ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਪਹਿਲਾਂ ਆਪਣੇ 86 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਸੀ । ਅੱਜ 23 ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ । 9 ਸੀਟਾਂ ਤੇ ਅਜੇ ਵੀ ਪੇਚ ਫੱਸਿਆ ਹੋਇਆ ਹੈ । 23 ਉਮੀਦਵਾਰਾਂ ਵਿੱਚ ਕਿਹੜੇ ਕਿਹੜੇ ਨਾਮ ਹਨ ਉਹ ਤੁਸੀਂ ਥੱਲੇ ਲਿਸਟ ਵਿੱਚ ਦੇਖ ਸਕਦੇ ਹੋ।

Jagat sewak news portal is basically focused on promoting Punjabi language toward the whole world . As you all had showered faith in our past publications, we hope more motivation and love by your side in future projects.