ਪੰਜਾਬ ਵਿੱਚ ਅੱਜ ਕੱਲ ਈਡੀ ਦੀਆਂ ਪੈ ਰਹੀਆਂ ਰੇਡਾ ਦੀ ਆਮ ਚਰਚਾ ਹੋ ਰਹੀ ਹੈ । ਪਿਛਲੇ ਦਿਨੀਂ ਕਾਂਗਰਸ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੂੰ ਈਡੀ ਨੇ ਪੁੱਛਗਿੱਛ ਦੌਰਾਨ ਹਿਰਾਸਤ ਵਿੱਚ ਲੈ ਲਿਆ ਸੀ । ਜਿਸ ਤੋਂ ਬਾਅਦ ਖਹਿਰਾ ਨੂੰ ਲਗਾਤਾਰ ਜੇਲ੍ਹਾਂ ਵਿੱਚ ਹੀ ਸਨ । ਖਹਿਰਾ ਦੀ ਜ਼ਮਾਨਤ ਲਈ ਹਾਈਕੋਰਟ ਪਾਈ ਗਈ ਅਰਜੀ ਦਾ ਫੈਸਲਾ ਅੱਜ ਆ ਗਿਆ ਹੈ ਤੇ ਖਹਿਰਾ ਨੂੰ ਜ਼ਮਾਨਤ ਮਿਲ ਗਈ ਹੈ । ਅਦਾਲਤ ਨੇ ਸੁਖਪਾਲ ਸਿੰਘ ਖਹਿਰਾ ਨੂੰ ਰਿਹਾਅ ਕਰਨ ਦੇ ਆਦੇਸ਼ ਕੀਤੇ ਹਨ। ਇਸ ਸਬੰਧੀ ਸੁਖਪਾਲ ਸਿੰਘ ਖਹਿਰਾ ਦੇ ਬੇਟੇ ਮਹਿਤਾਬ ਸਿੰਘ ਖਹਿਰਾ ਨੇ ਦੱਸਿਆ ਕੇ ਈਡੀ ਤਾਂ ਬੀਜੇਪੀ ਤੇ ਸਾਡੇ ਵਿਰੋਧੀਆਂ ਨੇ ਖਹਿਰਾ ਖਿਲਾਫ ਬਦਲਾਖੋਰੀ ਦੀ ਭਾਵਨਾ ਕਰਵਾਏ ਗਏ ਝੂਠੇ ਮੁਕੱਦਮੇ ਦੀ 50 ਫੀਸਦੀ ਜੰਗ ਜਿੱਤ ਲਈ ਹੈ ।
PUNJAB




INDIA








WORLD










