ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਸਦੀ ਲੜਕੀ ਜਸਪ੍ਰੀਤ ਕੌਰ ਉਮਰ ਕਰੀਬ 15 ਸਾਲ ਨੂੰ ਨਾਮਾਲੂਮ ਦੋਸ਼ੀ ਉਸਦੇ ਘਰੋਂ ਵਰਗਲਾ ਫੁਸਲਾ ਕੇ ਕਿੱਧਰੇ ਲੈ ਗਿਆ।ਜਿਸਤੇ ਨਾਮਲ਼ੂਮ ਦੋਸ਼ੀ ਖਿਲ਼ਾਫ ਮਕਲੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਬਿਰੰਦਰਪਾਲ ਕੌਰ ਨੇ ਨਾਮਲੂਮ ਤੇ 237/06-12-2021 ਅ/ਧ 363/366ਏ ਭ:ਦਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਕਿੱਲੋਗ੍ਰਾਂਮ ਗਾਂਜਾ ਬ੍ਰਾਂਮਦ ਕੀਤਾ ਗਿਆ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਗੁਰਸੇਵਕ ਸਿੰਘ ਨੇ ਠਾਣਾ ਸਿੰਘ ਪੁੱਤਰ ਪਿੰਦਰ ਸਿੰਘ ਵਾਸੀ ਜੈ ਸਿੰਘ ਵਾਲਾ ਤੇ 236/06-12-2021 ਅ/ਧ 20/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
PUNJAB




INDIA








WORLD









