ਮੋਗਾ ਜਿਲੇ ਵਿੱਚ ਪੈਂਦੇ ਕੋਟ ਈਸੇ ਖਾਂ ਵਿਖੇ ਬੀਤੇ ਦਿਨ ਸੀ ਆਈਏ ਸਟਾਫ ਮੋਗਾ ਵੱਲੋਂ ਇੱਕ ਮੈਡੀਕਲ ਸਟੋਰ ਦੇ ਉੱਤੇ ਛਾਪੇਮਾਰੀ ਕੀਤੀ ਤੇ ਚੈਕਿੰਗ ਕੀਤੀ ਗਈ । ਉਸ ਦੌਰਾਨ ਡਰੱਗ ਇੰਸਪੈਕਟਰ ਦੀ ਮੌਜੂਦਗੀ ਵਿੱਚ ਸਟੋਰ ਤੋਂ ਵੱਡੀ ਗਿਣਤੀ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ।
ਮੋਗਾ ਪੁਲਿਸ ਨੇ ਡਰੱਗ ਇੰਸਪੈਕਟਰ ਦੀ ਮੌਜੂਦਗੀ ਵਿੱਚ ਜਿੱਥੇ ਵੱਡੀ ਮਾਤਰਾ ਦੇ ਵਿੱਚ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਕਰਨ ਤੋਂ ਬਾਅਦ, ਸਟੋਰ ਮਾਲਕ ਤੇ ਬੀਐਨਐਸ ਤਹਿਤ ਪਰਚਾ ਦਰਜ ਕਰਕੇ ਸਟੋਰ ਸੀਲ ਕਰ ਦਿੱਤਾ ਗਿਆ ਹੈ।
PUNJAB




INDIA








WORLD










