ਬਾਘਾਪੁਰਾਣਾ 7 ਅਪ੍ਰੈਲ (ਪ.ਪ.) : ਪੰਜਾਬ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ 205 ਜੱਜਾਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਵਿਚ 11 ਬਦਲੀਆਂ ਜਿਲ੍ਹਾ ਮੋਗਾ ਦੇ ਜੱਜਾਂ ਦੀਆਂ ਹਨ। ਜਿਲ੍ਹਾ ਮੋਗਾ ਦੀਆਂ ਕੋਰਟਾਂ ਵਿਚ ਇਸ ਪ੍ਰਕਾਰ ਨਵੇਂ ਜੱਜਾਂ ਨੇ ਆਪਣੀਆਂ ਡਿਊਟੀਆਂ ਸਾਂਭੀਆਂ ਹਨ।
New Judicial Officer in Moga:
Ms. Mandeep Pannu SJ/DJ
Mr. Atul Kasana ASJ/ADJ
Mr. Vikrant Kumar ASJ/ADJ
Ms. Preeti Sukhija CJ(SD)
Mr. Rahul Garg ACJ/SD
Mr. Amrish Kumar (DSLA)
Ms. Kulwinder Kaur JD/JM
Ms.Poonam Kashyap JD/ JM
Ms. Harmilanjot Kaur JD/ JM
Sh. Ashish Thathal SDJM
(Nihalsinghwala )
Sh. Ravneet Singh SDJM
(Baghapurana )