ਪੰਜਾਬ ਦੇ ਵਿਧਾਨ ਹਲਕਾ ਮੌੜ ਵਿੱਚ ਅੱਜ ਗਣਤੰਤਰ ਦਿਵਸ ਦੇ ਸਮਾਗਮ ਦੌਰਾਨ ਕੁਰਸੀ ਨੂੰ ਲੈਕੇ ਕੇ ਨਗਰ ਕੌਂਸਲ ਪ੍ਰਧਾਨ ਅਤੇ ਵਿਧਾਇਕ ਸੁਖਬੀਰ ਸਿੰਘ ਮਾਈਸਰ ਖਾਨਾ ਵਿੱਚ ਤਿੱਖੀ ਤਕਰਾਰ ਹੋਈ। ਜਦੋਂ ਸਮਾਗਮ ਵਿੱਚ ਨਗਰ ਕੌਂਸਲ ਦਾ ਪ੍ਰਧਾਨ ਪਹੁੰਚਿਆ ਤਾਂ ਉਸ ਦੀ ਲੱਗੀ ਕੁਰਸੀ ਤੇ ਕੋਈ ਹੋਰ ਬੈਠਾ ਸੀ। ਜਿਸ ਤੋਂ ਬਾਅਦ ਨਗਰ ਕੌਂਸਲ ਪ੍ਰਧਾਨ ਕਰਨੈਲ ਸਿੰਘ ਅਤੇ ਵਿਧਾਇਕ ਸੁਖਬੀਰ ਸਿੰਘ ਮਾਈਸਰ ਖਾਨਾ ਵਿੱਚ ਤਿੱਖੀ ਤਕਰਾਰ ਹੋ ਗਈ,ਜਿਸ ਦੌਰਾਨ ਨਗਰ ਕੌਂਸਲ ਪ੍ਰਧਾਨ ਨੇ ਵਿਧਾਇਕ ਤੇ ਵੱਡੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਤੇ ਪ੍ਰਧਾਨ ਨੇ ਸ਼ਰੇਆਮ ਵਿਧਾਇਕ ਨੂੰ ਆਖਿਆ ਤੈਨੂੰ ਤੀਹ ਲੱਖ ਵਿੱਚ ਖਰੀਦਿਆ ਹੋਇਆ ਕਹਿਣਾ ਸ਼ੁਰੂ ਕਰ ਦਿੱਤਾ, ਤੇ ਗੱਲ ਵੇਖਣ ਵਿਖਾਉਂਣ ਤੱਕ ਪਹੁੰਚ ਗਈ। ਨਗਰ ਕੌਂਸਲ ਪ੍ਰਧਾਨ ਨੇ ਸਿੱਧੇ ਤੌਰ ਤੇ ਆਖਿਆ ਕਿ ਨਗਰ ਕੌਂਸਲ ਦੀ ਪ੍ਰਧਾਨਗੀ ਤੀਹ ਲੱਖ ਵਿੱਚ ਖ਼ਰੀਦੀ ਹੈ।
PUNJAB




INDIA








WORLD










