ਪੰਜਾਬ ਦੇ ਮੋਗਾ ਜ਼ਿਲ੍ਹੇ ਅੰਦਰ ਆਉਂਦੇ ਪਿੰਡ ਰੋਡੇ ਦੇ ਜੰਮਪਲ ਲਖਵੀਰ ਸਿੰਘ ਰੋਡੇ ਜੋ ਪਿਛਲੇ ਕਈ ਸਾਲਾਂ ਤੋਂ ਰੂਪੋਸ਼ ਚੱਲ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਲਖਵੀਰ ਸਿੰਘ ਰੋਡੇ ਦੀ ਪਾਕਿਸਤਾਨ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।ਦੱਸ ਦਈਏ ਲਖਵੀਰ ਸਿੰਘ ਰੋਡੇ ਸ਼ਹੀਦ ਭਾਈ ਜੰਗੀਰ ਸਿੰਘ ਦਾ ਪੁੱਤਰ ਸੀ। ਲਖਵੀਰ ਸਿੰਘ ਰੋਡੇ ਤੇ ਭਾਰਤ ਵਿੱਚ ਅੱਤਵਾਦੀ ਗਤੀਵਿਧਿਆਂ ਨੂੰ ਲੈ ਕੇ ਕਈ ਕੇਸ ਦਰਜ ਸਨ। ਪਿਛਲੇ ਦਿਨੀਂ ਐਨ ਆਈ ਏ ਵੱਲੋਂ ਪਿੰਡ ਰੋਡੇ ਵਿੱਚ ਲਖਵੀਰ ਸਿੰਘ ਦੀ ਹਿੱਸੇ ਆਉਂਦੀ ਜ਼ਮੀਨ ਵੀ ਜ਼ਬਤ ਕੀਤੀ ਸੀ।
IMG-20231205-WA0005.jpg
47 KB