ਚੰਡੀਗੜ 25 ਮਾਰਚ (ਗਿਆਨ ਸਿੰਘ) : ਪੰਜਾਬ ਸਰਕਾਰ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ ਦੋ ਜੁਆਂਇੰਟ ਡਾਇਰੈਕਟਰਾਂ ਰਣਦੀਪ ਸਿੰਘ ਆਹਲੂਵਾਲੀਆ ਅਤੇ ਹਰਜੀਤ ਸਿੰਘ ਗਰੇਵਾਲ ਨੂੰ ਐਡੀਸ਼ਨਲ ਡਾਇਰੈਕਟਰ ਵਜੋੰ ਤਰੱਕੀ ਦਿੱਤੀ ਹੈ। ਇਹ ਦੋਵੇ ਅਧਿਕਾਰੀ ਪ੍ਰੈਸ ਤੇ ਇਲੈਕਟਰੋਨਿੱਕ ਮੀਡੀਏ ਨਾਲ ਸਬੰਧਥ ਬਹੁਤ ਹੀ ਅਹਿਮ ਡਿਉਟੀ ਨਿਭਾ ਰਹੇ ਹਨ। ਹਰਜੀਤ ਸਿੰਘ ਗਰੇਵਾਲ ਦਾ ਪੰਜਾਬੀ ਵਿਰਾਸ਼ਤ “ਗੱਤਕਾ” ਨੂੰ ਅੰਤਰ ਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਵਿਚ ਉਘਾ ਯੋਗਦਾਨ ਹੈ। ਅਦਾਰਾ ਜਗਤ ਸੇਵਕ ਵਲੋੰ ਦੋਹਾਂ ਅਧਿਕਾਰੀਆਂ ਨੂੰ ਤਰੱਕੀ ਹੋਣ ਤੇ ਵਧਾਈ ਦਿੱਤੀ ਜਾਂਦੀ ਹੈ।
PUNJAB




INDIA








WORLD










