ਪੰਜਾਬ ਤੋਂ ਖੰਡੂਰ ਸਾਹਿਬ ਤੋਂ ਸੰਸਦ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਡਿਬਰੂਗੜ੍ਹ ਜੇਲ੍ਹ ਤੋਂ ਤਬਦੀਲ ਕੀਤੇ ਭਗਵੰਤ ਸਿੰਘ ਬਾਜੇਕੇ ਵੱਲੋਂ ਬਠਿੰਡਾ ਜੇਲ੍ਹ ਵਿੱਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਭਗਵੰਤ ਸਿੰਘ ਬਾਜੇਕੇ ਨੇ ਇਲਜ਼ਾਮ ਲਗਾਏ ਹੈ ਕਿ ਪੁਲੀਸ ਪ੍ਰਸ਼ਾਸਨ ਵੱਲੋਂ ਬਾਥਰੂਮਾਂ ਗੁਪਤ ਕੈਮਰੇ ਲਗਾਏ ਹਨ। ਦੂਜਾ ਗੁਰੂ ਘਰ ਵਿੱਚ ਦਰਸ਼ਨ ਕਰਨ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਇਹ ਇਲਜ਼ਾਮ ਬਾਜੇਕੇ ਨੇ ਆਡੀਓ ਮੈਸੇਜ ਜਾਰੀ ਕਰਕੇ ਲਗਾਏ ਹਨ।
PUNJAB




INDIA








WORLD










