ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਟੀਮ ਵਿੱਚ ਵਾਧਾ ਕਰਦਿਆਂ ਹੋਇਆਂ ਅੱਜ ਪੰਥਕ ਮਸਲਿਆਂ ਦੇ ਹੱਲ ਲਈ ਪਾਰਟੀ ਦਾ ਪੰਥਕ ਸਲਾਹਕਾਰ ਬੋਰਡ ਬਣਾਇਆ ਗਿਆ ਹੈ। ਜਿਸ ਵਿੱਚ ਬੋਰਡ ਦੇ 24 ਮੈਂਬਰ ਬਣਾਏ ਗਏ ਹਨ । ਜਿੰਨਾ ਦਾ ਨਾਂ ਮੁਤਾਬਕ ਵੇਰਵਾ ਥੱਲੇ ਪੜੋ।
1. ਹਰਜਿੰਦਰ ਸਿੰਘ ਧਾਮੀ
2. ਬਲਵਿੰਦਰ ਸਿੰਘ ਭੂੰਦੜ
3. ਪ੍ਰੋ. ਪੇ੍ਮ ਸਿੰਘ ਚੰਦੂਮਾਜਰਾ
4. ਪ੍ਰੋ. ਕਿਰਪਾਲ ਸਿੰਘ ਬਡੂੰਗਰ
5. ਪਰਮਜੀਤ ਸਿੰਘ ਸਰਨਾ
6. ਗੋਬਿੰਦ ਸਿੰਘ ਲੋਂਗੋਵਾਲ
7. ਗੁਲਜਾਰ ਸਿੰਘ ਰਾਣੀਕੇ
8. ਡਾ. ਦਲਜੀਤ ਸਿੰਘ ਚੀਮਾ (ਮੈਂਬਰ ਸਕੱਤਰ)
9. ਅਲਵਿੰਦਰਪਾਲ ਸਿੰਘ ਪੱਖੋਕੇ
10. ਸੁੱਚਾ ਸਿੰਘ ਛੋਟੇਪੁਰ
11. ਪ੍ਰੋ. ਵਿਰਸਾ ਸਿੰਘ ਵਲਟੋਹਾ
12. ਭਾਈ ਮਨਜੀਤ ਸਿੰਘ
13. ਭਾਈ ਰਾਮ ਸਿੰਘ
14. ਗੁਰਚਰਨ ਸਿੰਘ ਗਰੇਵਾਲ
15. ਰਜਿੰਦਰ ਸਿੰਘ ਮਹਿਤਾ
16. ਅਮਰਜੀਤ ਸਿੰਘ ਚਾਵਲਾ
17. ਕਰਨੈਲ ਸਿੰਘ ਪੀਰਮੁਹੰਮਦ
18. ਬੀਬੀ ਕਿਰਨਜੋਤ ਕੌਰ
19. ਬੀਬੀ ਹਰਜਿੰਦਰ ਕੌਰ ਚੰਡੀਗੜ੍ਹ
20. ਬੀਬੀ ਰਣਜੀਤ ਕੌਰ ਦਿੱਲੀ
21 ਬਾਬਾ ਬੂਟਾ ਸਿੰਘ
22. ਜਗਜੀਤ ਸਿੰਘ ਤਲਵੰਡੀ
23. ਪ੍ਰਿਤਪਾਲ ਸਿੰਘ ਪਾਲੀ
24. ਬਾਬਾ ਟੇਕ ਸਿੰਘ ਧਨੌਲਾ।