ਪੰਜਾਬ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਬਲਤੇਜ ਪੰਨੂੰ ਨੇ ਪ੍ਰੈਸ ਕਾਨਫਰੰਸ ਕਰਕੇ ਬੀਜੇਪੀ ਤੇ ਵੱਡੇ ਇਲਜ਼ਾਮ ਲਗਾਏ ਹਨ। AAP ਆਗੂ ਬਲਤੇਜ ਪੰਨੂ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਅਮਿਤ ਸ਼ਾਹ ਨੇ AAP ਨੂੰ ਤੋੜਨ ਦੀ ਸਾਜ਼ਿਸ਼ ਰਚੀ ਹੈ। ਸ਼ਾਹ ਸਾਡੇ ਸਾਂਸਦਾਂ ਨੂੰ ਤੋੜਨਾ ਚਾਹੁੰਦੇ ਹਨ। AAP ਆਗੂ ਨੇ ਕਿਹਾ ਕਿ ਅਮਿਤ ਸ਼ਾਹ ਰਾਘਵ ਰਾਘਵ ਚੱਢਾ ਨੂੰ ਟੂਲ ਵਾਂਗ ਵਰਤ ਰਹੇ ਹਨ।’ਅਮਿਤ ਸ਼ਾਹ ਨੇ ਰਾਘਵ ਨੂੰ AAP 7 ਸਾਂਸਦ ਤੋੜਨ ਦਾ ਜ਼ਿੰਮਾ ਦਿੱਤਾ’ ਹੈ। ਆਪ ਨੇ ਕਿਹਾ ਕਿ ਸ਼ਾਹ ਨੇ ਰਾਘਵ ਨੂੰ ਮੰਤਰੀ ਬਣਾਉਣ ਦਾ ਲਾਲਚ ਦਿੱਤਾ ਹੈ। ਇਸ ਦੇ ਨਾਲ ਹੀ ਆਪ ਆਗੂ ਨੇ ਕਿਹਾ ਕਿ ‘ਰਾਘਵ ਚੱਢਾ ਨੇ BJP ਨਾਲ ਰਲ ਕੇ ਪਾਰਟੀ ਦੀ ਪਿੱਠ ‘ਚ ਛੁਰਾ ਮਾਰਿਆ ਹੈ।
PUNJAB




INDIA








WORLD










