ਪੁਲਿਸ ਦੁਆਰਾ ਬਣਾਈ ਗਈ ਐਂਟੀ ਗੈਂਗਸਟਰ ਟਾਸਕ ਫੋਰਸ ਐਕਸ਼ਨ ਵਿਚ ਆ ਚੁੱਕੀ ਹੈ , ਏ.ਜੀ.ਟੀ.ਐਫ. ਨੇ ਉਤਰਾਖੰਡ ਵਿਚ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰਾਂ ਨੂੰ ਫੜਨ ਵਿਚ ਕਾਮਯਾਬੀ ਹਾਸਿਲ ਕੀਤੀ ਹੈ. ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਕਈ ਵੱਡੇ ਚਿਹਰੇ ਪੁਲਿਸ ਦੇ ਹੱਥ ਚੜੇ ਹਨ ਤੇ ਉਨ੍ਹਾਂ ਨੂੰ ਫੜਨ ਵੇਲੇ ਪੁਲਿਸ ਨੂੰ ਕਾਫੀ ਮੁਸ਼ਕਤ ਦਾ ਸਾਹਮਣਾ ਵੀ ਕਰਨਾ ਪਿਆ ਹੈ ਤੇ ਪੁਲਿਸ ਅਤੇ ਗੈਂਗਸਟਰਾਂ ਵਿਚ ਕਾਫੀ ਗੋਲ਼ੀਆਂ ਵੀ ਚਲੀਆਂ ਹਨ ਜਿਸ ਮੁਠਭੇੜ ਦੌਰਾਨ ਕਈ ਗੈਂਗਸਟਰ ਜਖਮੀ ਵੀ ਹੋਏ ਹਨ . ਇਥੇ ਹੀ ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਗੈਂਗਸਟਰਾਂ ਦਾ ਪਟਿਆਲਾ ਕਤਲ ਕਾਂਡ ਨਾਲ ਸਬੰਧ ਹੋ ਸਕਦਾ ਹੈ.
PUNJAB




INDIA








WORLD










