ਕੇਂਦਰ ਨੇ ਕੀਤਾ ਐਲਾਨ ਪਰਾਲੀ ਸਾੜਨ ਤੇ ਕਿਸਾਨਾਂ ਨਹੀ ਹੋਵੇਗਾ ਕੇਸ, ਮੁਆਵਜ਼ੇ ਦੇਣ ਸੂਬਾ ਸਰਕਾਰਾਂ:- ਤੋਮਰ
ਪ੍ਰਦਰਸ਼ਨ ਕਾਰੀਆਂ ਨੂੰ ਚੰਨੀ ਦੀ ਚਿਤਾਵਨੀ,ਚਲਦੇ ਸਮਾਗਮ ਦੌਰਾਨ ਜਾਂ ਟੈਂਕੀ ਤੇ ਚੜ੍ਹ ਕੇ ਪ੍ਰਦਰਸ਼ਨ ਕਰਦੇ ਹਨ ਉਨ੍ਹਾਂ ਤੇ ਹੁਣਗੇ ਪਰਚੇ ਦਰਜ
ਮੋਦੀ ਵੱਲੋਂ ਸੋਮਵਾਰ ਨੂੰ ਸੰਸਦ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਕੀਤੇ ਜਾ ਰਹੇ ਇਜਲਾਸ ਵਿੱਚ ਸਾਰੇ ਐਮਪੀਆ ਨੂੰ ਮੌਜੂਦ ਰਹਿਣ ਦੇ ਦਿੱਤੇ ਹੁਕਮ
ਰੰਧਾਂਵੇ ਨੇ ਸੁਖਬੀਰ ਬਾਦਲ ਨੂੰ ਦਿੱਤਾ ਜਵਾਬ ਆਖਿਆ ਬਾਦਲ ਨੇ ਫੜੇ ਸੀ ਗਿਆਨੀ ਜੈਲ ਸਿੰਘ ਦੇ ਪੈਰ
ਅਕਾਲੀ ਦਲ ਦੀਆਂ ਮਸੀਬਤਾਂ ਵਿੱਚ ਹੋਇਆ ਵਧਾ,ਪਾਰਟੀ ਦੀ ਮਾਨਤਾ ਰੱਦ ਕਰਨ ਨੂੰ ਲੈ ਕੇ ਫਰਵਰੀ ਵਿੱਚ ਹੋਵੇਗੀ ਸੁਣਵਾਈ
ਮੁੱਖ ਮੰਤਰੀ ਚੰਨੀ ਪਿੰਡ ਚੰਦ ਪੁਰਾਣਾ ਦੇ ਗੁਰਦੁਆਰਾ ਸਾਹਿਬ ਵਿਖੇ ਬਿਤਾਉਣਗੇ ਰਾਤ, ਸਾਈਕਲ ਯਾਤਰਾ ਦੌਰਾਨ ਚਾਰ ਸਾਲ ਪਹਿਲਾਂ ਵੀ ਏਸੇ ਪਵਿੱਤਰ ਅਸਥਾਨ ਉਤੇ ਰੁਕੇ ਸਨ ਮੁੱਖ ਮੰਤਰੀ
ਆਮ ਆਦਮੀ ਪਾਰਟੀ ਨੂੰ ਇੱਕ ਹੋਰ ਝਟਕਾ, ਵਿਧਾਇਕ ਨੇ ਛੱਡੀ ਪਾਰਟੀ,ਹੋਇਆ ਕਾਂਗਰਸ ਵਿੱਚ ਸ਼ਾਮਿਲ
ਈਡੀ ਵੱਲੋਂ ਫਾਸਟਵੇ ਕੇਬਲ ਨੈੱਟਵਰਕ ਅਤੇ ਜੁਝਾਰ ਬੱਸ ਸਰਵਿਸ ਮਾਲਕ ਗੁਰਦੀਪ ਸਿੰਘ ਦੇ ਟਿਕਾਣਿਆਂ ਤੇ ਛਾਪੇਮਾਰੀ
ਜਿਲ੍ਹਾ ਮੋਗਾ ਵਿੱਚ ਦਰਜ ਹੋਏ ਪਰਚਿਆਂ ਦਾ ਵੇਰਵਾ (08-04-2021)
ਨਵਜੋਤ ਸਿੱਧੂ ਨੇ ਚੰਨੀ ਸਰਕਾਰ ਨੂੰ ਦਿੱਤੀ ਚੇਤਾਵਨੀ, ਕਿਹਾ ਜੇਕਰ ਐਸ.ਟੀ.ਐਫ. ਦੀ ਰਿਪੋਰਟ ਨਾ ਹੋਈ ਜਨਤਕ ਤਾਂ ਕਰਾਂਗਾ ਭੁੱਖ ਹੜਤਾਲ
ਡੇਰਾ ਮੁੱਖੀ ਰਾਮ ਰਹੀਮ ਨੇ ਨਹੀਂ ਦਿੱਤਾ ਐਸ. ਆਈ. ਟੀ. ਦਾ ਸਹਿਯੋਗ , ਹੁਣ ਚੇਅਰਪਰਸਨ ਵਿਪਾਸਨਾ ਤੋਂ ਹੋਵੇਗੀ ਪੁੱਛਗਿਸ਼

ਮੋਗਾ ਜਿਲ੍ਹੇ ਦੀ ਕਰਾਈਮ ਰਿਪੋਰਟ (24-11-2021)

ਜਿਲ੍ਹਾ ਮੋਗਾ ਵਿੱਚ ਦਰਜ ਹੋਏ ਪਰਚਿਆਂ ਦਾ ਵੇਰਵਾ (08-04-2021)

ਥਾਣਾ ਮਹਿਣਾਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਮੋਟਰਸਾਈਕਲ ਚੋਰੀ ਕਰਕੇ ਅੱਗੇ ਵੇਚਣ ਦੇ ਆਦੀ ਹਨ। ਜੋ ਅੱਜ ਵੀ ਚੋਰੀ ਦੇ ਮੋਟਰਸਾਈਕਲ ਪਰ ਸਵਾਰ ਹੋ ਕੇ ਆ ਰਹੇ...

Read more

ਮੋਗਾ ਜਿਲ੍ਹੇ ਦੀ ਕਰਾਈਮ ਰਿਪੋਰਟ (20-11-2021)

ਜਿਲ੍ਹਾ ਮੋਗਾ ਵਿੱਚ ਦਰਜ ਹੋਏ ਪਰਚਿਆਂ ਦਾ ਵੇਰਵਾ (08-04-2021)

ਥਾਣਾ ਕੋਟ ਈਸੇ ਖਾਂਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਐਕਟਿਵਾ ਸਕੂਟਰੀ ਸਮੇਤ ਗ੍ਰਿਫਤਾਰ ਕਰਕੇ ਦੋਸ਼ੀ ਪਰਮਜੀਤ ਸਿੰਘ ਪਾਸੋਂ 20 ਗ੍ਰਾਂਮ ਹੈਰੋਇਨ ਅਤੇ ਦੋਸ਼ੀ ਮਨਪ੍ਰੀਤ ਸਿੰਘ ਪਾਸੋਂ 5...

Read more

ਮੋਗਾ ਜਿਲ੍ਹੇ ਦੀ ਕਰਾਈਮ ਰਿਪੋਰਟ (18-11-2021)

ਜਿਲ੍ਹਾ ਮੋਗਾ ਵਿੱਚ ਦਰਜ ਹੋਏ ਪਰਚਿਆਂ ਦਾ ਵੇਰਵਾ (08-04-2021)

ਥਾਣਾ ਸਿਟੀ ਸਾਊਥ ਮੋਗਾਮੁਦਈ ਨੇ ਦਰਜ ਕਰਾਇਆ ਕਿ ੳੇੁਹ ਮੋਟਰਸਾਈਕਲ ਪਰ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਦੋਸ਼ੀਆਂ ਨੇ ਮੁਦਈ ਨੂੰ ਘੇਰ ਕੇ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।...

Read more

ਮੋਗਾ ਜਿਲ੍ਹੇ ਦੀ ਕਰਾਈਮ ਰਿਪੋਰਟ (19-11-2021)

ਜਿਲ੍ਹਾ ਮੋਗਾ ਵਿੱਚ ਦਰਜ ਹੋਏ ਪਰਚਿਆਂ ਦਾ ਵੇਰਵਾ (08-04-2021)

ਥਾਣਾ ਧਰਮਕੋਟਮੁਦਈ ਨੇ ਦਰਜ ਕਰਾਇਆ ਕਿ ਧਰਮਕੋਟ ਵਿਖੇ ਉਸਦਾ ਸ਼ੰਗਨ ਪੈਲਸ ਨਾਮ ਦਾ ਪੈਲਸ ਹੈ। ਜਿਥੇ ਦੋਸ਼ੀਆਂ ਨੇ ਜਬਰਦਸਤੀ ਦਾਖਲ ਹੋ ਕੇ ਮੁਦਈ ਅਤੇ ਪੈਲਸ ਦੇ ਕਰਮਚਾਰੀਆਂ ਦੇ ਮੋਬਾਇਲ ਫੋਨ...

Read more

ਮੋਗਾ ਜਿਲ੍ਹੇ ਦੀ ਕਰਾਈਮ ਰਿਪੋਰਟ (16-11-2021)

ਜਿਲ੍ਹਾ ਮੋਗਾ ਵਿੱਚ ਦਰਜ ਹੋਏ ਪਰਚਿਆਂ ਦਾ ਵੇਰਵਾ (08-04-2021)

ਥਾਣਾ ਸਿਟੀ ਮੋਗਾਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅੱਜ ਹਰਜਿੰਦਰ ਸਿੰਘ ਉਰਫ ਰਾਜੂ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਮਨਾਵਾਂ ਜੋ ਫਰਦੀਕੋਟ ਜੇਲ ਵਿੱਚ ਕਿਸੇ ਮੁਕੱਦਮੇ ਵਿੱਚ ਸਜਾ ਕੱਟ...

Read more

ਮੋਗਾ ਜਿਲ੍ਹੇ ਦੀ ਕਰਾਈਮ ਰਿਪੋਰਟ (17-11-2021)

ਜਿਲ੍ਹਾ ਮੋਗਾ ਵਿੱਚ ਦਰਜ ਹੋਏ ਪਰਚਿਆਂ ਦਾ ਵੇਰਵਾ (08-04-2021)

ਥਾਣਾ ਬਾਘਾਪੁਰਾਣਾਦੋਰਾਨੇ ਗਸ਼ਤ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 180 ਨਸ਼ੀਲੀਆ ਗੋਲੀਆਂ ਮਾਰਕਾ Tramwel SR-100 ਬ੍ਰਾਂਮਦ ਕਰ ਲਈਆਂ ਗਈਆਂ। ਥਾਣੇਦਾਰ ਜਗਸੀਰ ਸਿੰਘ ਨੇ ਸਰਬਜੀਤ ਸਿੰਘ ਉਰਫ ਬਿੱਟੂ ਪੁੱਤਰ ਆਤਮਾਂ ਸਿੰਘ...

Read more

ਮੋਗਾ ਜਿਲ੍ਹੇ ਦੀ ਕਰਾਈਮ ਰਿਪੋਰਟ (15-11-2021)

ਜਿਲ੍ਹਾ ਮੋਗਾ ਵਿੱਚ ਦਰਜ ਹੋਏ ਪਰਚਿਆਂ ਦਾ ਵੇਰਵਾ (08-04-2021)

ਥਾਣਾ ਧਰਮਕੋਟਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਗੁਰੂ ਤੇਗ ਬਹਾਦਰ ਸਨ ਸ਼ਾਇਨ ਸਕੂਲ ਧਰਮਕੋਟ ਵਿੱਚ ਦਸਵੀ ਕਲਾਸ ਵਿੱਚ ਪੜਦੀ ਹੈ ਅਤੇ ਪੰਜਵੀ ਕਲਾਸ ਤੋਂ ਸਕੂਲ ਵਿੱਚ ਹੋਸਟਲ ਵਿੱਚ ਰਹਿੰਦੀ...

Read more

ਮੋਗਾ ਜਿਲ੍ਹੇ ਦੀ ਕਰਾਈਮ ਰਿਪੋਰਟ (14-11-2021)

ਜਿਲ੍ਹਾ ਮੋਗਾ ਵਿੱਚ ਦਰਜ ਹੋਏ ਪਰਚਿਆਂ ਦਾ ਵੇਰਵਾ (08-04-2021)

ਥਾਣਾ ਧਰਮਕੋਟਮੁਦੈਲਾ ਨੇ ਦਰਜ ਕਰਾਇਆ ਕਿ ਉਹ ਆਟੋ ਤੋਂ ਉਤਰ ਕੇ, ਪੈਦਲ ਸਰਕਾਰੀ ਕਾਲਜ ਪਿੰਡ ਕੜਿਆਲ ਵੱਲ ਜਾ ਰਹੀ ਸੀ ਤਾਂ ਪਿਛੋਂ ਦੋ ਨਾਮਲੂਮ ਮੋਟਰਸਾਈਕਲ ਸਵਾਰ ਵਿਅਕਤੀ ਆਏ। ਜੋ ਮੁਦੈਲਾ...

Read more

ਮੋਗਾ ਜਿਲ੍ਹੇ ਦੀ ਕਰਾਈਮ ਰਿਪੋਰਟ (12-11-2021)

ਜਿਲ੍ਹਾ ਮੋਗਾ ਵਿੱਚ ਦਰਜ ਹੋਏ ਪਰਚਿਆਂ ਦਾ ਵੇਰਵਾ (08-04-2021)

ਥਾਣਾ ਬਾਘਾਪੁਰਾਣਾਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਮੋਟਰ ਸਾਇਕਲ ਹੀਰੋ ਹਾਡਾ ਸਪਲੈਡਰ ਨੰਬਰੀ ਪੀ ਬੀ 69 ਏ 6256 ਸਮੇਤ ਗ੍ਰਿਫਤਾਰ ਕਰਕੇ ਦੋਸ਼ੀ ਜਸਵੀਰ ਸਿੰਘ ਪਾਸੋਂ 10 ਗ੍ਰਾਂਮ...

Read more
Page 1 of 23 1 2 23

Welcome Back!

Login to your account below

Retrieve your password

Please enter your username or email address to reset your password.

error: Content is protected !!