ਬਾਘਾਪੁਰਾਣਾ 14 ਅਪ੍ਰੈਲ (ਪਪ)-ਮੋਗਾ ਜ਼ਿਲ੍ਹੇ ਵਿੱਚ ਪੈਂਦੇ ਸ਼ਹਿਰ ਬਾਘਾਪੁਰਾਣਾ ਅੰਦਰ ਪਿਛਲੇ ਲੰਬੇ ਸਮੇਂ ਤੋਂ ਫਸਟ ਚੋਇਸ ਇੰਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰ ਲਗਾਤਾਰ ਸਟੂਡੈਂਟਸ ਦੇ ਸੁਪਨੇ ਸਾਕਾਰ ਕਰ ਰਿਹਾ ਹੈ। ਪਿਛਲੇ ਦਿਨੀਂ ਸੰਸਥਾ ਵੱਲੋਂ ਬਹੁਤ ਥੋੜ੍ਹੇ ਦਿਨਾਂ ਵਿੱਚ ਯੂ ਕੇ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਗਿਆ। ਇਸ ਸਬੰਧੀ ਸੰਸਥਾ ਦੇ ਡਾਇਰੈਕਟਰ ਗੁਰਪਿਆਰ ਸਿੰਘ ਗਿੱਲ ਨੇ ਦੱਸਿਆ ਕਿ ਅਸੀਂ ਸਟੂਡੈਂਟਸ ਦੇ ਸੁਪਨੇ ਸਾਕਾਰ ਕਰਨ ਲਈ, ਸੈਂਟਰ ਵਿੱਚ ਸਟੱਡੀ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਇੰਟਰਵਿਊ ਦੀ ਤਿਆਰੀ ਕਰਵਾਉਂਦੇ ਹਾ, ਤਾਂ ਜੋ ਸਟੂਡੈਂਟਸ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਗੁਰਪਿਆਰ ਸਿੰਘ ਗਿੱਲ ਨੇ ਪ੍ਰੈੱਸ ਨੂੰ ਦੱਸਿਆ ਕਿ ਹਰਵਿੰਦਰ ਕੌਰ ਵਾਸੀ ਸਮਾਧ ਭਾਈ ਦਾ ਅਸੀਂ ਸਿਰਫ ਪੰਜ ਦਿਨਾਂ ਵਿੱਚ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਕੋਲ ਬਹੁਤ ਹੀ ਤਜ਼ਰਬੇਕਾਰ ਸਟਾਫ ਹੈ, ਉਨ੍ਹਾਂ ਦੀ ਮਿਹਨਤ ਕਰਕੇ ਸਟੂਡੈਂਟਸ ਦੇ ਸੁਪਨੇ ਸਾਕਾਰ ਹੁੰਦੇ ਹਨ। ਉਸ ਮੌਕੇ ਗੁਰਪਿਆਰ ਸਿੰਘ ਗਿੱਲ ਅਤੇ ਪੂਰੇ ਸਟਾਫ ਵੱਲੋਂ ਹਰਵਿੰਦਰ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ, ਤੇ ਵੀਜੇ ਦੀ ਕਾਪੀ ਸੌਂਪੀ ਗਈ।
PUNJAB




INDIA








WORLD










