ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਸਬੰਧੀ ਰੋਜ ਨਵੇਂ ਖੁਲਾਸੇ ਹੋ ਰਹੇ ਹਨ ਤੇ ਤਾਜ਼ਾ ਅਪਡੇਟ ਆਈ ਹੈ ਉਸਦੀ ਹੋਈ ਰੇਕੀ ਸਬੰਧੀ, ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਤਾ ਲੱਗਾ ਹੈ ਕਿ ਕੇਕੜਾ ਨਾਮ ਦਾ ਵਿਅਕਤੀ ਸਿਰਫ 15 ਹਾਜ਼ਰ ਰੁਪਏ ਪਿੱਛੇ ਸਿੱਧੂ ਮੂਸੇਵਾਲਾ ਦੇ ਘਰ ਜਾਕੇ ਉਸਦੀ ਰੇਕੀ ਕਰਕੇ ਆਇਆ . ਮਿਲੀ ਜਾਣਕਾਰੀ ਮੁਤਾਬਿਕ ਇਹ ਵੀ ਪਤਾ ਲੱਗਾ ਹੈ ਕਿ ਉਕਤ ਕੇਕੜਾ ਮੂਸੇਵਾਲੇ ਦੇ ਘਰ ਚਾਹ ਵੀ ਪੀਕੇ ਆਇਆ ਅਤੇ ਉਸ ਨਾਲ ਤੁਰਨ ਤੋਂ ਪਹਿਲਾਂ ਸੈਲਫੀ ਵੀ ਖਿੱਚੀ.
PUNJAB




INDIA








WORLD










