ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਪੁਲਿਸ ਅਫਸਰਾਂ ਦੇ ਤਬਾਦਲੇ ਫਿਰ ਕੀਤੇ ਹਨ। ਸਰਕਾਰ ਦੀ ਸੂਚੀ ਮੁਤਾਬਕ 53 ਡੀਐਸਪੀ ਰੈਂਕ ਦੇ ਅਧਿਕਾਰੀਆਂ ਨੂੰ ਵੱਖ ਵੱਖ ਜ਼ਿਲ੍ਹਿਆਂ ਵਿੱਚ ਕਾਨੂੰਨ ਵਿਵਸਥਾ ਚੁਸਤ ਦਰੁਸਤ ਕਰਨ ਲਈ ਬਦਲਿਆ ਗਿਆ ਹੈ। ਬਦਲੇ ਗਏ ਸਾਰੇ ਡੀਐਸਪੀ ਨੂੰ ਹੁਕਮ ਕੀਤੇ ਗਏ ਹੈ ਕਿ ਸ਼ਾਮ ਤੱਕ ਆਪਣੀਆਂ ਨਵੀਆਂ ਪੋਸਟ ਤੇ ਪਹੁੰਚ ਕੇ ਰਿਪੋਰਟ ਕਰਨਗੇ।
ਬਦਲੀ ਕੀਤੇ ਗਏ ਡੀਐਸਪੀਆਂ ਦੀ ਸੂਚੀ ਥੱਲੇ ਜਾ ਦੇਖ ਸਕਦੇ ਹੋ



