ਥਾਣਾ ਿਸਟੀ ਮੋਗਾ
ਮੁਦਈ ਨੇ ਦਰਜ ਕਰਾਿੲਆ ਿਕ ਉਸਦਾ ਲੜਕਾ ਜਿਤਨ ਕੁਮਾਰ (16 ਸਾਲ) ਸਰਕਾਰੀ ਸਕੂਲ ਭੀਮ ਨਗਰ ਮੋਗਾ ਿਵਖੇ 9ਵੀ ਕਲਾਸ ਿਵੱਚ ਪੜਦਾ ਹੈ। ਜੋ ਿਮਤੀ 26-02-2022 ਨੂੰ ਸਕੂਲ ਿਵੱਚ ਪੇਪਰ ਦੇਣ ਲਈ ਿਗਆ ਸੀ ਪਰ ਘਰ ਵਾਿਪਸ ਨਹੀ ਅਾਿੲਆ। ਿਜਸਦੀ ਪੜਤਾਲ ਕਰਨ ਤੇ ਮੁਦਈ ਨੂੰ ਪਤਾ ਲੱਗਾ ਹੈ ਿਕ ਉਹ 11:00 ਵਜੇ ਸਵੇਰੇ ਪੇਪਰ ਦੇਣ ਉਪਰੰਤ ਸਕੂਲ ਤੋਂ ਚਲਾ ਿਗਆ ਸੀ।ਿਜਸਨੂੰ ਿਕਸੇ ਨਾਮਲੂਮ ਿਵਅਕਤੀ ਜਾਂ ਿਵਅਕਤੀਆਂ ਵੱਲੋਂ ਿਕਸੇ ਕਾਰਨ ਕਰਕੇ ਆਪਣੇ ਿਹਬਸ ਿਵੱਚ ਰੱਿਖਆ ਹੈ। ਿਜਸਦੀ ਭਾਲ ਹੁਣ ਤੱਕ ਮੁਦਈ ਆਪਣੇ ਤੌਰ ਤੇ ਕਰਦਾ ਿਰਹਾ ਪਰ ਿਕਤੇ ਨਹੀ ਿਿਮਲਆ। ਿਜਸਤੇ ਮੁਕੱਦਮਾਂ ਉਕਤ ਦਰਜ ਰਿਜਸਟਰ ਕੀਤਾ ਿਗਆ। ਸ:ਥ: ਲਖਿਵੰਦਰ ਿਸੰਘ ਨੇ ਨਾਮਲੂਮ ਿਵਅਕਤੀ ਤੇ 33/27-02-2022 ਅ/ਧ 346 ਭ:ਦ: ਤਿਹਤ ਮੁਕਦਮਾ ਰਿਜਸਟਰ ਕੀਤਾ।
ਥਾਣਾ ਧਰਮਕੋਟ
ਿਮਤੀ 10-02-2022 ਨੂੰ ਿੲਕ ਦਰਖਾਸਤ ਨੰਬਰੀ 58-ਐਲ.ਪੀ.ਸੀ ਿਮਤੀ 10-02-2022 ਥਾਣਾ ਧਰਮਕੋਟ ਸ:ਥ: ਸੰਤੋਖ ਿਸੰਘ ਨੂੰ ਮਾਰਕ ਹੋਈ ਸੀ। ਜੋ ਿੲਲੈਕਸ਼ਨ ਿਡਊਟੀ ਚਲਦੀ ਹੋਣ ਕਰਕੇ ਉਕਤ ਦਰਖਾਸਤ ਦੀ ਪੜਤਾਲ ਨਹੀ ਕਰ ਸਿਕਆ ਅਤੇ ਹੁਣ ਸ:ਥ: ਸੰਤੋਖ ਿਸੰਘ ਵੱਲੋਂ ਪੜਤਾਲ ਕਰਨ ਤੇ ਪਾਿੲਆ ਿਗਆ ਹੈ ਿਕ ਦੋਸ਼ੀ ਸਤਵੰਤ ਿਸੰਘ ਨੇ ਮੁਦਈ ਰਿਜੰਦਰ ਿਸੰਘ ਦਾ ਹੀਰੋ ਸਪਲੈਂਡਰ ਮੋਟਰਸਾਈਕਲ ਨੰਬਰੀ ਪੀ.ਬੀ-29-ਏ.ਸੀ-2266 ਰਕਬਾ ਫਿਤਹਗੜ੍ਹ ਕੋਰੋਟਾਣਾ ਤੋਂ ਚੋਰੀ ਕਰ ਿਲਆ ਸੀ। ਿਜਸਤੇ ਮੁਕੱਦਮਾਂ ਉਕਤ ਦਰਜ ਰਿਜਸਟਰ ਕੀਤਾ ਿਗਆ। ਸ:ਥ: ਸੰਤੋਖ ਿਸੰਘ ਨੇ ਸਤਵੰਤ ਿਸੰਘ ਉਰਫ ਸੱਤੂ ਪੁੱਤਰ ਕੜਾਕਾ ਿਸੰਘ ਵਾਸੀ ਦੋਲੇਵਾਲਾ ਥਾਣਾ ਕੋਟ ਈਸੇ ਖਾਂ ਤੇ 44/27-02-2022 ਅ/ਧ 379 ਭ:ਦ: ਤਿਹਤ ਮੁਕਦਮਾ ਰਿਜਸਟਰ ਕੀਤਾ।
ਥਾਣਾ ਮਿਹਣਾ
ਮੁਖਬਰ ਖਾਸ ਨੇ ਿੲਤਲਾਹ ਿਦੱਤੀ ਿਕ ਬੁੱਗੀਪੁਰਾ – ਜਗਰਾਂਓ ਜੀ.ਟੀ ਰੋਡ ਤੋਂ ਕਰੀਬ ਿੲਕ ਿਕਲੋਮੀਟਰ ਖੇਤਾਂ ਿਵੱਚ ਿੲਕ ਕਮਰਾਨੁਮਾ ਿੲਮਾਰਤ ਬਣੀ ਹੋਈ ਹੈ। ਿਜਸ ਨੂੰ ਦਰਸ਼ਨ ਹੋਟਲ ਦਾ ਨਾਮ ਿਦੱਤਾ ਹੋਿੲਆ ਹੈ। ਿੲਸ ਹੋਟਲ ਸਬੰਧੀ ਕੋਈ ਸਰਕਾਰੀ ਮੰਨਜੂਰੀ ਨਹੀ ਹੈ।ਿੲਸ ਿੲਮਾਰਤ ਨੂੰ ਦੇਹ ਵਪਾਰ ਦੇ ਅੱਡੇ ਵੱਜੋਂ ਵਰਿਤਆ ਜਾ ਿਰਹਾ ਹੈ। ਦੋਸ਼ੀ ਭੁਿਪੰਦਰ ਿਸੰਘ ਨੇ ਿੲਸ ਿੲਮਾਰਤ ਨੂੰ ਿਕਰਾਏ ਪਰ ਿਲਆ ਹੋਿੲਆ ਹੈ। ਿਜਸਤੇ ਮੁਕੱਦਮਾਂ ਉਕਤ ਦਰਜ ਰਿਜਸਟਰ ਕੀਤਾ ਿਗਆ। ਸ਼੍ਰੀ ਮਨਜੀਤ ਿਸੰਘ ਪੀ.ਪੀ.ਐਸ. ਉਪ ਕਪਤਾਨ ਨੇ 1.ਭੁਿਪੰਦਰ ਿਸੰਘ ਪੁੱਤਰ ਰਣਜੀਤ ਿਸੰਘ ਵਾਸੀ ਲੋਹਗੜ੍ਹ ਚੋਂਕ ਧਰਮਕੋਟ ਤੇ 19/27-02-2022 ਅ/ਧ 3,4,5,6,7 ਿੲਮੋਰਲ ਟਰੈਿਫਕ ਪਰਵੈਸ਼ਨ ਐਕਟ 1956 ਤਿਹਤ ਮੁਕਦਮਾ ਰਿਜਸਟਰ ਕੀਤਾ।
PUNJAB




INDIA








WORLD









