ਚੰਡੀਗੜ੍ਹ 8 ਜਨਵਰੀ (ਪ.ਪ.) : ਪੰਜਾਬ ਵਿਚ ਜਿਉਂ ਹੀ ਦਿਨਕਰ ਗੁਪਤਾ ਦੀ ਡੀ. ਜੀ.ਪੀ ਰੈਂਕ ਤੋਂ ਬਦਲੀ ਕੀਤੀ ਗਈ ਹੈ ਉਦੋਂ ਤੋਂ ਸੂਬੇ ਨੂੰ ਪੱਕਾ ਡੀ. ਜੀ.ਪੀ ਨਹੀਂ ਮਿਲਿਆ ਹੈ ਹੁਣ ਯੂ ਪੀ ਐਸ ਸੀ ਪੈਨਲ ਨੇ ਵੀ ਕੇ ਭਵਰਾ ਨੂੰ ਪੰਜਾਬ ਦੇ ਡੀ. ਜੀ.ਪੀ ਵਜੋਂ ਸਵੀਕਾਰ ਕਰ ਲਿਆ ਹੈ। ਇਸ ਪ੍ਰਕਿਰਿਆ ਦੇ ਹਿੱਸੇ ਵਜੋਂ, ਪੰਜਾਬ ਸਰਕਾਰ ਨੇ ਆਪਣੇ 10 ਸਭ ਤੋਂ ਸੀਨੀਅਰ ਅਧਿਕਾਰੀਆਂ ਦੇ ਨਾਮ ਯੂਪੀਐਸਸੀ ਨੂੰ ਭੇਜੇ ਸਨ। ਇਸ ਸੂਚੀ ਵਿੱਚ ਐਮਕੇ ਤਿਵਾੜੀ, ਰੋਹਿਤ ਚੌਧਰੀ, ਇਕਬਾਲ ਪ੍ਰੀਤ ਸਿੰਘ ਸਹੋਤਾ, ਸੰਜੀਵ ਕਾਲੜਾ, ਪਰਾਗ ਜੈਨ ਅਤੇ ਬਰਜਿੰਦਰ ਕੁਮਾਰ ਉੱਪਲ ਤੋਂ ਇਲਾਵਾ ਸਿਧਾਰਥ ਚਟੋਪਾਧਿਆਏ ਦੇ ਨਾਂ ਸ਼ਾਮਲ ਸਨ। ਪਰ ਕਮਿਸ਼ਨ ਨੇ ਵੀ ਕੇ ਭਵਰਾ ਦੀ ਨਿਯੁਕਤੀ ਕਰ ਦਿੱਤੀ ਹੈ।
PUNJAB




INDIA








WORLD










