ਲੜੀ ਨੰ: | ਥਾਣਾਫ਼ਨਬਸਪ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਹਸਪਤਾਲ ਦਾ ਨਾਮਫ਼ਨਬਸਪ; ਜਿੱਥੇ ਜਖਮੀ ਵਿਅਕਤੀ ਦਾਖਲ ਹੈ | ਪੀੜਤ ਦੀ ਉਮਰ ਅਗਵਾ, ਬਲਾਤਕਾਰ, ਬਦਫੈਲੀ ਕੇਸਾਂ | ਸੰਖੇਪ ਹਾਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1. | ਸਿਟੀ ਮੋਗਾ | 122/06-06-2022 ਅ/ਧ 304ਏ/279/427 ਭ:ਦ | 05-06-2022 ਵਕਤ 11.30 ਵਜੇ ਰਾਤ ਬਾਹੱਦ ਰਕਬਾ ਸਹਮਣੇ ਪੁਲਿਸ ਲਾਇਨ ਮੋਗਾ | ਸ਼:ਥ:ਭੁਪਿੰਦਰ ਸਿੰਘ 833 ਮੋਗਾ 78370-18062 | ਰੇਸ਼ਮ ਸੋਨੀ ਪੁੱਤਰ ਰਮੇਸ਼ ਬਹਾਦਰ ਵਾਸੀ ਸਹਮਣੇ ਚਰਚ ਨੇੜੇ ਬੱਸ ਅੱਡਾ ਮੋਗਾ | ਨਹੀ | –ਸਿਵਲ ਹਸਪਤਾਲ ਮੋਗਾ | 35 ਸਾਲ | ਸ:ਥ:ਭੁਪਿੰਦਰ ਸਿੰਘ ਜੋ ਲੀਮਾ ਨੰਬਰ 08 ਮੋਟਰ ਸਾਇਕਲ ਨੰਬਰੀ ਪੀ ਬੀ 29 ਐਕਸ 0735 ਪਰ ਤਾਇਨਤ ਹੈ ਜਿਸ ਨਾਲ ਕਰਮਚਾਰੀ ਸਿ:ਸਿਪਾਹੀ: ਅਮਨਦੀਪ ਸਿੰਘ 1310 ਮੋਗਾ ਡਿਊਟੀ ਕਰਦਾ ਹੈ ਮਿਤੀ 05-06-2022 ਨੂੰ ਰਾਤ ਦੀ ਡਿਊਟੀ ਪਰ ਤਾਇਨਾਤ ਸੀ ਵਕਤ ਕਰੀਬ 11.30 ਵਜੇ ਰਾਤ ਨੂੰ ਸਿ:ਸਿਪਾਹੀ:ਅਮਨਦੀਪ ਸਿੰਘ 1310 ਮੋਗਾ ਰੋਟੀ ਲੈਣ ਲਈ ਕੋਟਕਪੂਰਾ ਬਾਈਪਾਸ ਹੋਟਲ ਪਰ ਜਾ ਰਿਹਾ ਸੀ ਤਾਂ ਦੋਸ਼ੀ ਰੇਸ਼ਮ ਸਿੰਘ ਨੇ ਆਪਣੀ ਸਕੂਟਰੀ ਜੂਪੀਟਰ ਨੰਬਰੀ ਪੀ ਬੀ 29 ਵੀ 6742 ਉਲਟ ਸਾਇਡ ਤੋਂ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਉਸ ਦੇ ਮੋਟਰ ਸਾਇਕਲ ਵਿੱਚ ਮਾਰੀ ਜਿਸ ਨਾਲ ਸਿ:ਸਿਪਾਹੀ:ਅਮਨਦੀਪ ਸਿੰਘ ਬੁਰੀ ਤਰਾਂ ਜਖਮੀ ਹੋ ਗਿਆ ਜਿਸਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਿਲ ਕਰਵਾਇਆ ਜਿਸਦੀ ਹਸਪਤਾਲ ਪਹੁਚੰਣ ਪਰ ਹੀ ਮੌਤ ਹੋ ਗਈ ਅਤੇ ਮੋਟਰ ਸਾਇਕਲ ਟੁੱਟ ਭੱਜ ਗਿਆ। | — | ਸ਼:ਥ:ਸੁਰਜੀਤ ਸਿੰਘ 162 ਮੋਗਾ 97800-01992 |
2 | ਧਰਮਕੋਟ | 124/06-06-2022 ਅ/ਧ 380 ਭ:ਦ | 03-06-2022 ਵਕਤ ਦਿਨ ਸਮੇ ਬਾਹੱਦ ਰਕਬਾਫ਼ਨਬਸਪ; ਪਿੰਡ ਵ੍ਹਰੇ | ਅਵਤਾਰ ਸਿੰਘ ਪੁੱਤਰ ਹਰਪਾਲ ਸਿੰਘ ਪੁੱਤਰ ਅਲੋਕ ਸਿੰਘ ਵਾਸੀ ਪਿੰਡ ਵ੍ਹਰੇ 85751-02222 | 1.ਜੱਸਾ ਸਿੰਘ ਪੁੱਤਰ ਕਪਤਾਨ ਸਿੰਘ ਵਾਸੀ ਪਿੰਡ ਵ੍ਹਰੇ2.ਅਕਾਸ਼ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਪਿੰਡ ਵ੍ਹਰੇ | ਨਹੀ | — | — | ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਦੋਸ਼ੀਆਂ ਨੇ ਪਿੰਡ ਦੇ ਫ਼ਨਬਸਪ;ਫ਼ਨਬਸਪ;ਗੁਰਦੁਆਰਾ ਅਜਾਦਸਰ ਸਾਹਿਬ ਫ਼ਨਬਸਪ;ਵਿੱਚੋ ਇੱਕ ਲੋਹੇ ਦਾ ਗਾਡਰਫ਼ਨਬਸਪ; ਚੋਰੀ ਕਰਕੇ ਲੈ ਗਏ।ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | — | ਸ਼:ਥ:ਜਸਵਿੰਦਰ ਸਿੰਘ 804 ਮੋਗਾ 97800-03204 |
(1) ਐਨ. ਡੀ. ਪੀ. ਐਸ. ਐਕਟ ਤਹਿਤ ਦਰਜ ਮੁਕੱਦਮੇ
ਲੜੀ ਨੰ: | |||||||||
ਮੈਹਿਣਾ | 57/06-06-2022 ਅ/ਧ 22/61/85 ਐਨ ਡੀ ਪੀ ਐਸ ਐਕਟ | 06-06-2022 ਵਕਤ 4.50 ਵਜੇ ਸ਼ਾਮ ਬਾਹੱਦਫ਼ਨਬਸਪ; ਪਿੰਡ ਰਾਮੂਵਾਲਾ ਕਲਾਂ | ਸ਼:ਥ:ਨਛੱਤਰ ਸਿੰਘ 588 ਮੋਗਾ 80541-00202 | 1.ਅਰਜੁਣ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਰਾਮੂਵਾਲਾ ਕਲਾਂ2.ਹਰਦੀਪ ਸਿੰਘ ਪੁੱਤਰ ਗਿਆਨ ਚੰਦ ਵਾਸੀ ਰਾਮੂਵਾਲਾ ਕਲਾਂ | ਗ੍ਰਿਫਤਾਰ | ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 260 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਡੋਲਫ਼ਨਬਸਪ; ਬ੍ਰਾਂਮਦ ਕੀਤੀਆਂ ਗਈਆਂ।ਦੋਸ਼ੀ ਹਰਦੀਪ ਸਿੰਘ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। | 260 ਨਸ਼ੀਲੀਆਂ ਗੋਲੀਆਂ | ਸ਼:ਥ:ਰਾਜ ਸਿੰਘ 423 ਮੋਗਾ 97800-01677 | |
ਫ਼ਨਬਸਪ; | ਕੋਟ ਈਸੇ ਖਾਂ | 68/06-06-2022 ਅ/ਧ 22/61/85 ਐਨ ਡੀ ਪੀ ਐਸ ਐਕਟ | 06-06-2022 ਵਕਤ 5.50 ਵਜੇ ਸ਼ਾਮ ਬਾਹੱਦ ਰਕਬਾ ਪਿੰਡ ਦੋਲੇਵਾਲਾ | ਸ਼:ਥ:ਰਛਪਾਲ ਸਿੰਘ 801 ਮੋਗਾ 80541-56003 | ਘੱਗਾ ਗਿਰ ਪੁੱਤਰ ਮੰਗਾ ਗਿਰ ਵਾਸੀ ਕੋਟ ਈਸੇ ਖਾਂ | ਗ੍ਰਿਫਤਾਰ | ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 110 ਨਸ਼ੀਲੀਆਂ ਗੋਲੀਆਂ ਮਾਰਕਾ ਐਂਟੀਜੋਲਮ 0.5 ਬ੍ਰਾਂਮਦ ਕੀਤੀਆਂ ਗਈਆਂ। | 110 ਨਸ਼ੀਲੀਆਂ ਗੋਲੀਆਂ | ਐਸ ਆਈ ਲਖਵਿੰਦਰ ਸਿੰਘ 286 ਫਿਰੋਜਪੁਰ 62833-81348 |
ਫ਼ਨਬਸਪ; | ਸਿਟੀ ਮੋਗਾ | 123/06-06-2022 ਅ/ਧ 21/61/85 ਐਨ ਡੀ ਪੀ ਐਸ ਐਕਟ | 06-06-2022 ਵਕਤ 8.40 ਵਜੇ ਰਾਤ ਬਾਹੱਦ ਰਕਬਾ ਨੇਚਰ ਪਾਰਕ ਮੋਗਾ | ਸ਼:ਥ:ਗੁਰਦੀਪ ਸਿੰਘ 25 ਮੋਗਾ 97800-02044 | ਸੰਜੀਵ ਸਿੰਘ ਉਰਫ ਸੰਜੂ ਪੁਤਰ ਬਲਵੰਤ ਸਿੰਘ ਵਾਸੀ ਬੱਗੇਆਣਾ ਬਸਤੀ ਏਕਤਾ ਨਗਰ ਮੋਗਾ | ਗ੍ਰਿਫਤਾਰ | ਦੋਰਾਨੇ ਗਸ਼ਤ ਸ਼ੱਕੀ ਪੁਰਸ਼ਾ ਦੀ ਤਲਾਸ਼ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 05 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ। | 05 ਗ੍ਰਾਂਮ ਹੈਰੋਇਨ | ਐਸ ਆਈ ਸੁਖਵਿੰਦਰ ਸਿੰਘ 688 ਮੋਗਾ 97800-03197 |
ਫ਼ਨਬਸਪ;
ਫ਼ਨਬਸਪ;(3)ਸਥਾਨਿਕ ਅਤੇ ਵਿਸ਼ੇਸ਼ ਕਨੂੰਨ ਤਹਿਤ ਦਰਜ ਮੁਕੱਦਮੇ
ਲੜੀ ਨੰ: | ਥਾਣਾਫ਼ਨਬਸਪ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਸੰਖੇਪ ਹਾਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1 | ਮੈਹਿਣਾ | 58/06-06-2022 ਅ/ਧ 61/1/14 ਐਕਸਾਈਜ ਐਕਟ | 06-06-2022 ਵਕਤ ਬੱਸ ਅੱਡਾ ਪਿੰਡ ਮੈਹਿਣਾ | ਹੋੋਲ:ਸਿਕੰਦਰ ਸਿੰਘ 288 ਮੋਗਾ 97800-61879 | ਰਾਜਾ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਰਾਮੂਵਾਲਾ ਕਲਾਂ | ਗ੍ਰਿਫਤਾਰ ਮਿਤੀ 07-06-2022 | ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 50 ਕਿੱਲੋਗ੍ਰਾਂਮ ਲਾਹਣ, ਸਮੇਤ ਚਾਲੂ ਭੱਠੀ ਬ੍ਰਾਂਮਦ ਕੀਤੀ ਗਈ। | 50 ਕਿੱਲੋਗ੍ਰਾਂਮ ਲਾਹਣ ਸਮੇਤ ਚਾਲੂ ਭੱਠੀ | ਹੋੋਲ:ਸਿਕੰਦਰ ਸਿੰਘ 288 ਮੋਗਾ 97800-61879 |
2 | ਸਿਟੀ ਮੋਗਾ | 124/06-06-2022 ਅ/ਧ 294ਏ ਭ:ਦ 13/3/67 ਜੂਆ ਐਕਟ, 7/3 ਲਾਟਰੀ ਰੈਗੂਲੇਸ਼ਨ ਐਕਟ | 06-06-2022 ਵਕਤ 9.50 ਵਜੇ ਰਾਤ ਬਾਹੱਦ ਰਕਬਾ ਨੇੜੇ ਬੰਦ ਫਾਟਕ ਅਕਾਲਸਰ ਰੋਡ ਮੋਗਾ | ਸ਼:ਥ:ਅਸ਼ੋਕ ਕੁਮਾਰ 457 ਮੋਗਾ 97800-01612 | 1.ਤੇਜਬੀਰ ਸਿੰਘ ਉਰਫ ਸੋਨੂੰ ਪੁੱਤਰ ਅਮੀਰ ਚੰਦ ਵਾਸੀ ਮੋਗਾ2.ਸੰਜੇ ਕੁਮਾਰ ਪੁੱਤਰ ਮਾਲਾ ਰਾਮ ਵਾਸੀ ਅਹਾਤਾ ਬਦਨ ਸਿੰਘ ਮੋਗਾ3.ਅਜੀਤ ਕਸ਼ਪ ਪੁੱਤਰ ਰਾਜ ਕੁਮਾਰ ਵਾਸੀ ਮਜਿਸਟਿਕ ਰੋਡ ਮੋਗਾ 4.ਜੋਗਿੰਦਰ ਸਿੰਘ ਉਰਫ ਝਗੜੂ ਪੁੱਤਰ ਸੰਜੇ ਸਿੰਘ ਵਾਸੀ ਦੁਨੇਕੇ (ਮੋਗਾ) 5.ਮੰਨਾ ਵਾਸੀ ਸੇਖਾਂ ਵਾਲਾ ਚੌਕ ਮੋਗਾ | ਦੋਸ਼ੀ ਨੰਬਰ 1,2,3 ਗ੍ਰਿਫਤਾਰ | ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਉਕਤਾਨ ਦੋਸ਼ੀ ਦੁਕਾਨਾ ਵਿੱਚ ਬੈਠ ਕੇ ਮੋਬਾਇਲ ਫੋਨ ਦੀ ਸਹਾਇਤਾ ਨਾ ਸਟੇਟ ਲਾਟਰੀ ਦੀ ਆੜ ਵਿੱਚ ਆਨਲਾਇਨ ਦੜਾ ਸੱਟਾ ਲਗਾ ਰਹੇ ਹਨ ਜੇਕਰ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦੇ ਹਨ ਜਿਸਤੇ ਦੋਸ਼ੀ ਤੇਜਬੀਰ ਸਿੰਘ, ਸੰਜੇ ਕੁਮਾਰ ਅਤੇ ਅਜੀਤ ਕਸ਼ਪ ਨੂੰ ਗ੍ਰਿਫਤਾਰ ਕਰਕੇ 36,00 ਰੁਪਏ ਅਤੇ ਮੋਬਾਇਲ ਫੋਨ ਬ੍ਰਾਂਮਦ ਕੀਤੇ ਗਏ। | 36,00 ਰੁਪਏ ਅਤੇ ਮੋਬਾਇਲ ਫੋਨ | ਸ਼:ਥ:ਅਸ਼ੋਕ ਕੁਮਾਰ 457 ਮੋਗਾ 97800-01612 |