ਬਾਘਾਪੁਰਾਣਾ 2 ਅਪ੍ਰੈਲ (ਪ.ਪ.) : ਬਾਘਾਪੁਰਾਣਾ ਅਧੀਨ ਆਉਂਦੇ ਪਿੰਡ ਮਾੜੀ ਮੁਸਤਫਾ ਵਿਖੇ ਅੱਜ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇਕ ਨੌਜਵਾਨ ਜਿਸਨੂੰ ਪੈਂਟਾ ਮਾੜੀ ਵਾਲਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ. ਉਸਦੇ ਨਾਲ ਮਜੂਦ ਗੁਰਪ੍ਰੀਤ ਸਿੰਘ ਨਾਮਕ ਨੌਜਵਾਨ ਦੀ ਵੀ ਲੱਤ ਵਿਚ ਗੋਲੀ ਵੱਜੀ ਹੈ ਜੋ ਸਿਵਲ ਹਸਪਤਾਲ ਜੇਰੇ ਇਲਾਜ ਹੈ . ਮੌਕੇ ਤੇ ਤਫਤੀਸ਼ ਲਈ ਪੁਲਿਸ ਪਹੁੰਚ ਗਈ ਸੀ ਤੇ ਦੋਸ਼ੀਆਂ ਦੀ ਤਲਾਸ਼ ਵਿਚ ਇਨਵੈਸਟੀਗੇਸ਼ਨ ਜਾਰੀ ਹੈ . ਚਸਮਦੀਦਾ ਦੇ ਦੱਸਣ ਮੁਤਾਬਿਕ ਪੈਂਟਾ ਮਾੜੀ ਦਾ ਕਤਲ ਪਿੰਡ ਮਾੜੀ ਵਿਚ ਹੋ ਰਹੇ ਮੇਲੇ ਨੂੰ ਜਾਣ ਵੇਲੇ ਰਾਸਤੇ ਵਿਚ ਹੋਇਆ ਹੈ.
PUNJAB




INDIA








WORLD










