JAGAT SEWAK
  • Home
  • PUNJABਪੰਜਾਬ

    Punjab

    ਮੋਗਾ ਵਿੱਚ ਤਿੰਨ ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲੀਆਂ, ਈਮੇਲਾਂ ਰਾਹੀਂ ਧਮਕੀਆਂ 
    ਪੰਜਾਬ

    March 16, 2026
    1.7k
    ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਅਦਾਲਤ ਨੇ ਕੀਤਾ ਤਲਬ, ਮਾਮਲਾ 2019 ਵਿੱਚ ਮਾਣਹਾਨੀ ਕੇਸ ਦਾ 

    1.6k
    ਹੈਪੀ ਸਰਪੰਚ ਵਾਲੇ ਕਤਲ ਮਾਮਲੇ ਨਾਲ ਜੁੜੇ, ਮਨਪ੍ਰੀਤ ਬੱਬਲੂ ਤਿੰਨ ਹੋਰ ਸਾਥੀਆਂ ਨੂੰ ਕੀਤਾ ਅਦਾਲਤ ਵਿੱਚ ਪੇਸ਼, ਪੁਲਿਸ ਨੂੰ ਮਿਲਿਆ ਪੰਜ ਦਿਨਾਂ ਦਾ ਰਿਮਾਂਡ 

    March 15, 2026
    1.6k
    ਮੰਦਭਾਗੀ ਖ਼ਬਰ-ਰੋਜੀ ਰੋਟੀ ਕਮਾਉਣ ਗਏ ਮੋਗਾ ਦੇ ਨੌਜਵਾਨ ਦਾ ਕੈਨੇਡਾ ਵਿੱਚ ਅਣਪਛਾਤੇ ਵਿਅਕਤੀਆਂ ਨੇ ਕੀਤਾ ਕ*ਤ*ਲ 

  • INDIAਦੇਸ਼
    ਪੰਜਾਬ ਵਿੱਚ ਚੋਣਾਂ ਦਾ ਬਿਗਲ ਵਜਾਉਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ 14 ਮਾਰਚ ਨੂੰ ਆ ਰਹੇ ਮੋਗਾ 

    ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਉਪਰ ਚੱਲੀਆਂ ਗੋਲੀਆਂ, ਇੱਕ ਵਿਅਕਤੀ ਹੋਇਆ ਜ਼ਖ਼ਮੀ 

    ਅਮਰੀਕਾ ਵਿੱਚ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਘੜਨ ਵਾਲੇ ਨਿਖਿਲ ਗੁਪਤਾ ਨੇ ਆਪਣੇ ਤੇ ਲੱਗੇ ਦੋਸ਼ ਕੀਤੇ ਕਬੂਲ,40 ਸਾਲ ਤੱਕ ਹੋ ਸਕਦੀ ਸਜ਼ਾ 

    ਸਿੱਖ ਕੈਦੀ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਦਿੱਲੀ ਸਰਕਾਰ ਨੇ ਰਿਹਾਈ ਕੀਤੀ ਰੱਦ 

    ਪੰਜਾਬ ਦੇ ਗੁਆਂਢੀ ਸੂਬੇ ਨੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਤੇ ਮੋਬਾਈਲ ਫੋਨ ਵਰਤੋਂ ਤੇ ਪੂਰਨ ਪਾਬੰਦੀ ਲਗਾਉਣ ਦਾ ਕੀਤਾ ਐਲਾਨ 

    ਰਾਹੁਲ ਗਾਂਧੀ ਨੇ ਰਵਨੀਤ ਬਿੱਟੂ ਨੂੰ ਆਖਿਆ ਕੀ ਹਾਲ ਹੈ ਗੱਦਾਰ ਦੋਸਤ,ਉਸ ਤੋਂ ਬਾਅਦ ਹੋਈ ਤਿੱਖੀ ਬਹਿਸ 

    ਡਿਪਟੀ ਮੁੱਖ ਮੰਤਰੀ ਦਾ ਜਹਾਜ਼ ਲੈਂਡਿੰਗ ਦੌਰਾਨ ਹੋਇਆ ਹਾਦਸਾ ਗ੍ਰਸਤ, ਹੋਈ ਮੌਤ 

    ਪੁਲਿਸ ਅਧਿਕਾਰੀ ਦਾ ਮੁੰਡਾ ਨਸ਼ੇ ਦੀ i20 ਕਾਰ ’ਚ ਸਪਲਾਈ ਕਰਨ ਆਇਆ,ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਕੀਤਾ ਕਾਬੂ

    ਡੀਜੀਪੀ ਆਪਣੇ ਦਫਤਰ ਵਿੱਚ ਔਰਤਾਂ ਨਾਲ ਕਰਦਾ ਸੀ ਅਸ਼ਲੀਲ ਹਰਕਤਾਂ , ਹੋਇਆ ਵੀਡੀਓ ਵਾਇਰਲ 

  • WORLDਵਿਸ਼ਵ

    ਕੈਨੇਡਾ ਵਿੱਚ ਵਰਕ ਪਰਮਿਟ ਤੇ ਕੰਮ ਕਰ ਰਹੇ ਕਾਮਿਆਂ ਨੂੰ ਸਰਕਾਰ ਕਰੇਗੀ ਪੱਕੇ 

    ਕੈਨੇਡਾ ਨਿਵਾਸੀ ਸੋਸ਼ਲ ਮੀਡੀਆ ਤੇ ਸਰਗਰਮ ਰਹਿਣ ਵਾਲੀ ਨੈਂਨਸੀ ਗਰੇਵਾਲ ਦਾ ਹੋਇਆ ਕਤਲ 

    ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਔਰਤਾਂ ਨੂੰ ਪਤੀਆ ਵੱਲੋਂ ਕੁੱਟਣ ਸਬੰਧੀ ਨਵਾਂ ਹੁਕਮ ਕੀਤਾ ਜਾਰੀ 

    “ਵਾਅਦਿਆਂ ਦੀ ਰਾਜਨੀਤੀ ਕਦੋਂ ਖ਼ਤਮ ਹੋਵੇਗੀ?” – ਇੰਟਰਨੈਸ਼ਨਲ ਪੰਥਕ ਦਲ ਯੂਕੇ ਵੱਲੋਂ ਐਸਜੀਪੀਸੀ ਪ੍ਰਧਾਨ ਧਾਮੀ ਨੂੰ ਸਿੱਧੀ ਚੁਣੌਤੀ

    ਅਮਰੀਕਾ ਤੋਂ ਮੰਦਭਾਗੀ ਖ਼ਬਰ, ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਨੇ ਕੀਤਾ ਐਕਸੀਡੈਂਟ, ਇੱਕ ਵਿਅਕਤੀ ਦੀ ਹੋਈ ਮੌਤ 

    ਅਮਰੀਕਾ ਦੇ ਕੈਲੀਫੋਰਨੀਆ,ਟ੍ਰੇਸੀ ਸਿਟੀ,ਗੁਰਦੁਆਰਾ ਵਿੱਚੋਂ ਇੱਕ ਸਿੱਖ ਵਿਅਕਤੀ ਨੂੰ ਅਣਪਛਾਤੇ ਲੋਕਾਂ ਵੱਲੋਂ ਕੀਤਾ ਗਿਆ ਅਗਵਾ 

    ਮਨੀਲਾ ਵਿੱਚ ਰੋਜ਼ੀ ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੀਤਾ ਕਤਲ 

  • BUSINESSਕਾਰੋਬਾਰ
  • E-Paper
  • Youtube
SUBSCRIBE
No Result
View All Result

Home ਪੰਜਾਬ

ਜਿਲ੍ਹਾ ਮੋਗਾ ਵਿੱਚ ਦਰਜ ਹੋਏ ਪਰਚਿਆਂ ਦਾ ਵੇਰਵਾ (27-04-2021)

by Tarlochan Singh Brar
April 28, 2021
Reading Time: 1 min read
0
ਜਿਲ੍ਹਾ ਮੋਗਾ ਵਿੱਚ ਦਰਜ ਹੋਏ ਪਰਚਿਆਂ ਦਾ ਵੇਰਵਾ (08-04-2021)
Share on WhatsApp!Share on Facebook

ਥਾਣਾ ਸਦਰ ਮੋਗਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਹਮ ਮਸ਼ਵਰਾ ਹੋ ਕੇ ਉਸਦੀ ਅਤੇ ਉਸਦੇ ਲੜਕੇ ਦਲਜੀਤ ਸਿੰਘ ਨੂੰ ਲੋਹੇ ਦੇ ਦਾਤਰ ਅਤੇ ਗਡਾਸੀ ਨਾਲ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ ਵਜ੍ਹਾ ਰੰਜਿਸ਼ ਜਮੀਨ ਨੂੰ ਲੈ ਕੇ ਝਗੜਾ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾਦ ਰਜ ਰਜਿਸਟਰ ਕੀਤਾ ਗਿਆ। ਸ:ਥ:ਜਸਵਿੰਦਰ ਸਿੰਘ ਨੇ 1.ਮਨਪ੍ਰੀਤ ਸਿੰਘ 2.ਲਵਪ੍ਰੀਤ ਸਿੰਘ ਉਰਫ ਲੱਬੀ ਪੁੱਤਰਾਨ ਜਗਜੀਤ ਸਿੰਘ 3.ਲਖਵੀਰ ਕੌਰ ਪਤਨੀ ਜਗਜੀਤ ਸਿੰਘ ਵਾਸੀਆਨ ਪਿੰਡ ਦਾਰਾਪੁਰ ਤੇ 38/27-04-2021 ਅ/ਧ 323/325/34 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।

ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀ ਨੇ ਉਸਦੇ ਗੰਡਾਸੀ ਮਾਰ ਕੇ ਬੁਰੀ ਤਰਾਂ ਜਖਮੀ ਕਰ ਦਿੱਤਾ ਵਜ੍ਹਾ ਰੰਜਿਸ਼ ਦੋਸ਼ੀ ਨੂੰ ਲਗਦਾ ਸੀ ਕੇ ਮੁਦਈ ਨੇ ਉਸਦੀ ਗੁਰਦੁਆਰਾ ਸਾਹਿਬ ਤੋਂ ਜੁੱਤੀ ਚੂਰੀ ਕੀਤੀ ਹੈ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਬਲਵੀਰ ਸਿੰਘ ਨੇ 1.ਕੁੱਕੂ ਸਿੰਘ ਉਰਫ ਨਿਰਭੈਹ ਸਿੰਘ ਪੁੱਤਰ ਬਚਨ ਸਿੰਘ ਵਾਸੀ ਹਿਮੰਤਪੁਰਾ ਤੇ 64/27-04-2021 ਅ/ਧ 323/325 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।

ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 7 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਸੰਦੀਪ ਸਿੰਘ ਨੇ ਧਰਮਪਾਲ ਸਿੰਘ ਉਰਪ ਧਰਮਾ ਪੁੱਤਰ ਕਾਕਾ ਸਿੰਘ ਵਾਸੀ ਮਡੀਰਾਂ ਵਾਲੀ ਬਸਤੀ ਚੜਿੱਕ ਤੇ 70/27-04-2021 ਅ/ਧ 21/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।

RELATED STORIES

ਮੋਗਾ ਵਿੱਚ ਤਿੰਨ ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲੀਆਂ, ਈਮੇਲਾਂ ਰਾਹੀਂ ਧਮਕੀਆਂ 

ਮੋਗਾ ਵਿੱਚ ਤਿੰਨ ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲੀਆਂ, ਈਮੇਲਾਂ ਰਾਹੀਂ ਧਮਕੀਆਂ 

March 16, 2026
1.7k
ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਅਦਾਲਤ ਨੇ ਕੀਤਾ ਤਲਬ, ਮਾਮਲਾ 2019 ਵਿੱਚ ਮਾਣਹਾਨੀ ਕੇਸ ਦਾ 

ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਅਦਾਲਤ ਨੇ ਕੀਤਾ ਤਲਬ, ਮਾਮਲਾ 2019 ਵਿੱਚ ਮਾਣਹਾਨੀ ਕੇਸ ਦਾ 

March 16, 2026
1.6k

ਥਾਣਾ ਸਿਟੀ ਸਾਊਥ ਮੋਗਾ
ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂਨ ਨੂੰ ਐਕਟਿਵਾ ਸਕੂਟਰੀ ਨੰਬਰੀ ਪੀ ਬੀ 29 ਏ ਡੀ 0370 ਸਮੇਤ ਗ੍ਰਿਫਤਾਰ ਕਰਕੇ ਦੋਸ਼ੀ ਚਮਕੌਰ ਸਿੰਘ ਪਾਸੋਂ 1150 ਨਸ਼ੀਲੀਆਂ ਗੋਲੀਆਂ ਮਾਰਕਾ ਆਰ ਐਲ ਡੋਲ 100 ਐਸ ਆਰ ਅਤੇ 3 ਪਿਸਟਲ 32 ਬੋਰ ਅਤੇ ਦੋਸ਼ੀ ਸੁਨੀਲ ਕੁਮਾਰ ਪਾਸੋਂ 2 ਪਿਸਟਲ ਦੇਸੀ 30 ਬੋਰ ਕੁੱਲ 5 ਪਿਸਟਲ ਬ੍ਰਾਂਮਦ ਕੀਤੇ ਗਏ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਪਾਲ ਸਿੰਘ ਨੇ ਚਮਕੌਰ ਸਿੰਘ ਉਰਫ ਬੇਅੰਤ ਸਿੰਘ ਪੁੱਤਰ ਸੇਵਕ ਸਿੰਘ ਵਾਸੀ ਪੱਤੀ ਸਹਿਣਾ ਮਾੜੀ ਮੁਸਤਫਾ 2.ਸੁਨੀਲ ਕੁਮਾਰ ਪੁੱਤਰ ਬਾਬਾ ਪੁੱਤਰ ਮਨਜੀਤ ਸਿੰਘ ਵਾਸੀ ਇੰਦਰਾ ਕਲੋਨੀ ਮੋਗਾ 3.ਵਿੱਕੀ ਗਾਂਧੀ ਪੁੱਤਰ ਰਜਿੰਦਰਪਾਲ ਗਾਂਧੀ ਵਾਸੀ ਅੰਗਤਪੁਰਾ ਮਹੱਲਾ ਮੋਗਾ ਤੇ 69/27-04-2021 ਅ/ਧ 22/29/61/85 ਐਨ ਡੀ ਪੀ ਐਸ ਐਕਟ, 25/61/85 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।

ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 5 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਬਲਵਿੰਦਰ ਸਿੰਘ ਨੇ ਸਰਦੂਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਫੈਰੋਕੇ (ਸਦਰ ਜੀਰਾ) ਤੇ 40/27-04-2021 ਅ/ਧ 21ਏ/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।

ਥਾਣਾ ਬੱਧਨੀ ਕਲਾਂ
ਦੋਸ਼ੀ ਮੁ:ਨੰ:83 ਮਿਤੀ 20-09-2013 ਅ/ਧ 302/34 ਥਾਣਾ ਬੱਧਨੀ ਕਲਾਂ ਵਿੱਚ ਉਮਰ ਕੈਦ, ਕੇਂਦਰੀ ਜੇਲ ਫਰੀਦਕੋਟ ਵਿਖੇ ਕੱਟ ਰਿਹਾ ਸੀ ਅਤੇ ਕੋਵਿਡ-19 ਕਰਕੇ ਮਿਤੀ 18-04-2020 ਨੂੰ ਪੇਰੋਲ ਪਰ ਰਿਹਆ ਕੀਤਾ ਗਿਆ ਸੀ। ਜਿਸਨੇ ਮਿਤੀ 08-04-2021 ਨੂੰ ਜੇਲ ਵਿੱਚ ਵਾਪਸ ਜਾਣਾ ਸੀ ਪਰ ਦੋਸ਼ੀ ਉਥੇ ਨਹੀ ਪਹੁੰਚਿਆ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਐਸ ਆਈ ਮੰਗਲ ਸਿੰਘ ਨੇ ਸੋਨੀ ਉਰਫ ਕਮਲਜੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਬੱਧਨੀ ਕਲਾਂ ਤੇ 44/27-04-2021 ਅ/ਧ 9 ਆਫ ਗੁੱਡ ਕੰਡਕਟ ਰਲੀਜ ਐਕਟ 1962 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।

ਥਾਣਾ ਬੱਧਨੀ ਕਲਾਂ
ਦੋਸ਼ੀ ਮੁ:ਨੰ:30 ਮਿਤੀ 19-04-2013 ਅ/ਧ 15/61/85 ਐਨ ਡੀ ਪੀ ਐਸ ਐਕਟ ਥਾਣਾ ਨਿਹਾਲ ਸਿੰਘ ਵਾਲਾ ਵਿੱਚ 10 ਸਾਲ ਦੀ ਕੈਦ, ਕੇਂਦਰੀ ਜੇਲ ਬਰਨਾਲਾ ਵਿਖੇ ਕੱਟ ਰਿਹਾ ਸੀ ਅਤੇ ਕੋਵਿਡ-19 ਕਰਕੇ ਮਿਤੀ 18-04-2020 ਨੂੰ ਪੇਰੋਲ ਪਰ ਰਿਹਆ ਕੀਤਾ ਗਿਆ ਸੀ। ਜਿਸਨੇ ਮਿਤੀ 18-04-2021 ਨੂੰ ਜੇਲ ਵਿੱਚ ਵਾਪਸ ਜਾਣਾ ਸੀ ਪਰ ਦੋਸ਼ੀ ਉਥੇ ਨਹੀ ਪਹੁੰਚਿਆ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ:ਗੁਰਦੇਵ ਸਿੰਘ ਨੇ ਜਗਸੀਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਬੱਧਨੀ ਕਲਾਂ ਤੇ 45/27-04-2021 ਅ/ਧ 9 ਆਫ ਗੁੱਡ ਕੰਡਕਟ ਰਲੀਜ ਐਕਟ 1962 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।

ਥਾਣਾ ਬੱਧਨੀ ਕਲਾਂ
ਦੋਸ਼ੀ ਮੁ:ਨੰ:96 ਮਿਤੀ 25-11-2096 ਅ/ਧ 15/61/85 ਐਨ ਡੀ ਪੀ ਐਸ ਐਕਟ ਥਾਣਾ ਮੈਹਿਣਾ ਵਿੱਚ 10 ਸਾਲ ਦੀ ਕੈਦ, ਕੇਂਦਰੀ ਜੇਲ ਫਰੀਦਕੋਟ ਵਿਖੇ ਕੱਟ ਰਿਹਾ ਸੀ ਅਤੇ ਕੋਵਿਡ-19 ਕਰਕੇ ਮਿਤੀ 22-08-2020 ਨੂੰ ਪੇਰੋਲ ਪਰ ਰਿਹਆ ਕੀਤਾ ਗਿਆ ਸੀ। ਜਿਸਨੇ ਮਿਤੀ 18-04-2021 ਨੂੰ ਬਰਨਾਲਾ ਜੇਲ ਵਿੱਚ ਵਾਪਸ ਜਾਣਾ ਸੀ ਪਰ ਦੋਸ਼ੀ ਉਥੇ ਨਹੀ ਪਹੁੰਚਿਆ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ:ਸਤਨਾਮ ਸਿੰਘ ਨੇ ਨਛੱਤਰ ਸਿੰਘ ਪੁੱਤਰ ਸੰਤ ਰਾਮ ਵਾਸੀ ਦੋਧਰ ਸ਼ਰਕੀ੍ਹ ਤੇ 46/27-04-2021 ਅ/ਧ 9 ਆਫ ਗੁੱਡ ਕੰਡਕਟ ਰਲੀਜ ਐਕਟ 1962 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।

ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 8 ਬੋਤਲਾਂ ਨਜਾਇਜ ਸ਼ਰਾਬ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਹੋਲ:ਕੰਵਰਦੀਪ ਸਿੰਘ ਨੇ ਗੁਰਦਿੱਤ ਸਿੰਘ ਉਰਫ ਘੁੱਗੀ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਸਲੀਣਾ ਤੇ 39/27-04-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।

ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 30 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਭਗਵੰਤ ਸਿੰਘ ਨੇ ਗੁਰਸ਼ਰਨ ਮਹਿਤਾ ਪੁੱਤਰ ਲਸ਼ਮਣ ਮਹਿਤਾ ਵਾਸੀ ਰਾਜੇਆਣਾ ਤੇ 65/27-04-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।

ਥਾਣਾ ਮੈਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 19 ਬੋਤਲਾਂ ਸ਼ਰਾਬ ਮਾਰਕਾ ਵਿਸਕੀ ਏ ਸੀ ਈ 111 ਸੇਲ ਫਾਰ ਚੰਡੀਗੜ੍ਹ ਦੀਆਂ ਬ੍ਰਮਦ ਕੀਤੀਆਂ ਗਈਆਂ।ਜਿਸਤੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਹੋਲ:ਸਿਕੰਦਰ ਸਿੰਘ ਨੇ ਰਘੂਵੀਰ ਸਿੰਘ ਉਰਫ ਰਘੂ ਪੁੱਤਰ ਸੋਹਨ ਸਿੰਘ ਵਾਸੀ ਪਿੰਡ ਡਾਲਾ ਤੇ 28/27-04-2021 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।

Print Friendly, PDF & Email

Leave a Reply Cancel reply

Your email address will not be published. Required fields are marked *

About Us

Jagat sewak news portal is basically focused on promoting Punjabi language toward the whole world . As you all had showered faith in our past publications, we hope more motivation and love by your side in future projects.

Recent Stories

  • ਮੋਗਾ ਵਿੱਚ ਤਿੰਨ ਸਰਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਮਿਲੀਆਂ, ਈਮੇਲਾਂ ਰਾਹੀਂ ਧਮਕੀਆਂ 
  • ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਅਦਾਲਤ ਨੇ ਕੀਤਾ ਤਲਬ, ਮਾਮਲਾ 2019 ਵਿੱਚ ਮਾਣਹਾਨੀ ਕੇਸ ਦਾ 

Follow Us

Facebook Twitter Instagram

© 2026 JNews - Premium WordPress news & magazine theme by Jegtheme.

No Result
View All Result
  • Home
    • Home – Layout 1
    • Home – Layout 2
    • Home – Layout 3
  • E-Paper
  • Youtube Channel Videos
  • Contact Us