ਪੰਜਾਬ ਦੇ ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਤੋਂ ਕਸਟਮ ਅਧਿਕਾਰੀਆਂ ਨੇ ਜੰਗਲੀ ਜੀਵ ਤਸਕਰੀ ਦਾ ਪਰਦਾਫਾਸ਼ ਕੀਤਾ ਹੈ। ਅਧਿਕਾਰੀਆਂ ਨੇ ਮੋਰ ਦੀ ਖੱਲ ਵਾਲੀ ਟਰਾਫ਼ੀ ਨਾਲ ਇੱਕ ਯੂਪੀ ਵਾਸੀ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਮੁਹੰਮਦ ਅਬਾਰ ਅਹਿਮਦ ਨਿਵਾਸੀ ਮੇਰਠ (ਉਤਰ ਪ੍ਰਦੇਸ਼) ਬੈਂਕਾਕ ਤੋਂ ਮ੍ਰਿਤਕ ਮੋਰ ਦੀ ਖੱਲ ਦੇ ਨਾਲ ਬਣਾਈ ਗਈ ਇੱਕ ਟਰਾਫੀ ਲੈ ਕੇ ਭਾਰਤ ਪਹੁੰਚਿਆ ਸੀ।
PUNJAB




INDIA








WORLD










