ਪੰਜਾਬ ਵਿੱਚੋਂ ਹਰ ਸਾਲ ਹਜ਼ਾਰਾਂ ਦੀ ਤਾਦਾਦ ਵਿੱਚ ਆਪਣੇ ਚੰਗੇ ਭਵਿੱਖ ਲਈ ਨੌਜਵਾਨ ਲੜਕੇ ਲੜਕੀਆਂ ਪੜ੍ਹਾਈ ਕਰਨ ਜਾਂਦੇ ਹਨ।ਪਰ ਕੁੱਝ ਲੋਕ ਇਸਤਰ੍ਹਾਂ ਦੇ ਵੀ ਹਨ ਜਿਹੜੇ ਚੰਗਾ ਸੁਨਹਿਰੀ ਭਵਿੱਖ ਬਣਾਉਣ ਲਈ ਵਰਕ ਪਰਮਿਟ ਲੈਣ ਲਈ ਚਾਰਾਜੋਈ ਕਰਦੇ ਹਨ। ਪਰ ਉਹ ਲੋਕ ਇਸ ਕਰਕੇ ਕੈਨੇਡਾ ਜਾਣ ਤੋਂ ਵਾਂਝੇ ਰਹਿ ਜਾਂਦੇ ਹਨ ਕਿ ਉਨ੍ਹਾਂ ਕੋਲ ਆਈਲੈਟਸ ਦੇ ਬੈਂਡ ਨਹੀਂ ਹੁੰਦੇ ਪਰ ਕੈਨੇਡਾ ਸਰਕਾਰ ਨੇ ਵਰਕ ਪਰਮਿਟ ਲੈਣ ਦੇ ਚਾਹਵਾਨਾ ਲਈ ਖੁਸ਼ਖਬਰੀ ਦਿੱਤੀ ਹੈ। ਪਰ ਹੁਣ ਕੈਨੇਡਾ ਸਰਕਾਰ ਨੇ ਵਰਕ ਪਰਮਿਟ ਲੈਣ ਦੇ ਚਾਹਵਾਨਾ ਲਈ ਸ਼ਰਤਾਂ ਨੂੰ ਬਹੁਤ ਸੌਖਾ ਕਰ ਦਿੱਤਾ ਹੈ। ਹੁਣ ਹੁਨਰਮੰਦ ਲੋਕ ਕੈਨੇਡਾ ਜਾ ਕੇ ਆਪਣਾ ਭਵਿੱਖ ਸੁਰੱਖਿਅਤ ਕਰ ਸਕਣਗੇ। ਕੈਨੇਡਾ ਵਿੱਚ ਵਰਕ ਪਰਮਿਟ ਲੈਣ ਦੇ ਚਾਹਵਾਨ ਹੁਣ ਅਪਲਾਈ ਕਰ ਸਕਦੇ ਹਨ।