ਸਪਰਿੰਗ ਫੀਲਡ ਕਾਨਵੈਂਟ ਸਕੂਲ ਬਾਘਾ ਪੁਰਾਣਾ ਦਾ ਸੀ. ਬੀ. ਐਸ.ਈ. ਬੋਰਡ 10 ਵੀਂ ਕਲਾਸ ਦਾ ਰਿਜ਼ਲਟ ਬਹੁਤ ਵਧੀਆ ਆਇਆ। ਹਮੇਸ਼ਾ ਦੀ ਤਰ੍ਹਾਂ ਸਾਰੇ ਬੱਚਿਆਂ ਨੇ ਬਹੁਤ ਵਧੀਆ ਨੰਬਰ ਲਏ। ਜਿਨ੍ਹਾਂ ਵਿੱਚ ਕਰਨ ਸਿੰਗਲਾ 96.6%, ਕਰਮਵੀਰ ਕੌਰ 93.6%, ਖੁਸ਼ਮੀਤ ਸਿੰਘ ਗਿੱਲ 92.4%, ਮਹਿਕਪ੍ਰੀਤ ਕੌਰ 92%, ਕੰਚਨ 90.6%, ਰੋਹਿਤ ਮਿੱਤਲ 90.6%, ਖੁਸ਼ਮੀਤ ਕੌਰ ਬਰਾੜ 90%, ਸੁਖਮਨੀ ਕੌਰ 89.6%, ਗੁਰਸ਼ਾਨਦੀਪ ਸਿੰਘ ਬਰਾੜ 89.2%, ਇਸ਼ਾਨਪ੍ਰੀਤ ਕੌਰ 88.8%, ਉਮੰਗ ਚੌਰਸੀਆ 87.6%, ਸੁਖਮਨਪ੍ਰੀਤ ਬਰਾੜ 87.2%, ਮੋਹਿਤ ਸ਼ਰਮਾ 85.8%, ਸੌਰਵ ਗਰੋਵਰ 85.6%, ਨੈਤਿਕ ਗਰਗ 85.4%, ਵੰਸ਼ਦੀਪ ਸਿੰਘ 84.4%, ਅਰਮੀਨ ਕੌਰ 83%, ਨਵਪ੍ਰੀਤ ਸਿੰਘ 81.8%, ਅਭੇਪ੍ਰਤਾਪ ਸਿੰਘ 81.2%, ਅਭੀਜੋਤ ਸਿੰਘ 80.4%, ਪ੍ਰਭਜੋਤ ਕੌਰ 80%, ਅਸ਼ਵੀ 79.8%, ਗੁਰਵੀਰ ਸਿੰਘ 78.4%, ਹਰਨੀਤ ਕੌਰ 77.6% ਨੰਬਰ ਲੈ ਕੇ ਪਾਸ ਹੋਏ। ਸਕੂਲ ਦੇ ਚੇਅਰਮੈਨ ਨਰ ਸਿੰਘ ਬਰਾੜ ਅਤੇ ਪ੍ਰਿੰਸੀਪਲ ਬਾਇਜੂ ਵਿਜੇ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਅਧਿਆਪਕਾਂ ਦੀ ਵੀ ਪ੍ਰਸੰਸਾ ਕੀਤੀ ਅਤੇ ਪ੍ਰੇਰਨਾ ਕੀਤੀ ਕਿ ਇਸੇ ਤਰ੍ਹਾਂ ਭਵਿੱਖ ਵਿੱਚ ਵੀ ਰਿਜਲਟ ਵਧੀਆ ਲਿਆਉਣ ਲਈ ਹੋਰ ਮਿਹਨਤ ਕੀਤੀ ਜਾਵੇ ਤਾਂ ਕੇ ਬੱਚੇ ਵਧੀਆ ਨੰਬਰ ਲੈ ਕੇ ਪਾਸ ਹੋਣ ਅਤੇ ਸਕੂਲ ਦਾ ਨਾਮ ਉੱਚਾ ਹੋਵੇ ਅਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ।
PUNJAB




INDIA








WORLD










