ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਸ਼ੱਕੀ ਪੁਰਸ਼ਾ ਦੀ ਤਲਾਸ਼ ਵਿੱਚ ਜਦ ਪੁਲਿਸ ਪਾਰਟੀ ਫੁਹਾਰਾ ਚੋਕ ਨੇੜੇ ਨੇਚਰ ਪਾਰਕ ਮਜੂਦ ਸੀ ਤਾਂ ਇਕ ਮੋਨਾ ਨੌਜਵਾਨ ਐਕਟਿਵਾ ਸਕੂਟਰੀ ਪਰ ਆ ਰਿਹਾ ਸੀ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ।ਜਿਸਨੂੰ ਰੋਕ ਕੇ ਪੁਛਗਿੱਛ ਤੋਂ ਪਤਾ ਲੱਗਾ ਕਿ ਦੋਸ਼ੀ ਕੋਲ ਐਕਟਿਵਾ ਸਕੂਟਰੀ ਚੋਰੀ ਦੀ ਸੀ। ਜਿਸਨੂੰ ਗ੍ਰਿਫਤਾਰ ਕਰਕੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਸ:ਥ:ਜਗਮੋਹਨ ਸਿੰਘ ਨੇ ਮਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਏਕਤਾ ਨਗਰ ਗੱਲ ਕਲਾਂ ਰੋਡ ਮੋਗਾ ਤੇ 28/08-02-2022 ਅ/ਧ 379/411 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਮੱੁਖ ਅਫਸਰ ਥਣਾ ਧਰਮਕੋਟ ਫਤਿਹ ਅੱਜ ਮਨ ਏ.ਐਸ.ਆਈ ਸਮੇਤ ਸਾਥੀ ਕਰਮਚਾਰੀਆਂ ਗਸ਼ਤ ਵਾ ਤਲਾਸ਼ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਪਿੰਡ ਚੱਕ ਤਾਰੇਵਾਲਾ ਬੰਨ ਦਰਿਆ ਆਦਿ ਦਾ ਰਵਾਨਾ ਸੀ ਤਾਂ ਜਿਥੇ ਅਕਸਾਈਜ ਸਟਾਫ ਦੇ ਪੁਲਿਸ ਅਫਸਰ ਅਤੇ ਪੈਰਾਮਿਲਟਰੀ ਦੇ ਜਵਾਨ ਮਲਾਕੀ ਹੋਏ ਅਤੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਸੁੱਖਾ ਸਿੰਘ ਸਤਲੁਜ ਦਰਿਆ ਦੇ ਏਰੀਏ ਵਿੱਚ ਨਜਾਇਜ ਸ਼ਰਾਬ ਕਸੀਦ ਕਰਕੇ ਅੱਗੇ ਵੇਚਦੇ ਹਨ ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਭਾਰੀ ਮਤਾਰਾ ਵਿੱਚ ਲਾਹਣ ਅਤੇ ਨਜਾਇਜ ਸ਼ਰਾਬ ਬ੍ਰਾਂਮਦ ਕੀਤੀ ਜਾ ਸਕਦੀ ਹੈ ਰੇਡ ਕਰਕੇ ਦੋਸ਼ੀ ਪਾਸੋਂ 23,000 ਲੀਟਰ ਲਾਹਣ, 117 ਬੋਤਲਾਂ ਨਜਾਇਜ ਸ਼ਰਾਬ, 3 ਡਰੱਮ, 2 ਪਤੀਲੇ ਬ੍ਰਾਂਮਦ ਕੀਤੇ ਗਏ।ਦੋਸ਼ੀ ਮੋਕਾ ਤੋਂ ਫਰਾਰ ਹੋ ਗਿਆ। ਸ:ਥ:ਚਰਨ ਸਿੰਘ ਨੇ ਸੁੱਖਾ ਸਿੰਘ ਉਰਫ ਸੋਨਾ ਪੁੱਤਰ ਮਹਿੰਦਰ ਸਿੰਘ ਵਾਸੀ ਗੱਟੀ ਜੱਟਾਂ ਤੇ 33/08-02-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਮੱੁਖ ਅਫਸਰ ਥਣਾ ਧਰਮਕੋਟ ਫਤਿਹ ਅੱਜ ਮਨ ਏ.ਐਸ.ਆਈ ਸਮੇਤ ਸਾਥੀ ਕਰਮਚਾਰੀਆਂ ਗਸ਼ਤ ਵਾ ਤਲਾਸ਼ ਸ਼ੱਕੀ ਪੁਰਸ਼ਾ ਦੇ ਸਬੰਧ ਵਿੱਚ ਪਿੰਡ ਚੱਕ ਤਾਰੇਵਾਲਾ ਬੰਨ ਦਰਿਆ ਆਦਿ ਦਾ ਰਵਾਨਾ ਸੀ ਤਾਂ ਸ:ਥ:ਸ਼ਾਮ ਸੁੰਦਰ 6/94 ਸਮੇਤ ਆਪਣੇ ਸਾਥੀਆਂ ਦੇ ਮਲਾਕੀ ਹੋਏ ਅਤੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਬੁੱਗੀ ਸਿੰਘ ਸਤਲੁਜ ਦਰਿਆ ਦੇ ਏਰੀਏ ਵਿੱਚ ਨਜਾਇਜ ਸ਼ਰਾਬ ਕਸੀਦ ਕਰਕੇ ਅੱਗੇ ਵੇਚਦੇ ਹਨ ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਭਾਰੀ ਮਤਾਰਾ ਵਿੱਚ ਲਾਹਣ ਅਤੇ ਨਜਾਇਜ ਸ਼ਰਾਬ ਬ੍ਰਾਂਮਦ ਕੀਤੀ ਜਾ ਸਕਦੀ ਹੈ ਰੇਡ ਕਰਕੇ ਦੋਸ਼ੀ ਪਾਸੋਂ 24,000 ਲੀਟਰ ਲਾਹਣ, 200 ਬੋਤਲਾਂ ਨਜਾਇਜ ਸ਼ਰਾਬ, ਇੱਕ ਟਿਊਬ, 4 ਡਰੱਮ, 2 ਪਤੀਲੇ ਇੱਕ ਲੱਕੜ ਦੀ ਬੇੜੀ ਬ੍ਰਾਂਮਦ ਕੀਤੀ ਗਈ।ਦੋਸ਼ੀ ਮੋਕਾ ਤੋਂ ਫਰਾਰ ਹੋ ਗਿਆ। ਸ:ਥ:ਸੁਖਵਿੰਦਰ ਸਿੰਘ ਨੇ ਬੁੱਗੀ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਗੱਟੀ ਜੱਟਾਂ ਤੇ 34/08-02-2022 ਅ/ਧ 61/1/14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
PUNJAB




INDIA








WORLD









