ਥਾਣਾ ਸਮਾਲਸਰ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦੇ ਪਿੰਡ ਦਾ ਲੜਕਾ ਦੇਵ ਨਰਾਇਨ ਉਮਰ 35 ਸਾਲ ਪੁੱਤਰ ਮੰਨਤ ਮੰਡਲ ਜੋ ਉਸਦੇ ਨਾਲ ਸੰਦੀਪ ਐਗਰੋ ਫੂਡ ਸੈਲਰ ਭਗਤਾ ਰੋਡ ਸੁਖਾਨੰਦ ਵਿਖੇ ਨੋਕਰੀ ਕਰਦਾ ਸੀ। ਜੋ ਭਗਤਾ ਭਾਈ ਤੋਂ ਘਰੇਲੂ ਸਮਾਨ ਲੈ ਕੇ ਮਿੰਨੀ ਜੁਝਾਰ ਬੱਸ ਨੰਬਰੀ ਪੀ ਬੀ 03 ਵੀ 8662 ਪਰ ਵਾਪਿਸ ਆ ਰਿਹਾ ਸੀ ਜਦ ਦੇਵ ਨਰਾਇਨ ਬੱਸ ਤੋਂ ਉੱਤਰਨ ਲੱਗਾ ਤਾਂ ਦੋਸ਼ੀ ਬੱਸ ਡਰਾਇਵਰ ਨੇ ਆਪਣੀ ਬੱਸ ਲਾਪਰਵਾਹੀ ਨਾਲ ਅੱਗੇ ਤੋਰ ਲਈ ਜਿਸ ਨਾਲ ਦੇਵ ਨਰਾਇਨ ਬੱਸ ਦੇ ਮਗਰਲੇ ਟਾਇਰ ਥੱਲੇ ਆ ਗਿਆ।ਜਿਸ ਨਾਲ ਉਸਦੀ ਮੋਕਾ ਪਰ ਹੀ ਮੌਤ ਹੋ ਗਈ।ਦੋਸ਼ੀ ਮੋਕਾ ਤੋਂ ਫਰਾਰ ਹੋ ਗਿਆ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਜਗਜੀਤ ਸਿੰਘ ਨੇ ਤਾਰਾ ਸਿੰਘ ਪੁੱਤਰ ਜਗਮੀਤ ਸਿੰਘ ਵਾਸੀ ਬੁੱਧ ਸਿੰਘ ਵਾਲਾ ਤੇ 121/03-12-2021 ਅ/ਧ 304ਏ/279 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਪਾਸੋਂ 20 ਬੋਤਲਾਂ ਸ਼ਰਾਬ ਮਾਰਕਾ ਮਾਇਲ ਹਾਇਲ ਵਿਸਕੀ ਸੇਲ ਫਾਰ ਅਰੁਣਾਚਲ ਪ੍ਰਾਦੇਸ਼ ਦੀਆਂ ਬ੍ਰਾਂਮਦ ਕੀਤੀਆਂ ਗਈਆਂ।ਦੋਸ਼ੀ ਮੋਕਾ ਤੋਂ ਫਰਾਰ ਹੋ ਗਿਆ। ਸ:ਥ:ਬਾਜ ਸਿੰਘ ਨੇ ਮੀਤੀ ਰਾਮ ਪੁੱਤਰ ਧੰਨਾ ਰਾਮ ਵਾਸੀ ਸਾਧਾਂ ਵਾਲੀ ਬਸਤੀ ਮੋਗਾ ਤੇ 280/03-12-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









