ਪੰਜਾਬ ਅਤੇ ਹੋਰ ਸੂਬਿਆਂ ਵਿੱਚ 2022 ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਵਿੱਚ ਉਮੀਦਵਾਰ ਬਣਨ ਵਾਲਿਆਂ ਲਈ ਚੋਣ ਕਮਿਸ਼ਨਰ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ । ਜਿਹੜੇ ਉਮੀਦਵਾਰਾਂ ਨੇ ਚੋਣਾਂ ਲੜਨੀਆ ਹਨ ਉਨ੍ਹਾਂ ਆਪਣੇ ਬਾਰੇ ਪੂਰੀ ਜਾਣਕਾਰੀ ਅਖਬਾਰਾਂ, ਟੈਲੀਵਿਜ਼ਨ,ਤੇ ਵੈੱਬਸਾਈਟਾਂ ਦੇਣੀ ਹੋਵੇਗੀ । ਤਾਂ ਜੋ ਵੀ ਉਮੀਦਵਾਰ ਕਿਸੇ ਵੀ ਪਾਰਟੀ ਦਾ ਚੋਣ ਲੜ ਰਹਿਆ ਉਸ ਬਾਰੇ ਵੋਟਰਾਂ ਨੂੰ ਸੱਭ ਕੁੱਝ ਪਤਾ ਹੋਣਾ ਚਾਹੀਦਾ ਹੈ