ਪੰਜਾਬ ਵਿੱਚ ਗੈਂਗਸਟਰਵਾਦ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਤੇ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਮਲ੍ਹੀਆਂ ਵਿਖੇ ਜਿੱਥੇ ਮਸਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਮਬੀਆਂ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ। ਇੱਥੇ ਹੀ ਤੁਹਾਨੂ ਦੱਸ ਦੀ ਕਿ ਇਹ ਨੌਜਵਾਨ ਖਿਡਾਰੀ ਮਲ੍ਹੀਆਂ ਕੱਪ ਵਿੱਚ ਹਿੱਸਾ ਲੈ ਰਿਹਾ ਸੀ। ਅਜੇ ਤੱਕ ਇਸ ਕਤਲ ਦੀ ਜਿੰਮੇਵਾਰੀ ਕਿਸੇ ਵੀ ਗੈਂਗਸਟਰ ਗਰੁੱਪ ਨੇ ਨਹੀਂ ਲਈ ਹੈ ਪਰ ਕਿਤੇ ਨਾ ਕਿਤੇ ਅਜਿਹੀਆਂ ਵਾਰਦਾਤਾਂ ਆਮ ਜਨਤਾ ਵਿੱਚ ਖੋਫ਼ ਜਰੂਰ ਪੈਦਾ ਕਰਦੀਆਂ ਹਨ।
PUNJAB




INDIA








WORLD










