਸਥਾਰਿਤ ਜਾਣਕਾਰੀ ਅਪ੍ਰੈਲ ਵਿੱਚ ਜਾਰੀ ਹੋਣ ਦੀ ਸੰਭਾਵਨਾ ਹੈ। 

Print Friendly, PDF & Email

Leave a Reply Cancel reply

Your email address will not be published. Required fields are marked *

About Us

Jagat sewak news portal is basically focused on promoting Punjabi language toward the whole world . As you all had showered faith in our past publications, we hope more motivation and love by your side in future projects.

Recent Stories

  • ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸ਼ਹਿਰ ਕੋਟਕਪੂਰਾ ਵਿੱਚ ਫਿਰ ਬੇਅਬਦੀ ਹੋਣ ਦਾ ਮਾਮਲਾ ਆਇਆ ਸਾਹਮਣੇ। ਪੁਲਿਸ ਜਾਂਚ ਵਿੱਚ ਜੁਟੀ 
  • ਮੋਗਾ ਵਿੱਚ ਫਿਰ ਚਲੀਆਂ ਗੋਲੀਆਂ, ਇੱਕ ਜ਼ਖ਼ਮੀ, ਪੁਲਿਸ ਜਾਂਚ ਵਿੱਚ ਜੁਟੀ 

Follow Us

Facebook Twitter Instagram

© 2026 JNews - Premium WordPress news & magazine theme by Jegtheme.

No Result
View All Result
  • Home
    • Home – Layout 1
    • Home – Layout 2
    • Home – Layout 3
  • E-Paper
  • Youtube Channel Videos
  • Contact Us