ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਲੀਜ ਕੀਤੇ ਪਹਿਲੇ ਗਾਣੇ SYL ਨੂੰ ਸਰਕਾਰ ਨੇ ਨੋਟਿਸ ਵਿਚ ਲੈਂਦਿਆਂ ਯੂਟਿਊਬ ਤੇ ਬੰਦ ਕਰਵਾ ਦਿੱਤਾ ਹੈ. ਸਰਕਾਰ ਨੇ ਇਸਨੂੰ ਬੰਦ ਕਰਵਾਇਆ ਹੈ ਕਿਉਕਿ ਉਨ੍ਹਾਂ ਨੂੰ ਲਗਦਾ ਹੈ ਕਿ ਇਸ ਗਾਣੇ ਕਾਰਨ ਦੋ ਰਾਜਾਂ ਵਿਚ ਟਸਲ ਪੈਦਾ ਹੋ ਸਕਦੀ ਹੈ. ਉਥੇ ਹੀ ਇਹ ਗਾਣਾ ਦੂਜੇ ਆਡੀਓ ਐਪਸ ਉੱਪਰ ਅਜੇ ਵੀ ਚੱਲ ਰਿਹਾ ਹੈ ਤੇ ਹੁਣ ਤੱਕ ਯੂਟਿਊਬ ਉੱਪਰ ਇਸਨੂੰ 2 ਕਰੋੜ 70 ਲੱਖ ਲੋਕ ਦੇਖ ਚੁਕੇ ਸਨ.

PUNJAB




INDIA








WORLD










