JAGAT SEWAK
  • Home
  • PUNJABਪੰਜਾਬ

    Punjab

    ਮੋਗਾ ਵਿੱਚ ਤਿੰਨ ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲੀਆਂ, ਈਮੇਲਾਂ ਰਾਹੀਂ ਧਮਕੀਆਂ 
    ਪੰਜਾਬ

    March 16, 2026
    1.7k
    ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਅਦਾਲਤ ਨੇ ਕੀਤਾ ਤਲਬ, ਮਾਮਲਾ 2019 ਵਿੱਚ ਮਾਣਹਾਨੀ ਕੇਸ ਦਾ 

    1.6k
    ਹੈਪੀ ਸਰਪੰਚ ਵਾਲੇ ਕਤਲ ਮਾਮਲੇ ਨਾਲ ਜੁੜੇ, ਮਨਪ੍ਰੀਤ ਬੱਬਲੂ ਤਿੰਨ ਹੋਰ ਸਾਥੀਆਂ ਨੂੰ ਕੀਤਾ ਅਦਾਲਤ ਵਿੱਚ ਪੇਸ਼, ਪੁਲਿਸ ਨੂੰ ਮਿਲਿਆ ਪੰਜ ਦਿਨਾਂ ਦਾ ਰਿਮਾਂਡ 

    March 15, 2026
    1.7k
    ਮੰਦਭਾਗੀ ਖ਼ਬਰ-ਰੋਜੀ ਰੋਟੀ ਕਮਾਉਣ ਗਏ ਮੋਗਾ ਦੇ ਨੌਜਵਾਨ ਦਾ ਕੈਨੇਡਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਕੀਤਾ ਕ*ਤ*ਲ 

  • INDIAਦੇਸ਼
    ਪੰਜਾਬ ਵਿੱਚ ਚੋਣਾਂ ਦਾ ਬਿਗਲ ਵਜਾਉਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ 14 ਮਾਰਚ ਨੂੰ ਆ ਰਹੇ ਮੋਗਾ 

    ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਉਪਰ ਚੱਲੀਆਂ ਗੋਲੀਆਂ, ਇੱਕ ਵਿਅਕਤੀ ਹੋਇਆ ਜ਼ਖ਼ਮੀ 

    ਅਮਰੀਕਾ ਵਿੱਚ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਘੜਨ ਵਾਲੇ ਨਿਖਿਲ ਗੁਪਤਾ ਨੇ ਆਪਣੇ ਤੇ ਲੱਗੇ ਦੋਸ਼ ਕੀਤੇ ਕਬੂਲ,40 ਸਾਲ ਤੱਕ ਹੋ ਸਕਦੀ ਸਜ਼ਾ 

    ਸਿੱਖ ਕੈਦੀ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਦਿੱਲੀ ਸਰਕਾਰ ਨੇ ਰਿਹਾਈ ਕੀਤੀ ਰੱਦ 

    ਪੰਜਾਬ ਦੇ ਗੁਆਂਢੀ ਸੂਬੇ ਨੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਤੇ ਮੋਬਾਈਲ ਫੋਨ ਵਰਤੋਂ ਤੇ ਪੂਰਨ ਪਾਬੰਦੀ ਲਗਾਉਣ ਦਾ ਕੀਤਾ ਐਲਾਨ 

    ਰਾਹੁਲ ਗਾਂਧੀ ਨੇ ਰਵਨੀਤ ਬਿੱਟੂ ਨੂੰ ਆਖਿਆ ਕੀ ਹਾਲ ਹੈ ਗੱਦਾਰ ਦੋਸਤ,ਉਸ ਤੋਂ ਬਾਅਦ ਹੋਈ ਤਿੱਖੀ ਬਹਿਸ 

    ਡਿਪਟੀ ਮੁੱਖ ਮੰਤਰੀ ਦਾ ਜਹਾਜ਼ ਲੈਂਡਿੰਗ ਦੌਰਾਨ ਹੋਇਆ ਹਾਦਸਾ ਗ੍ਰਸਤ, ਹੋਈ ਮੌਤ 

    ਪੁਲਿਸ ਅਧਿਕਾਰੀ ਦਾ ਮੁੰਡਾ ਨਸ਼ੇ ਦੀ i20 ਕਾਰ ’ਚ ਸਪਲਾਈ ਕਰਨ ਆਇਆ,ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਕੀਤਾ ਕਾਬੂ

    ਡੀਜੀਪੀ ਆਪਣੇ ਦਫਤਰ ਵਿੱਚ ਔਰਤਾਂ ਨਾਲ ਕਰਦਾ ਸੀ ਅਸ਼ਲੀਲ ਹਰਕਤਾਂ , ਹੋਇਆ ਵੀਡੀਓ ਵਾਇਰਲ 

  • WORLDਵਿਸ਼ਵ

    ਕੈਨੇਡਾ ਵਿੱਚ ਵਰਕ ਪਰਮਿਟ ਤੇ ਕੰਮ ਕਰ ਰਹੇ ਕਾਮਿਆਂ ਨੂੰ ਸਰਕਾਰ ਕਰੇਗੀ ਪੱਕੇ 

    ਕੈਨੇਡਾ ਨਿਵਾਸੀ ਸੋਸ਼ਲ ਮੀਡੀਆ ਤੇ ਸਰਗਰਮ ਰਹਿਣ ਵਾਲੀ ਨੈਂਨਸੀ ਗਰੇਵਾਲ ਦਾ ਹੋਇਆ ਕਤਲ 

    ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਔਰਤਾਂ ਨੂੰ ਪਤੀਆ ਵੱਲੋਂ ਕੁੱਟਣ ਸਬੰਧੀ ਨਵਾਂ ਹੁਕਮ ਕੀਤਾ ਜਾਰੀ 

    “ਵਾਅਦਿਆਂ ਦੀ ਰਾਜਨੀਤੀ ਕਦੋਂ ਖ਼ਤਮ ਹੋਵੇਗੀ?” – ਇੰਟਰਨੈਸ਼ਨਲ ਪੰਥਕ ਦਲ ਯੂਕੇ ਵੱਲੋਂ ਐਸਜੀਪੀਸੀ ਪ੍ਰਧਾਨ ਧਾਮੀ ਨੂੰ ਸਿੱਧੀ ਚੁਣੌਤੀ

    ਅਮਰੀਕਾ ਤੋਂ ਮੰਦਭਾਗੀ ਖ਼ਬਰ, ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਨੇ ਕੀਤਾ ਐਕਸੀਡੈਂਟ, ਇੱਕ ਵਿਅਕਤੀ ਦੀ ਹੋਈ ਮੌਤ 

    ਅਮਰੀਕਾ ਦੇ ਕੈਲੀਫੋਰਨੀਆ,ਟ੍ਰੇਸੀ ਸਿਟੀ,ਗੁਰਦੁਆਰਾ ਵਿੱਚੋਂ ਇੱਕ ਸਿੱਖ ਵਿਅਕਤੀ ਨੂੰ ਅਣਪਛਾਤੇ ਲੋਕਾਂ ਵੱਲੋਂ ਕੀਤਾ ਗਿਆ ਅਗਵਾ 

    ਮਨੀਲਾ ਵਿੱਚ ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੀਤਾ ਕਤਲ 

  • BUSINESSਕਾਰੋਬਾਰ
  • E-Paper
  • Youtube
SUBSCRIBE
No Result
View All Result

Home ਵਿਸ਼ਵ

200 ਸਾਲ ਪਹਿਲਾਂ ਡੁੱਬੇ ਦੋ ਸੁਮੰਦਰੀ ਜਹਾਜ਼ਾਂ ਵਿੱਚੋਂ ਮਿਲਿਆ ਅਰਬਾਂ ਡਾਲਰ ਦਾ ਸੋਨਾ

by Tarlochan Singh Brar
June 12, 2022
Reading Time: 1 min read
0
200 ਸਾਲ ਪਹਿਲਾਂ ਡੁੱਬੇ ਦੋ ਸੁਮੰਦਰੀ ਜਹਾਜ਼ਾਂ ਵਿੱਚੋਂ ਮਿਲਿਆ ਅਰਬਾਂ ਡਾਲਰ ਦਾ ਸੋਨਾ
Share on WhatsApp!Share on Facebook

200 ਸਾਲ ਪਹਿਲਾਂ ਸਮੁੰਦਰ ਵਿੱਚ ਡੁੱਬੇ ਦੋ ਸਮੁੰਦਰੀ ਜਹਾਜ਼ ਖੋਜਕਰਤਾਵਾਂ ਨੂੰ ਮਿਲੇ ਜਿਨ੍ਹਾਂ ਵਿੱਚੋਂ ਅਰਬਾਂ ਡਾਲਰ ਦਾ ਸੋਨਾ ਮਿਲਿਆ ਹੈ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਕਰੀਬ 300 ਸਾਲ ਪਹਿਲਾਂ  ਸੈਨ ਜੋਸ ਜੰਗੀ ਬੇੜਾ ਡੁੱਬ ਗਿਆ ਸੀ ਜਿਸ ਦੀ ਲਗਾਤਾਰ ਖੋਜ ਹੁੰਦੀ ਰਹਿੰਦੀ ਸੀ। ਉਸ ਦੌਰਾਨ ਖੋਜਕਰਤਾਵਾਂ ਨੂੰ ਡੁੱਬੇ ਸੈਨ ਜੋਸ ਜੰਗੀ ਬੇੜੇ ਦੇ ਕੋਲ ਦੋ ਹੋਰ ਡੁੱਬੇ ਹੋਏ ਸੁਮੰਦਰੀ ਜਹਾਜ਼ ਮਿਲੇ ਹਨ । ਜਿਸ ਤੋਂ ਬਾਅਦ ਖੋਜਕਰਤਾਵਾਂ ਨੇ ਬਹੁਤ ਵੱਡੀ ਖਬਰ ਸਾਹਮਣੇ ਲਿਆਂਦੀ ਹੈ। 

ਖੋਜਕਰਤਾਵਾਂ ਨੇ ਖੁਲਾਸਾ ਕੀਤਾ ਕਿ ਡੁੱਬੇ ਦੋ ਜਹਾਜ਼ਾਂ ਵਿੱਚ 17 ਅਰਬ ਡਾਲਰ ਦਾ ਸੋਨਾ ਲੱਦਿਆ ਹੋਇਆ ਸੀ। 62-ਬੰਦੂਕਾਂ ਵਾਲੇ ਸੈਨ ਜੋਸ ਬੈਟਲਸ਼ਿਪ ਨੂੰ ਬ੍ਰਿਟਿਸ਼ ਦੁਆਰਾ 1708 ਵਿੱਚ ਡੁਬੋ ਦਿੱਤਾ ਗਿਆ ਸੀ।

2015 ਵਿੱਚ ਜਹਾਜ਼ ਨੂੰ ਖੋਜਕਰਤਾਵਾਂ ਨੇ ਲੱਭ ਲਿਆ ਸੀ ਪਰ ਹੁਣ ਸਪੇਨ ਦੀ ਸਰਕਾਰ ਨੇ ਜਹਾਜ਼ ਦੇ ਮਲਬੇ ਦੀ ਫੁਟੇਜ ਜਾਰੀ ਕੀਤੀ ਹੈ। ਸਮੁੰਦਰ ਦੀ ਸਤ੍ਹਾ ‘ਤੇ ਇੱਕ ਰਿਮੋਟ ਕੰਟਰੋਲ ਯੰਤਰ ਦੁਆਰਾ ਲਏ ਗਏ ਮਲਬੇ ਦੀ ਫੁਟੇਜ ਵਿੱਚ ਕਈ ਕੀਮਤੀ ਵਸਤੂਆਂ ਅਤੇ ਕੁਝ ਪੀਲੇ ਰੰਗ ਦੇ ਸਿੱਕੇ ਦੇਖੇ ਜਾ ਸਕਦੇ ਹਨ।

RELATED STORIES

ਮੰਦਭਾਗੀ ਖ਼ਬਰ-ਰੋਜੀ ਰੋਟੀ ਕਮਾਉਣ ਗਏ ਮੋਗਾ ਦੇ ਨੌਜਵਾਨ ਦਾ ਕੈਨੇਡਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਕੀਤਾ ਕ*ਤ*ਲ 

ਮੰਦਭਾਗੀ ਖ਼ਬਰ-ਰੋਜੀ ਰੋਟੀ ਕਮਾਉਣ ਗਏ ਮੋਗਾ ਦੇ ਨੌਜਵਾਨ ਦਾ ਕੈਨੇਡਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਕੀਤਾ ਕ*ਤ*ਲ 

March 15, 2026
1.7k
ਕੈਨੇਡਾ ਵਿੱਚ ਵਰਕ ਪਰਮਿਟ ਤੇ ਕੰਮ ਕਰ ਰਹੇ ਕਾਮਿਆਂ ਨੂੰ ਸਰਕਾਰ ਕਰੇਗੀ ਪੱਕੇ 

ਕੈਨੇਡਾ ਵਿੱਚ ਵਰਕ ਪਰਮਿਟ ਤੇ ਕੰਮ ਕਰ ਰਹੇ ਕਾਮਿਆਂ ਨੂੰ ਸਰਕਾਰ ਕਰੇਗੀ ਪੱਕੇ 

March 8, 2026
2k

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੁੱਖ ਜਹਾਜ਼ ਦੇ ਕੋਲ ਇੱਕ ਕਿਸ਼ਤੀ ਅਤੇ ਇੱਕ ਸਕੂਨਰ ਹੈ। ਵਾਸ਼ਿੰਗਟਨ ਪੋਸਟ ਨੇ ਇਕ ਰਿਪੋਰਟ ‘ਚ ਦਾਅਵਾ ਕੀਤਾ ਹੈ ਕਿ ਸਮੁੰਦਰ ‘ਚ ਡੁੱਬੇ ਦੋਵੇਂ ਜਹਾਜ਼ ਕਰੀਬ 200 ਸਾਲ ਪੁਰਾਣੇ ਹਨ। ਉਨ੍ਹਾਂ ਦੀ ਭਾਲ ਲਈ ਦੇਸ਼ ਦੇ ਕੈਰੇਬੀਅਨ ਤੱਟ ਤੋਂ 31,000 ਫੁੱਟ ਦੀ ਡੂੰਘਾਈ ਤੱਕ ਰਿਮੋਟ ਨਾਲ ਚੱਲਣ ਵਾਲੇ ਵਾਹਨ ਨੂੰ ਭੇਜਿਆ ਗਿਆ ਸੀ।

¡Qué orgullo! Expedición no intrusiva de @ArmadaColombia en el Galeón San José permitió hallazgo de 2 naufragios.

Esta es una demostración más del trabajo de nuestros hombres y mujeres de Armada, siempre protegiendo los intereses marítimos de la Nación y la soberanía del país. pic.twitter.com/vfjf83sF4W

— Diego Molano Aponte (@Diego_Molano) June 7, 2022

ਸੋਨੇ ਦੇ ਸਿੱਕੇ ਸਤ੍ਹਾ ‘ਤੇ ਖਿੱਲਰੇ ਹੋਏ ਮਿਲੇ

ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਜਹਾਜ਼ ਦੇ ਆਲੇ-ਦੁਆਲੇ ਪੀਲੇ ਸਿੱਕਿਆਂ ਦੀ ਸ਼ਕਲ ਵਿੱਚ ਪੋਰਸਿਲੇਨ ਦੇ ਭਾਂਡੇ, ਕੱਪ ਅਤੇ ਵਸਤੂਆਂ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਇਹ ਪੀਲੇ ਰੰਗ ਦੇ ਪਦਾਰਥ ਸੋਨੇ ਦੇ ਸਿੱਕੇ ਹੋ ਸਕਦੇ ਹਨ। ਸਾਰੀ ਸਤ੍ਹਾ ‘ਤੇ ਸਾਮਾਨ ਪੂਰੀ ਤਰ੍ਹਾਂ ਖਿੱਲਰਿਆ ਪਿਆ ਹੈ।

ਨਿਊਜ਼ਵੀਕ ਮੁਤਾਬਕ ਸਮੁੰਦਰ ਦੇ ਹੇਠਾਂ ਕਈ ਸਦੀਆਂ ਬਿਤਾਉਣ ਦੇ ਬਾਵਜੂਦ ਜਹਾਜ਼ ਦਾ ਇਕ ਹਿੱਸਾ ਅਤੇ ਉਸ ਦਾ ਸਮਾਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸਮੁੰਦਰ ਦੇ ਤਲ ਦੇ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਦੇ ਮਲਬੇ ਉੱਤੇ ਇੱਕ ਤੋਪ ਵੀ ਮੌਜੂਦ ਹੈ। ਅਧਿਕਾਰੀਆਂ ਨੇ ਕਿਹਾ ਕਿ ਜਲ ਸੈਨਾ ਅਤੇ ਸਰਕਾਰ ਦਾ ਪੁਰਾਤੱਤਵ ਵਿਭਾਗ ਮਲਬੇ ‘ਤੇ ਸ਼ਿਲਾਲੇਖਾਂ ਦੇ ਆਧਾਰ ‘ਤੇ ਪਲੇਟਾਂ ਦੇ ਮੂਲ ਦਾ ਪਤਾ ਲਗਾਉਣ ਲਈ ਕੰਮ ਕਰ ਰਿਹਾ ਹੈ।

Print Friendly, PDF & Email

Leave a Reply Cancel reply

Your email address will not be published. Required fields are marked *

About Us

Jagat sewak news portal is basically focused on promoting Punjabi language toward the whole world . As you all had showered faith in our past publications, we hope more motivation and love by your side in future projects.

Recent Stories

  • ਮੋਗਾ ਵਿੱਚ ਤਿੰਨ ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲੀਆਂ, ਈਮੇਲਾਂ ਰਾਹੀਂ ਧਮਕੀਆਂ 
  • ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਅਦਾਲਤ ਨੇ ਕੀਤਾ ਤਲਬ, ਮਾਮਲਾ 2019 ਵਿੱਚ ਮਾਣਹਾਨੀ ਕੇਸ ਦਾ 

Follow Us

Facebook Twitter Instagram

© 2026 JNews - Premium WordPress news & magazine theme by Jegtheme.

No Result
View All Result
  • Home
    • Home – Layout 1
    • Home – Layout 2
    • Home – Layout 3
  • E-Paper
  • Youtube Channel Videos
  • Contact Us