JAGAT SEWAK
  • Home
  • PUNJABਪੰਜਾਬ

    Punjab

    ਮੋਗਾ ਵਿੱਚ ਤਿੰਨ ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲੀਆਂ, ਈਮੇਲਾਂ ਰਾਹੀਂ ਧਮਕੀਆਂ 
    ਪੰਜਾਬ

    March 16, 2026
    1.7k
    ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਅਦਾਲਤ ਨੇ ਕੀਤਾ ਤਲਬ, ਮਾਮਲਾ 2019 ਵਿੱਚ ਮਾਣਹਾਨੀ ਕੇਸ ਦਾ 

    1.6k
    ਹੈਪੀ ਸਰਪੰਚ ਵਾਲੇ ਕਤਲ ਮਾਮਲੇ ਨਾਲ ਜੁੜੇ, ਮਨਪ੍ਰੀਤ ਬੱਬਲੂ ਤਿੰਨ ਹੋਰ ਸਾਥੀਆਂ ਨੂੰ ਕੀਤਾ ਅਦਾਲਤ ਵਿੱਚ ਪੇਸ਼, ਪੁਲਿਸ ਨੂੰ ਮਿਲਿਆ ਪੰਜ ਦਿਨਾਂ ਦਾ ਰਿਮਾਂਡ 

    March 15, 2026
    1.7k
    ਮੰਦਭਾਗੀ ਖ਼ਬਰ-ਰੋਜੀ ਰੋਟੀ ਕਮਾਉਣ ਗਏ ਮੋਗਾ ਦੇ ਨੌਜਵਾਨ ਦਾ ਕੈਨੇਡਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਕੀਤਾ ਕ*ਤ*ਲ 

  • INDIAਦੇਸ਼
    ਪੰਜਾਬ ਵਿੱਚ ਚੋਣਾਂ ਦਾ ਬਿਗਲ ਵਜਾਉਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ 14 ਮਾਰਚ ਨੂੰ ਆ ਰਹੇ ਮੋਗਾ 

    ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਉਪਰ ਚੱਲੀਆਂ ਗੋਲੀਆਂ, ਇੱਕ ਵਿਅਕਤੀ ਹੋਇਆ ਜ਼ਖ਼ਮੀ 

    ਅਮਰੀਕਾ ਵਿੱਚ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਘੜਨ ਵਾਲੇ ਨਿਖਿਲ ਗੁਪਤਾ ਨੇ ਆਪਣੇ ਤੇ ਲੱਗੇ ਦੋਸ਼ ਕੀਤੇ ਕਬੂਲ,40 ਸਾਲ ਤੱਕ ਹੋ ਸਕਦੀ ਸਜ਼ਾ 

    ਸਿੱਖ ਕੈਦੀ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਦਿੱਲੀ ਸਰਕਾਰ ਨੇ ਰਿਹਾਈ ਕੀਤੀ ਰੱਦ 

    ਪੰਜਾਬ ਦੇ ਗੁਆਂਢੀ ਸੂਬੇ ਨੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਤੇ ਮੋਬਾਈਲ ਫੋਨ ਵਰਤੋਂ ਤੇ ਪੂਰਨ ਪਾਬੰਦੀ ਲਗਾਉਣ ਦਾ ਕੀਤਾ ਐਲਾਨ 

    ਰਾਹੁਲ ਗਾਂਧੀ ਨੇ ਰਵਨੀਤ ਬਿੱਟੂ ਨੂੰ ਆਖਿਆ ਕੀ ਹਾਲ ਹੈ ਗੱਦਾਰ ਦੋਸਤ,ਉਸ ਤੋਂ ਬਾਅਦ ਹੋਈ ਤਿੱਖੀ ਬਹਿਸ 

    ਡਿਪਟੀ ਮੁੱਖ ਮੰਤਰੀ ਦਾ ਜਹਾਜ਼ ਲੈਂਡਿੰਗ ਦੌਰਾਨ ਹੋਇਆ ਹਾਦਸਾ ਗ੍ਰਸਤ, ਹੋਈ ਮੌਤ 

    ਪੁਲਿਸ ਅਧਿਕਾਰੀ ਦਾ ਮੁੰਡਾ ਨਸ਼ੇ ਦੀ i20 ਕਾਰ ’ਚ ਸਪਲਾਈ ਕਰਨ ਆਇਆ,ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਕੀਤਾ ਕਾਬੂ

    ਡੀਜੀਪੀ ਆਪਣੇ ਦਫਤਰ ਵਿੱਚ ਔਰਤਾਂ ਨਾਲ ਕਰਦਾ ਸੀ ਅਸ਼ਲੀਲ ਹਰਕਤਾਂ , ਹੋਇਆ ਵੀਡੀਓ ਵਾਇਰਲ 

  • WORLDਵਿਸ਼ਵ

    ਕੈਨੇਡਾ ਵਿੱਚ ਵਰਕ ਪਰਮਿਟ ਤੇ ਕੰਮ ਕਰ ਰਹੇ ਕਾਮਿਆਂ ਨੂੰ ਸਰਕਾਰ ਕਰੇਗੀ ਪੱਕੇ 

    ਕੈਨੇਡਾ ਨਿਵਾਸੀ ਸੋਸ਼ਲ ਮੀਡੀਆ ਤੇ ਸਰਗਰਮ ਰਹਿਣ ਵਾਲੀ ਨੈਂਨਸੀ ਗਰੇਵਾਲ ਦਾ ਹੋਇਆ ਕਤਲ 

    ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਔਰਤਾਂ ਨੂੰ ਪਤੀਆ ਵੱਲੋਂ ਕੁੱਟਣ ਸਬੰਧੀ ਨਵਾਂ ਹੁਕਮ ਕੀਤਾ ਜਾਰੀ 

    “ਵਾਅਦਿਆਂ ਦੀ ਰਾਜਨੀਤੀ ਕਦੋਂ ਖ਼ਤਮ ਹੋਵੇਗੀ?” – ਇੰਟਰਨੈਸ਼ਨਲ ਪੰਥਕ ਦਲ ਯੂਕੇ ਵੱਲੋਂ ਐਸਜੀਪੀਸੀ ਪ੍ਰਧਾਨ ਧਾਮੀ ਨੂੰ ਸਿੱਧੀ ਚੁਣੌਤੀ

    ਅਮਰੀਕਾ ਤੋਂ ਮੰਦਭਾਗੀ ਖ਼ਬਰ, ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਨੇ ਕੀਤਾ ਐਕਸੀਡੈਂਟ, ਇੱਕ ਵਿਅਕਤੀ ਦੀ ਹੋਈ ਮੌਤ 

    ਅਮਰੀਕਾ ਦੇ ਕੈਲੀਫੋਰਨੀਆ,ਟ੍ਰੇਸੀ ਸਿਟੀ,ਗੁਰਦੁਆਰਾ ਵਿੱਚੋਂ ਇੱਕ ਸਿੱਖ ਵਿਅਕਤੀ ਨੂੰ ਅਣਪਛਾਤੇ ਲੋਕਾਂ ਵੱਲੋਂ ਕੀਤਾ ਗਿਆ ਅਗਵਾ 

    ਮਨੀਲਾ ਵਿੱਚ ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੀਤਾ ਕਤਲ 

  • BUSINESSਕਾਰੋਬਾਰ
  • E-Paper
  • Youtube
SUBSCRIBE
No Result
View All Result

Home ਦੇਸ਼

ਏਅਰਪੋਰਟ ਤੇ ਸੋਨੇ ਦੀ ਤਸਕਰੀ ਦੇ ਅਜੀਬੋ ਗਰੀਬ ਕਈ ਮਾਮਲੇ ਆਏ ਸਾਹਮਣੇ,ਜਾਨ ਦੀ ਨਾ ਪਰਵਾਹ ਕਰਦੇ ਹੋਏ , ਗੁਪਤ ਅੰਗਾਂ ਵਿੱਚ ਛੁਪਾ ਕੇ ਲਿਆਂਦਾ ਸੋਨਾ

by Tarlochan Singh Brar
May 17, 2022
Reading Time: 1 min read
0
ਏਅਰਪੋਰਟ ਤੇ ਸੋਨੇ ਦੀ ਤਸਕਰੀ ਦੇ ਅਜੀਬੋ ਗਰੀਬ ਕਈ ਮਾਮਲੇ ਆਏ ਸਾਹਮਣੇ,ਜਾਨ ਦੀ ਨਾ ਪਰਵਾਹ ਕਰਦੇ ਹੋਏ , ਗੁਪਤ ਅੰਗਾਂ ਵਿੱਚ ਛੁਪਾ ਕੇ ਲਿਆਂਦਾ ਸੋਨਾ
Share on WhatsApp!Share on Facebook

ਏਅਰਪੋਰਟਾਂ ਤੋਂ ਆਮ ਹੀ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਤਸਕਰਾਂ ਵੱਲੋਂ ਸੋਨਾਂ ਹੋਵੇ ਜਾਂ ਨਸ਼ਾ ਤਸਕਰੀ ਹੋਵੇ  ਤਸਕਰਾਂ ਵੱਲੋਂ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਅਜੀਬੋ ਗਰੀਬ ਤਸਕਰੀ ਕੀਤੀ ਜਾਂਦੀ ਹੈ। ਪਰ ਕਾਮਯਾਬੀ ਬਹੁਤ ਘੱਟ ਮਿਲਦੀ ਹੈ ਤੇ ਫੜੇ ਜਾਂਦੇ ਹਨ । ਪਰ ਤਸਕਰਾਂ ਨੇ ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਤਸਕਰੀ ਲਈ ਪਹਿਲੀ ਪਸੰਦ ਬਣਾਇਆ ਹੋਇਆ ਹੈ। ਪਿਛਲੇ ਕੁਝ ਸਮੇਂ ਤੋਂ ਕਸਟਮ ਵਿਭਾਗ ਤੇ ਡੀਆਰਆਈ (ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ) ਵੱਲੋਂ ਤਸਕਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਲੱਗਦਾ ਹੈ ਕਿ ਸਮੱਗਲਰਾਂ ਨੇ ਸੋਨੇ ਦੀ ਤਸਕਰੀ ਦਾ ਤਰੀਕਾ ਬਦਲ ਲਿਆ ਹੈ। ਤਸਕਰ ਵਿਦੇਸ਼ਾਂ ਤੋਂ ਸੋਨੇ ਨੂੰ ਬਿਸਕੁਟ ਤੇ ਇੱਟਾਂ ਦੀ ਬਜਾਏ ਪੇਸਟ ਦੇ ਰੂਪ ਵਿੱਚ ਪ੍ਰਾਈਵੇਟ ਪਾਰਟਸ ਵਿੱਚ ਛੁਪਾ ਕੇ ਲਿਆ ਰਹੇ ਹਨ।

ਜ਼ਿਆਦਾਤਰ ਸੋਨੇ ਦੇ ਤਸਕਰ ਹਵਾਈ ਜਹਾਜ਼ ਰਾਹੀਂ ਦੁਬਈ ਤੋਂ ਜੈਪੁਰ ਤੱਕ ਭਾਰੀ ਮਾਤਰਾ ਵਿੱਚ ਸੋਨਾ ਲਿਆ ਰਹੇ ਹਨ। ਏਅਰਪੋਰਟ ‘ਤੇ ਫੜੇ ਗਏ ਸੋਨੇ ਦੀ ਤਸਕਰੀ ਦੇ ਨਵੇਂ ਤਰੀਕੇ ਨੂੰ ਦੇਖ ਕੇ ਖੁਦ ਕਸਟਮ ਵਿਭਾਗ ਤੇ ਡੀਆਰਆਈ ਦੇ ਅਧਿਕਾਰੀ ਵੀ ਹੈਰਾਨ ਹਨ। ਪਿਛਲੇ ਸਾਲ ਜੈਪੁਰ ਹਵਾਈ ਅੱਡੇ ‘ਤੇ ਸੋਨੇ ਦੀ ਤਸਕਰੀ ਦੇ 26 ਮਾਮਲੇ ਸਾਹਮਣੇ ਆਏ ਸੀ। ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਦਾ ਸੋਨਾ ਵੀ ਜ਼ਬਤ ਕੀਤਾ ਗਿਆ। ਇਸ ਸਾਲ ਵੀ ਸੋਨੇ ਦੀ ਤਸਕਰੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।

ਸੋਨੇ ਦੀ ਤਸਕਰੀ ਦੇ ਇੱਕ ਤੋਂ ਵੱਧ ਕੇ ਇੱਕ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਅੰਡਰਗਾਰਮੈਂਟਸ, ਬ੍ਰੀਫਕੇਸ, ਇਲੈਕਟ੍ਰਾਨਿਕ ਯੰਤਰਾਂ ਵਿੱਚ ਛੁਪਾ ਕੇ ਸੋਨਾ ਲਿਆਂਦਾ ਜਾਂਦਾ ਸੀ। ਹੁਣ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਛੁਪਾ ਕੇ ਸੋਨਾ ਲਿਆਂਦਾ ਜਾ ਰਿਹਾ ਹੈ। ਸੋਨੇ ਦੀ ਤਸਕਰੀ ਦੇ ਕੁਝ ਮਾਮਲੇ ਇਸ ਪ੍ਰਕਾਰ ਹਨ। ਇਸ ਸਾਲ ਹੁਣ ਤੱਕ ਏਅਰਪੋਰਟ ‘ਤੇ ਸੋਨੇ ਦੀ ਤਸਕਰੀ ਦੇ 11 ਮਾਮਲੇ ਫੜੇ ਗਏ ਹਨ, ਜਿਨ੍ਹਾਂ ‘ਚ ਕਰੀਬ 5.500 ਗ੍ਰਾਮ ਸੋਨਾ ਬਰਾਮਦ ਹੋਇਆ ਹੈ।

RELATED STORIES

ਮੰਦਭਾਗੀ ਖ਼ਬਰ-ਰੋਜੀ ਰੋਟੀ ਕਮਾਉਣ ਗਏ ਮੋਗਾ ਦੇ ਨੌਜਵਾਨ ਦਾ ਕੈਨੇਡਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਕੀਤਾ ਕ*ਤ*ਲ 

ਮੰਦਭਾਗੀ ਖ਼ਬਰ-ਰੋਜੀ ਰੋਟੀ ਕਮਾਉਣ ਗਏ ਮੋਗਾ ਦੇ ਨੌਜਵਾਨ ਦਾ ਕੈਨੇਡਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਕੀਤਾ ਕ*ਤ*ਲ 

March 15, 2026
1.7k
ਕੈਨੇਡਾ ਵਿੱਚ ਵਰਕ ਪਰਮਿਟ ਤੇ ਕੰਮ ਕਰ ਰਹੇ ਕਾਮਿਆਂ ਨੂੰ ਸਰਕਾਰ ਕਰੇਗੀ ਪੱਕੇ 

ਕੈਨੇਡਾ ਵਿੱਚ ਵਰਕ ਪਰਮਿਟ ਤੇ ਕੰਮ ਕਰ ਰਹੇ ਕਾਮਿਆਂ ਨੂੰ ਸਰਕਾਰ ਕਰੇਗੀ ਪੱਕੇ 

March 8, 2026
2k

ਕੇਸ 1: ਆਪਰੇਸ਼ਨ ਤੋਂ ਬਾਅਦ 1 ਕਿਲੋ ਸੋਨਾ ਕੱਢਿਆ ਗਿਆ

ਪਿਛਲੇ ਮਹੀਨੇ ਹਵਾਈ ਅੱਡੇ ‘ਤੇ ਤਿੰਨ ਯਾਤਰੀ ਫੜੇ ਗਏ। ਇੱਕ ਦੇ ਮੂੰਹ ਵਿੱਚ ਸੋਨਾ ਸੀ ਤੇ ਦੋ ਯਾਤਰੀ ਗੁਪਤ ਅੰਗ ਵਿੱਚ ਛੁਪਾ ਕੇ ਸੋਨਾ ਲਿਆ ਰਹੇ ਸੀ। ਸ਼ੱਕ ਪੈਣ ‘ਤੇ ਜਾਂਚ ‘ਚ ਤਿੰਨਾਂ ਯਾਤਰੀਆਂ ਦੇ ਸਰੀਰ ‘ਚ ਸੋਨਾ ਮੌਜੂਦ ਹੋਣ ਦਾ ਖੁਲਾਸਾ ਹੋਇਆ।

ਕੇਸ 2: ਯਾਤਰੀ ਦੇ ਸਰੀਰ ਚੋਂ ਅੱਧਾ ਕਿਲੋ ਸੋਨਾ ਬਰਾਮਦ

ਇਸ ਸਾਲ ਜਨਵਰੀ ਵਿਚ ਇੱਕ ਯਾਤਰੀ ਆਪਣੇ ਸਰੀਰ ਵਿੱਚ ਛੁਪਾ ਕੇ ਅੱਧਾ ਕਿਲੋ ਸੋਨਾ ਲੈ ਕੇ ਆਇਆ ਸੀ। ਉਸ ਨੂੰ ਸ਼ੱਕ ਦੇ ਆਧਾਰ ‘ਤੇ ਲੰਬੇ ਸਮੇਂ ਤੱਕ ਹਵਾਈ ਅੱਡੇ ‘ਤੇ ਰੋਕਿਆ ਗਿਆ। ਜਦੋਂ ਚਾਰ ਕੈਪਸੂਲ ਪੇਟ ਵਿੱਚ ਰਹਿ ਗਏ ਤਾਂ ਯਾਤਰੀ ਨੂੰ ਤਕਲੀਫ਼ ਹੋਣ ਲੱਗੀ। ਫਿਰ ਉਸ ਨੇ ਕਸਟਮ ਅਧਿਕਾਰੀਆਂ ਨੂੰ ਸ਼ਰੀਰ ਵਿੱਚ ਛੁਪਾਏ ਹੋਏ ਸੋਨੇ ਦੀ ਸੂਚਨਾ ਦਿੱਤੀ। ਯਾਤਰੀ ਦੇ ਪੇਟ ‘ਚੋਂ ਪੇਸਟ ਦੇ ਰੂਪ ‘ਚ ਬਣੇ 25 ਲੱਖ ਰੁਪਏ ਦੇ ਸੋਨੇ ਦੇ ਦੋ ਕੈਪਸੂਲ ਕੱਢੇ ਗਏ।

ਕੇਸ 3: ਜੀਭ ਦੇ ਹੇਠਾਂ ਸੋਨੇ ਦੇ ਦੋ ਬਟਨ

ਇਸ ਸਾਲ ਫਰਵਰੀ ‘ਚ ਇੱਕ ਯਾਤਰੀ ਜੀਭ ਦੇ ਹੇਠਾਂ 5.79 ਲੱਖ ਰੁਪਏ ਦੇ ਸੋਨੇ ਦੇ ਦੋ ਬਟਨ ਲੈ ਕੇ ਆਇਆ ਸੀ। ਹਵਾਈ ਅੱਡੇ ‘ਤੇ ਯਾਤਰੀ ਦੇ ਮੂੰਹ ‘ਚੋਂ 117 ਗ੍ਰਾਮ ਵਜ਼ਨ ਦੇ ਦੋਵੇਂ ਬਟਨ ਬਰਾਮਦ ਕੀਤੇ।

ਕੇਸ 4: 58 ਸੋਨੇ ਦੇ ਕੈਪਸੂਲ ਪੇਸਟ ਦੇ ਤੌਰ ‘ਤੇ ਬਰਾਮਦ ਕੀਤੇ

ਹਾਲ ਹੀ ‘ਚ ਏਅਰਪੋਰਟ ‘ਤੇ ਇੱਕ ਯਾਤਰੀ ਫੜਿਆ। ਯਾਤਰੀ ਪੇਟ ਵਿੱਚ ਪੇਸਟ ਦੇ ਰੂਪ ਵਿੱਚ ਬਣੇ ਸੋਨੇ ਦੇ 58 ਕੈਪਸੂਲ ਲੈ ਕੇ ਆਇਆ। ਹਸਪਤਾਲ ‘ਚ ਇਲਾਜ ਦੌਰਾਨ ਯਾਤਰੀ ਦੇ ਰਿਮਾਂਡ ਦੀ ਮਿਆਦ ਪੂਰੀ ਹੋਣ ‘ਤੇ ਸੋਨਾ ਜ਼ਬਤ ਕਰ ਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਕੇਸ 5: ਜੁੱਤੀਆਂ ਵਿੱਚ ਲੁਕਾਇਆ 19.45 ਲੱਖ ਰੁਪਏ ਦਾ ਸੋਨਾ ਜ਼ਬਤ

ਇਸ ਸਾਲ ਇੱਕ ਯਾਤਰੀ ਨੇ ਏਅਰਪੋਰਟ ਤੋਂ ਬਾਹਰ ਆਉਂਦੇ ਹੀ ਬੈਗ ‘ਚੋਂ ਦੂਜੀ ਜੁੱਤੀ ਕੱਢ ਕੇ ਪਾਈ। ਸ਼ੱਕ ਹੋਣ ‘ਤੇ ਪਹਿਲੇ ਅਧਿਕਾਰੀਆਂ ਨੇ ਜੁੱਤੀਆਂ ਦੀ ਜਾਂਚ ਕੀਤੀ ਅਤੇ ਜੁੱਤੀ ਚੋਂ ਪੇਸਟ ਦੇ ਰੂਪ ‘ਚ ਸੋਨਾ ਮਿਲਿਆ। ਜਦੋਂ ਉਸ ਨੇ ਏਅਰਪੋਰਟ ਦੇ ਬਾਹਰ ਜੁੱਤੀ ਬਦਲੀ ਤਾਂ ਉਸ ਕੋਲੋਂ 19.45 ਲੱਖ ਦਾ ਸੋਨਾ ਫੜਿਆ ਗਿਆ।

Print Friendly, PDF & Email

Leave a Reply Cancel reply

Your email address will not be published. Required fields are marked *

About Us

Jagat sewak news portal is basically focused on promoting Punjabi language toward the whole world . As you all had showered faith in our past publications, we hope more motivation and love by your side in future projects.

Recent Stories

  • ਮੋਗਾ ਵਿੱਚ ਤਿੰਨ ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲੀਆਂ, ਈਮੇਲਾਂ ਰਾਹੀਂ ਧਮਕੀਆਂ 
  • ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਅਦਾਲਤ ਨੇ ਕੀਤਾ ਤਲਬ, ਮਾਮਲਾ 2019 ਵਿੱਚ ਮਾਣਹਾਨੀ ਕੇਸ ਦਾ 

Follow Us

Facebook Twitter Instagram

© 2026 JNews - Premium WordPress news & magazine theme by Jegtheme.

No Result
View All Result
  • Home
    • Home – Layout 1
    • Home – Layout 2
    • Home – Layout 3
  • E-Paper
  • Youtube Channel Videos
  • Contact Us