ਚੰਡੀਗੜ੍ਹ 10 ਦਸੰਬਰ (ਪ.ਪ.) : ਪੰਜਾਬ ਵਿਚ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਅਕਾਲੀ ਦਲ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਕਰਨ ਵਿਚ ਬਾਜ਼ੀ ਮਾਰੀ ਹੈ । ਅੱਜ ਆਮ ਆਦਮੀ ਪਾਰਟੀ ਨੇ 30 ਹੋਰ ਉਮੀਦਵਾਰਾਂ ਦੀ ਲਿਸ਼ਟ ਜਾਰੀ ਕਰ ਦਿਤੀ ਹੈ।



Jagat sewak news portal is basically focused on promoting Punjabi language toward the whole world . As you all had showered faith in our past publications, we hope more motivation and love by your side in future projects.