ਪੰਜਾਬ ਕਾਂਗਰਸ ਨੇ ਰਹਿੰਦੀਆਂ 8 ਸੀਟਾਂ ਦਾ ਵੀ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਜਲਾਲਾਬਾਦ ਤੋਂ ਮਜੂਦਾ ਵਿਧਾਇਕ ਰਵਿੰਦਰ ਆਵਲਾ ਦੀ ਸੀਟ ਕੱਟ ਦਿੱਤੀ ਗਈ ਹੈ। ਕਾਂਗਰਸ ਦੀ ਲਿਸਟ ਹੇਠ ਲਿਖੇ ਅਨੁਸਾਰ ਹੈ।