ਪੰਜਾਬ ਵਿੱਚ ਮਾਲ ਅਫਸਰਾਂ ਵੱਲੋਂ ਹੜਤਾਲ ਕੀਤੀ ਹੋਈ ਹੈ। ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਐਕਸ਼ਨ ਲੈਂਦਿਆਂ ਪੱਤਰ ਜਾਰੀ ਕਰ ਦਿੱਤਾ ਹੈ,ਜਿਸ ਵਿੱਚ ਸਾਰੇ ਅਫਸਰਾਂ ਨੂੰ ਪੰਜ ਵਜੇ ਤੱਕ ਵਾਪਸ ਡਿਊਟੀ ਤੇ ਆਉਣ ਦੇ ਹੁਕਮ ਕੀਤੇ ਗਏ ਹਨ। ਨਾ ਆਉਣ ਦੀ ਸੂਰਤ ਵਿੱਚ ਸਸਪੈਂਡ ਕਰ ਦਿੱਤਾ ਜਾਵੇਗਾ। ਇਹ ਹੁਣ ਅੱਜ ਸ਼ਾਮ 5 ਵਜੇ ਤੋਂ ਬਾਅਦ ਪਤਾ ਲੱਗੇਗਾ,ਕੀ ਸਰਕਾਰ ਆਪਣੇ ਪੱਤਰ ਮੁਤਾਬਕ ਡਿਊਟੀ ਤੇ ਨਾ ਆਉਣ ਵਾਲਿਆ ਤੇ ਕਾਰਵਾਈ ਕਰਦੀ ਹੈ ਜਾ ਨਹੀ।

PUNJAB




INDIA








WORLD










