ਲੜੀ ਨੰ: | ਥਾਣਾ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਹਸਪਤਾਲ ਦਾ ਨਾਮਫ਼ਨਬਸਪ; ਜਿੱਥੇ ਜਖਮੀ ਵਿਅਕਤੀ ਦਾਖਲ ਹੈ | ਪੀੜਤ ਦੀ ਉਮਰ ਅਗਵਾ, ਬਲਾਤਕਾਰ, ਬਦਫੈਲੀ ਕੇਸਾਂ | ਸੰਖੇਪ ਹਾਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1. | ਮੈਹਿਣਾ | 59/08-06-2022 ਅ/ਧ 363/366ਏ ਭ:ਦ | 04-06-2022 ਵਕਤ 4.00 ਵਜੇ ਸ਼ਾਮ ਬਾਹੱਦ ਰਕਬਾ ਪਿੰਡ ਪੁਰਾਣੇਵਾਲਾ | ਸ਼ਿੰਦਰਪਾਲ ਕੌਰ ਪਤਨੀ ਬੇਅੰਤ ਸਿੰਘ ਵਾਸੀ ਪਿੰਡ ਪੁਰਾਣੇਵਾਲਾ 62392-74521 | ਗੁਰਪਿੰਦਰ ਸਿੰਘ ਪੁੱਤਰ ਸੇਵਕ ਸਿੰਘ ਵਾਸੀ ਪਿੰਡ ਪੁਰਾਣੇਵਾਲਾ | ਨਹੀ | — | ਸਾਢੇ 14 ਸਾਲ | ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਸਦੀ ਲੜਕੀ ਸੁਖਪਾਲ ਕੌਰ ਉਰਫ ਖੁਸ਼ੀ ਨੂੰ ਦੋਸ਼ੀ ਗੁਰਪਿੰਦਰ ਸਿੰਘ ਵਿਆਹ ਦਾ ਝੰਸਾ ਦੇ ਕੇ ਵਰਗਲਾ ਫੁਸਲਾ ਕੇ ਕਿਧਰੇ ਲੈ ਗਿਆ ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | — | ਸ਼:ਥ:ਰਾਜ ਕੌਰ 120 ਮੋਗਾ 88729-12406 |
2.; | ਸਿਟੀ ਮੋਗਾ | 127/08-06-2022 ਅ/ਧ 457/380 ਭ:ਦ | 06-06-2022 ਵਕਤ 3.00 ਵਜੇ ਸਵੇਰ ਬਾਹੱਦ ਰਕਬਾ ਕਹੋਲੀ ਇੰਟਰਪ੍ਰੈਕਸ ਅਕਾਲਸਰ ਚੌਕ ਮੋਗਾ | ਰਜਿੰਦਰ ਕੋਹਲੀ ਪੁੱਤਰ ਬਲਵੀਰ ਕੁਮਾਰ ਵਾਸੀ ਦੁਸਾਝ ਰੋਡ ਮੋਗਾ 93563-11888 | ਨਾਮਾਲੂਮ ਆਦਮੀ | ਨਹੀ | — | — | ਇਹ ਮਕੁੱਦਮਾ ਦ/ਨੰਬਰੀ 208 ਐਲ ਪੀ ਸੀ ਥਾਣਾ ਸਿਟੀ ਮੋਗਾ ਦਰਜ ਰਜਿਸਟਰ ਕੀਤਾ ਗਿਆ ਕਿ ਮਿਤੀ 06-06-2022 ਨੂੰ ਵਕਤ ਕਰੀਬ 3..00 ਵਜੇ ਸਵੇਰ ਨੂੰ 4 ਨਾਮਾਲੂਮ ਆਦਮੀ ਇਨੋਵਾ ਗੱਡੀ ਪਰ ਆਏ ਅਤੇ ਉਸਦੇ ਐਮਰੋਨ ਬੈਟਰੀ ਸੋਅਰੂਮ ਦਾ ਜਿੰਦਰਾ ਤੋੜ ਕੇ ਉਸ ਵਿੱਚੋ 8 ਇੰਨਵੈਟਰ ਬੈਟਰੀਆਂ, ਅੱਠ ਇੰਨਵੈਟਰ ਅਤੇ 2 ਟਰੈਕਟਰ ਬੈਟਰੀਆਂ ਚੋਰੀ ਕਰਕੇ ਲੈ ਗਏ।ਮਲੀਤੀ 2 ਲੱਖ ਰੁਪਏ।ਜਿਸਤੇ ਨਾਾਮਲੂਮ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | — | ਸ਼:ਥ:ਸਤਨਾਮ ਸਿੰਘ 98 ਮੋਗਾ 97800-01751 |
3. | ਸਿਟੀ ਸਾਊਥ ਮੋਗਾ | 125/08-06-2022 ਅ/ਧ 379/411 ਭ:ਦ | 08-06-2022 ਵਕਤ 6.30 ਵਜੇ ਸ਼ਾਮ ਬਾਹੱਦ ਰਕਬਾ ਨਿਹਾਗਾ ਰੋਡ ਮੋਗਾ | ਸ਼:ਥ:ਬਲਧੀਰ ਸਿੰਘ 94 ਮੋਗਾ 97800-02091 | 1.ਰਾਹੁਲ ਉਰਫ ਸੱਜਣ ਸਿੰਘ ਵਾਸੀ ਜਗਜੀਤ ਸਿੰਘ ਵਾਸੀ ਪਿੰਡ ਚੜਿੱਕ 2.ਅਰੁਣ ਸਿੰਘ ਉਰਫ ਦੀਪੂ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਅੰਗਤਪੁਰਾ ਮਹੱਲਾ ਮੋਗਾ | ਗ੍ਰਿਫਤਾਰ | — | — | ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਮੋਟਰ ਸਾਇਕਲ ਚੋਰੀ ਕਰਨ ਦੇ ਆਦੀ ਹਨ ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਚੋਰੀ ਦੇ ਮੋਟਰ ਸਾਇਕਲ ਸਮੇਤ ਕਾਬੂ ਆ ਸਕਦੇ ਹਨ ਨਾਕਾਬੰਦੀ ਕਰਕੇ ਦੋਸ਼ੀਆਂ ਨੂੰ ਚੋਰੀ ਦੇ ਮੋਟਰ ਸਾਇਕਲ ਸਪਲੈਡਰ ਬਿਨਾਂ ਨੰਬਰੀ ਸਮੇਤ ਗ੍ਰਿਫਤਾਰ ਕਰਕੇ ਉਕਤ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | ਮੋਟਰ ਸਾਇਕਲ ਸਪਲੈਡਰ | ਸ਼:ਥ:ਬਲਧੀਰ ਸਿੰਘ 94 ਮੋਗਾ 97800-02091 |
;
4. | ਧਰਮਕੋਟ | 126/08-06-2022 ਅ/ਧ 336/506 ਭ:ਦ, 25/27/54/59 ਅਸਲਾ ਅੇਕਟ | 08-06-2022 ਵਕਤ 4.00 ਵਜੇ ਸ਼ਾਮ ਬਾਹੱਦ ਰਕਬਾ ਲੋਹਗੜ੍ਹ ਰੋਡ ਧਰਮਕੋਟ | ਬਲਜਿੰਦਰ ਕੌਰ ਪਤਨੀ ਬਲਵੀਰ ਸਿੰਘ ਵਾਸੀ ਲੋਹਗੜ੍ਹ ਰੋਡ ਧਰਮਕੋਟ 94782-02477 | 1.ਹਰਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਸੇਰਪੁਰ ਤਾਇਬਾਂ 2.ਦਿਲਪ੍ਰੀਤ ਸਿੰਘ ਪੁੱਤਰ ਅਜਾਇਬ ਸਿੰਘ ਵਾਸੀ ਬਾਕਰ ਵਾਲਾ 3.ਰੋਬਿਨ ਪੁਤਰ ਨਾਮਾਲੂਮ ਵਾਸੀ ਪਿੰਡ ਰੇੜਵਾਂ | ਨਹੀ | — | — | ਮੁਦੈਲਾ ਨੇ ਦਰਜ ਰਜਿਸਟਰ ਕਰਾਇਆ ਕਿ ਉਕਤਾਨ ਦੋਸ਼ੀ ਆਏ ਅਤੇ ਉਹਨਾਂ ਦੇ ਘਰ ਦੇ ਗੇਟ ਸਹਮਣੇ ਫਾਇਰ ਕੀਤੇ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ।ਵਜ੍ਹਾ ਰੀਜਸ਼ ਦੋਸ਼ੀਆਂ ਨੂੰ ਲਗਦਾ ਸੀ ਕੇ ਮੁਦੈਲਾ ਦੇ ਲੜਕੇ ਦੀ ਉਹਨਾਂ ਦੀ ਲੜਕੀ ਨਾਲ ਗਲਬਾਤ ਸੀ। ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | — | ਸ਼:ਥ:ਕੁਲਦੀਪ ਸਿੰਘ 09 ਮੋਗਾ 97800-3059 |
(2)ਐਨ. ਡੀ. ਪੀ. ਐਸ. ਐਕਟ ਤਹਿਤ ਦਰਜ ਮੁਕੱਦਮੇ
ਲੜੀ ਨੰ: | ਥਾਣਾ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਸੰਖੇਪ ਹਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
; | ਸਦਰ ਮੋਗਾ | 55/08-06-2022 ਅ/ਧ 22/61/85 ਐਨ ਡੀ ਪੀ ਐਸ ਐਕਟ | 08-06-2022 ਵਕਤ 9.10 ਵਜੇ ਰਾਤ ਬਾਹੱਦ ਰਕਬਾ ਪਿੰਡ ਘੱਲ ਕਲਾਂ | ਸ਼:ਥ:ਜਸਵਿੰਦਰ ਸਿੰਘ 1298 ਮੋਗਾ 97800-01623 | 1.ਲਘਬੀਰ ਸਿੰਘ ਉਰਫ ਰਘੂ ਪੁੱਤਰ ਅਨੋਖ ਸਿੰਘ ਵਾਸੀ ਪਿੰਡ ਘੱਲ ਕਲਾਂ2.ਗੁਰਚਰਨ ਸਿੰਘ ਉਰਫ ਰਵੀ ਪੁੱਤਰ ਨਛੱਤਰ ਸਿੰਘ ਵਾਸੀ ਘੱਲ ਕਲਾਂ | ਗ੍ਰਿਫਤਾਰ | ਦੋਰਾਨੇ ਨਾਕਾਬੰਦੀ ਸ਼ੱਕੀ ਪੁਰਸ਼ਾ ਦੀ ਤਲਾਸ਼ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 400 ਨਸ਼ੀਲੀਆਂ ਗੋਲੀਆਂ ਮਾਰਕਾ ਅਲਪਰਾਜੋਲਮ 0.5 ਬ੍ਰਾਂਮਦ ਕੀਤੀਆਂ ਗਈਆਂ।ਜਿਸਤੇ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ। | 400 ਨਸ਼ੀਲੀਆਂ ਗੋਲੀਆਂ | ਸ਼:ਥ:ਮਲਕੀਤ ਸਿੰਘ 726 ਮੋਗਾ 97800-03220 |
(3)ਸਥਾਨਿਕ ਅਤੇ ਵਿਸ਼ੇਸ਼ ਕਨੂੰਨ ਤਹਿਤ ਦਰਜ ਮੁਕੱਦਮੇ
ਲੜੀ ਨੰ: | ਥਾਣਾਫ਼ਨਬਸਪ; | ਮੁਕੱਦਮਾਂ ਨੰ: ਮਿਤੀ ਅਤੇ ਜੁਰਮ | ਘਟਨਾ ਦੀ ਮਿਤੀ , ਸਮਾਂ ਅਤੇ ਸਥਾਨ | ਮੁਦਈ ਦਾ ਨਾਮ, ਪਤਾ ਅਤੇ ਮੋਬਾਇਲ ਨੰਬਰ | ਮੁਕੱਦਮਾਂ ਦੇ ਦੋਸ਼ੀ ਦਾ ਨਾਮ ਅਤੇ ਪਤਾ | ਦੋਸ਼ੀ ਗ੍ਰਿਫਤਾਰ ਹੈ ਜਾਂ ਨਹੀ | ਸੰਖੇਪ ਹਾਲਾਤਫ਼ਨਬਸਪ; | ਬ੍ਰਾਂਮਦਗੀ | ਤਫਤੀਸ਼ ਅਫਸਰਫ਼ਨਬਸਪ;ਫ਼ਨਬਸਪ; ਦਾ ਨਾਮ ਅਤੇ ਮੋਬਾਇਲ ਨੰਬਰ |
1 | ਬੱਧਨੀ ਕਲਾਂ | 70/08-06-2022 ਅ/ਧ 61/1/14 ਐਕਸਾਈਜ ਐਕਟ | 08-06-2022 ਵਕਤ 12.20 ਵਜੇ ਦਿਨ ਬਾਹੱਦ ਰਕਬਾ ਪਿੰਡ ਬੌਡੇ | ਸ਼:ਥ:ਜਗਦੇਵ ਸਿੰਘ 620 ਮੋਗਾ 97800-13606 | ਸੁਖਦੇਵ ਸਿੰਘ ਉਰਫ ਗਾਗੋ ਚੌਧਰੀ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਬੌਡੇ | ਗ੍ਰਿਫਤਾਰ | ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 40 ਲੀਟਰ ਲਾਹਣ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀ ਖਿਲ਼ਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ | 40 ਲੀਟਰ ਲਾਹਣ | ਸ਼:ਥ:ਜਗਦੇਵ ਸਿੰਘ 620 ਮੋਗਾ 97800-13606 |