ਬਾਘਾ ਪੁਰਾਣਾ 30ਜਨਵਰੀ (ਨਿਰਮਲ ਸਿੰਘ)ਬਾਰ ਐਸੋਸੀਏਸ਼ਨ ਬਾਘਾ ਪੁਰਾਣਾ ਦੇ ਸਾਬਕਾ ਪ੍ਰਧਾਨ ਗਗਨ ਗਰਗ ਦਾ ਅਚਨਚੇਤ ਦੇਹਾਂਤ ਹੋ ਗਿਆ ਹੈ,ਜਿਸ ਤੋਂ ਬਾਅਦ ਵਕੀਲ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ , ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਰ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਹਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਗਗਨ ਗਰਗ ਦਾ ਅੰਤਿਮ ਸੰਸਕਾਰ ਸਥਾਨਿਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰਲੇ ਸ਼ਮਸ਼ਾਨਘਾਟ ਵਿਖੇ 30 ਜਨਵਰੀ ਨੂੰ ਸ਼ਾਮ 5ਵਜੋ ਅੱਜ ਕੀਤਾ ਜਾਵੇਗਾ|