ਬੀਤੇ ਕੱਲ ਸੀ.ਬੀ.ਐਸ.ਈ ਬੋਰਡ ਵੱਲੋਂ ਦਸਵੀਂ ਕਲਾਸ ਦਾ ਨਤੀਜਿਆਂ ਦਾ ਐਲਾਨਿਆ ਗਿਆ। ਜਿਸ ਵਿੱਚ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਪੰਜਾਬ ਕਾਨਵੈਟ ਸਕੂਲ ਬਾਘਾ ਪੁਰਾਣਾ ਦੇ ਬੱਚਿਆਂ ਨੇ ਹਰ ਵਾਰ ਦੀ ਤਰ੍ਹਾਂ ਬਹੁਤ ਹੀ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਅਤੇ ਨਤੀਜਾ 100 ਫ਼ੀਸਦੀ ਰਿਹਾ ।
ਦਸਵੀਂ ਕਲਾਸ ਵਿੱਚੋਂ ਹਰਸਿਮਰਨ ਕੌਰ 96.8% ਗੁਰਸਮਿਰਨ ਕੌਰ 96.6% ਜਸਮੀਨ ਕੌਰ 95.6% ਜਸਮੀਨ ਕੌਰ ਗਿੱਲ 95.2% ਜਸਮੀਨ ਕੌਰ 94.6% ਖੁਸ਼ਨੂਰ ਕੌਰ 93.4% ਇਕਬਾਲਜੋਤ ਸਿੰਘ ਗਿੱਲ 93.2% ਵੰਸ਼ੀਕਾ ਅਰੋੜਾ 91.4% ਹਸਰਤ 90.8% ਕੇਸ਼ਵ ਜੈਨ 90.6% ਜਸ਼ਨਵੀਰ ਕੌਰ 90.6% ਸ਼ਹਿਨਾਜਦੀਪ ਕੌਰ 90.4% ਸ਼ੁਬਮ ਕੁਮਾਰ 89.8% ਸਤਵੀਰ ਕੌਰ 89.6% ਹਰਜੋਤ ਕੌਰ 89.2 % ਭੁਪਿੰਦਰਵੀਰ ਕੌਰ 88.8% ਪਰਨਾਜਪ੍ਰੀਤ ਕੌਰ 87.6% ਸ਼ਗਨਦੀਪ ਕੌਰ 86.6% ਅਰਸ਼ਨੂਰ ਸਿੰਘ 86% ਅਨੂਪਬੀਰ ਕੌਰ 85.6% ਪਰਬਪ੍ਰੀਤ ਕੌਰ 84% ਅਮਨਜੋਤ ਕੌਰ ਮਾਹਲ 83.8% ਗੌਰਵਪ੍ਰੀਰਤ ਸਿੰਘ 83.4% ਹਰਕੀਰਤ ਸਿੰਘ 81.4 ਅਤੇ ਮਨਵੀਰ ਕੌਰ ਗਿੱਲ ਨੇ 80% ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ । ਇਸ ਸਮੇਂ ਬੱਚਿਆਂ ਦੇ ਸੁਨਹਿਰੇ ਭਵਿੱਖ ਪ੍ਰਤੀ ਇਸ ਸੰਸਥਾ ਦੇ ਸਹਿਯੋਗ ਦੀ ਕਾਮਨਾ ਕਰਦੇ ਹੋਏ ਪ੍ਰਿੰਸੀਪਲ ਮੈਡਮ ਨੀਲਿਮਾ ਅਰੋੜਾ ਅਤੇ ਡਾਇਰੈਕਟਰ ਮੈਡਮ ਰਜਨੀਸ਼ ਕੌਰ ਨੇ ਬੱਚਿਆਂ ਨੂੰ ਸ਼ੁੱਭਕਾਮਨਾਵਾ ਦਿੱਤੀਆਂ । ਇਸ ਮੌਕੇ ਚੇਅਰਮੈਨ ਆਰ ਕੇ ਗੁਪਤ, ਡਾਇਰੈਕਟਰ ਅਜੇਪਾਲ ਸਿੰਘ, ਵਾਈਸ ਚੇਅਰਮੈਨ ਰਮਨ ਮਿੱਤਲ, ਬਲਵਿੰਦਰ ਸਿੰਘ, ਪਰਮਜੀਤ ਸਿੰਘ, ਮੈਡਮ ਰਚਨਾ ਮਿੱਤਲ ਨੇ ਬੱਚਿਆਂ ਅਤੇ ਸਟਾਫ ਦੀ ਹੌਸਲਾ ਅਫਜਾਈ ਕੀਤੀ ।
PUNJAB




INDIA








WORLD










