ਥਾਣਾ ਬੱਧਨੀ ਕਲਾਂ
ਮੁਦਈ ਨੇ ਦਰਜ ਕਰਾਇਆ ਕਿ ਉਹ ਸੈਰ ਕਰਨ ਲਈ ਜੀ.ਟੀ.ਰੋਡ ਪਰ ਜਾ ਰਿਹਾ ਸੀ ਅਤੇ ਜਦ ਉਹ ਟਰੱਕ ਯੂਨੀਅਨ ਬੱਧਨੀ ਕਲਾਂ ਦੇ ਸਾਹਮਣੇ ਪੁੱਜਾ ਤਾਂ ਸੜਕ ਦੇ ਦੂਜੀ ਸਾਈਡ ਬਰਨਾਲਾ ਸਾਈਡ ਤੋਂ ਆਉਂਦੇ ਇਕ ਨਾਮਲੂਮ ਵਹੀਕਲ ਨੇ ਸੜਕ ਪਰ ਪੈਦਲ ਜਾਂਦੇ ਇਕ ਨਾਮਲੂਮ ਵਿਅਕਤੀ ਨੂੰ ਫੇਟ ਮਾਰ ਦਿੱਤੀ ਅਤੇ ਆਪਣਾ ਵਹੀਕਲ ਮੋਕਾ ਤੋਂ ਭਜਾ ਕੇ ਲੈ ਗਿਆ। ਹਨੇਰਾ ਅਤੇ ਧੁੰਦ ਹੋਣ ਕਰਕੇ ਉਕਤ ਵਹੀਕਲ ਦੀ ਪਹਿਚਾਣ ਨਹੀ ਹੋ ਸਕੀ। ਜਦ ਮੁਦਈ ਨੇ ਮੋਕਾ ਪਰ ਜਾ ਦੇਖਿਆ ਤਾਂ ਉਕਤ ਨਾਮਲੂਮ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ ਅਤੇ ਉਕਤ ਨਾਮਲੂਮ ਵਿਅਕਤੀ ਦੀ ਲਾਸ਼ ਨੂੰ ਸ਼ਨਾਖਤ ਲਈ ਡੈਡ ਹਾਊਸ ਮੋਗਾ ਵਿਖੇ ਜਮ੍ਹਾ ਕਰਵਾ ਦਿੱਤਾ ਗਿਆ।ਮੁਦਈ ਨੇ ਦਰਜ ਕਰਾਇਆ ਕਿ ਉਹ ਸੈਰ ਕਰਨ ਲਈ ਜੀ.ਟੀ.ਰੋਡ ਪਰ ਜਾ ਰਿਹਾ ਸੀ ਅਤੇ ਜਦ ਉਹ ਟਰੱਕ ਯੂਨੀਅਨ ਬੱਧਨੀ ਕਲਾਂ ਦੇ ਸਾਹਮਣੇ ਪੁੱਜਾ ਤਾਂ ਸੜਕ ਦੇ ਦੂਜੀ ਸਾਈਡ ਬਰਨਾਲਾ ਸਾਈਡ ਤੋਂ ਆਉਂਦੇ ਇਕ ਨਾਮਲੂਮ ਵਹੀਕਲ ਨੇ ਸੜਕ ਪਰ ਪੈਦਲ ਜਾਂਦੇ ਇਕ ਨਾਮਲੂਮ ਵਿਅਕਤੀ ਨੂੰ ਫੇਟ ਮਾਰ ਦਿੱਤੀ ਅਤੇ ਆਪਣਾ ਵਹੀਕਲ ਮੋਕਾ ਤੋਂ ਭਜਾ ਕੇ ਲੈ ਗਿਆ। ਹਨੇਰਾ ਅਤੇ ਧੁੰਦ ਹੋਣ ਕਰਕੇ ਉਕਤ ਵਹੀਕਲ ਦੀ ਪਹਿਚਾਣ ਨਹੀ ਹੋ ਸਕੀ। ਜਦ ਮੁਦਈ ਨੇ ਮੋਕਾ ਪਰ ਜਾ ਦੇਖਿਆ ਤਾਂ ਉਕਤ ਨਾਮਲੂਮ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ ਅਤੇ ਉਕਤ ਨਾਮਲੂਮ ਵਿਅਕਤੀ ਦੀ ਲਾਸ਼ ਨੂੰ ਸ਼ਨਾਖਤ ਲਈ ਡੈਡ ਹਾਊਸ ਮੋਗਾ ਵਿਖੇ ਜਮ੍ਹਾ ਕਰਵਾ ਦਿੱਤਾ ਗਿਆ। ਸ:ਥ: ਜਗਸੀਰ ਸਿੰਘ ਨੇ ਨਾਮਲੂਮ ਤੇ 156/05-12-2021 ਅ/ਧ 304(ਏ), 279 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।