ਪੰਜਾਬ ਵਿੱਚ ਨਵੇ ਮੁੱਖ ਮੰਤਰੀ ਦੇ ਸਹੁੰ ਚੱਕ ਸਮਾਗਮ ਤੋਂ ਪਹਿਲਾਂ ਹੀ ਅੱਜ ਆਮ ਆਦਮੀ ਪਾਰਟੀ ਨੇ ਵੱਡਾ ਫੈਸਲਾ ਲਿਆ ਹੈ । ਭਗਵੰਤ ਮਾਨ ਨੇ ਆਪਣਾ ਕੰਮ ਸ਼ੁਰੂ ਕਰਦਿਆਂ ਪੰਜਾਬ ਦਾ ਨਵਾਂ ਪ੍ਰਿੰਸੀਪਲ ਸਕੱਤਰ ਵੇਨੂ ਪ੍ਰਸ਼ਾਦ ਨੂੰ ਲਾ ਦਿੱਤਾ ਗਿਆ ਹੈ । ਵੇਨੂ ਪ੍ਰਸ਼ਾਦ 1991 ਬੈਚ ਦੇ ਆਈਏਐਸ ਅਧਿਕਾਰੀ ਹਨ । ਵੇਨੂ ਪ੍ਰਸ਼ਾਦ ਪਹਿਲਾਂ ਲੰਬੇ ਸਮੇਂ ਤੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀ ਐਮ ਡੀ ਵੀ ਲੱਗੇ ਰਹੇ ਹਨ ਅਤੇ ਵਰਤਮਾਨ ਵਿੱਚ ਏ ਸੀ ਐਸ ਆਬਕਾਰੀ ਅਤੇ ਕਰ ਵਜੋਂ ਵੀ ਤਾਇਨਾਤ ਸਨ
PUNJAB




INDIA








WORLD










