ਪੰਜਾਬ ਦੇ ਬਹੁਤ ਹੀ ਚਰਚਿਤ ਹਲਕਾ ਲੰਬੀ ਤੋਂ ਜਿਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਵਿਧਾਨ ਸਭਾ ਪਹੁੰਚ ਚੁੱਕੇ ਹੈ। ਪਰ ਪ੍ਰਕਾਸ਼ ਸਿੰਘ ਬਾਦਲ ਆਪਣੇ ਹਲਕੇ ਵਿੱਚ ਧੰਨਵਾਦੀ ਦੌਰੇ ਕਰ ਰਹੇ ਹਨ ਤੇ ਨਾਲ ਹੀ ਆਪਣੇ ਅਕਾਲੀ ਵਰਕਰਾਂ ਨੂੰ ਹੌਸਲਾ ਵੀ ਦੇ ਰਹੇ ਹਨ । ਮਿਲੀ ਜਾਣਕਾਰੀ ਮੁਤਾਬਕ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਵਰਕਰਾਂ ਨੂੰ ਆਖਿਆ ਮੇਰੇ ਹੁੰਦਿਆਂ ਤੁਹਾਡੀ ਹਵਾ ਵੱਲ ਕੋਈ ਨਹੀਂ ਦੇਖ ਸਕਦਾ ਤੁਸੀਂ ਬਿਲਕੁਲ ਮਨ ਤੇ ਬੋਝ ਨਹੀਂ ਪਾਉਣਾ ਨਾ ਕਿਸੇ ਤੋਂ ਡਰਨਾ ਨਾ ਘਬਰਾਉਣ ਦੀ ਲੋੜ ਹੈ ਚੜਦੀ ਕਲਾ ਵਿੱਚ ਰਹਿਣਾ । ਜਿੱਤ ਹਾਰ ਹੁੰਦੀ ਰਹਿੰਦੀ ਹੈ
PUNJAB




INDIA








WORLD










