ਪੰਜਾਬ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਚੋਣ ਜਿੱਤ ਗਏ ਹਨ। ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਸਿਮਰਨਜੀਤ ਸਿੰਘ ਮਾਨ ਤੋਂ 5822 ਵੋਟਾਂ ਨਾਲ ਹਾਰ ਗਿਆ ਹੈ । ਸੰਗਰੂਰ ਤੋਂ ਆਮ ਆਦਮੀ ਪਾਰਟੀ ਲਗਾਤਾਰ ਇਹ ਸੀਟ ਜਿੱਤ ਦੀ ਆਸ ਰਹੀ ਸੀ ਪਰ ਲੋਕਾਂ ਨੇ ਇਸ ਵਾਰ ਸਿਮਰਨਜੀਤ ਸਿੰਘ ਮਾਨ ਨੂੰ 253154 ਵੋਟਾਂ ਪਾ ਕੇ ਜਿੱਤਾ ਦਿੱਤਾ ਹੈ। ਮਾਨ ਦੇ ਮੁਕਾਬਲੇ ਆਮ ਆਦਮੀ ਦੇ ਉਮੀਦਵਾਰ ਘਰਾਚੋਂ ਨੂੰ 247332 ਵੋਟਾਂ ਮਿਲੀਆਂ ਹਨ ਤੇ ਕਾਂਗਰਸ ਦੇ ਉਮੀਦਵਾਰ ਦਲਵੀਰ ਗੋਲਡੀ ਨੂੰ 79668 ਲੋਕਾਂ ਨੇ ਵੋਟਾਂ ਪਾ ਕੇ ਤੀਜੇ ਨੰਬਰ ਤੇ ਰੱਖਿਆ ਹੈ ਅਤੇ ਬੀਜੇਪੀ ਦੇ ਕੇਵਲ ਸਿੰਘ ਢਿੱਲੋਂ ਨੂੰ 46298 ਵੋਟਾਂ ਮਿਲੀਆਂ ਹਨ ਤੇ ਚੌਥੇ ਨੰਬਰ ਤੇ ਆਏ ,ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਕਮਲਦੀਪ ਕੌਰ ਨੂੰ ਲੋਕਾਂ ਨੇ ਸਿਰਫ 44428 ਵੋਟਾਂ ਹੀ ਦਿੱਤੀਆਂ ਹਨ ਤੇ ਪੰਜਵੇਂ ਨੰਬਰ ਤੇ ਰੱਖਿਆ ਹੈ। ਸੰਗਰੂਰ ਹਲਕੇ ਤੋਂ ਏਨੀਆਂ ਘੱਟ ਵੋਟਾਂ ਪੈਣੀਆਂ ਅਕਾਲੀ ਦਲ ਬਾਦਲ ਲਈ ਇਹ ਵੱਡੀ ਨਮੋਸ਼ੀ ਵਾਲੀ ਗੱਲ ਹੈ ।
ਸੰਗਰੂਰ ਦੇ 9 ਵਿਧਾਨ ਹਲਕਿਆਂ ਵਿੱਚੋਂ ਕਿਹੜੀ ਪਾਰਟੀ ਨੂੰ ਕਿੰਨੀਆਂ ਵੋਟਾਂ ਮਿਲੀਆਂ ਪੂਰਾ ਵੇਰਵਾ ਥੱਲੇ
ਸੰਗਰੂਰ (ਆਪ ਦੀ ਲੀਡ 2492 ਵੋਟਾਂ)
ਗੁਰਮੇਲ ਸਿੰਘ (ਆਪ)- 30295
ਸਿਮਰਨਜੀਤ ਸਿੰਘ ਮਾਨ- 27803
ਦਲਬੀਰ ਸਿੰਘ ਗੋਲਡੀ (ਕਾਂਗਰਸ)- 12156
ਕੇਵਲ ਸਿੰਘ ਢਿੱਲੋਂ (ਭਾਜਪਾ)- 9748
ਕਮਲਦੀਪ ਕੌਰ ਰਾਜੋਆਣਾ (ਅਕਾਲੀ)- 3795
ਧੂਰੀ (ਆਪ ਦੀ ਲੀਡ 12036 ਵੋਟਾਂ)
ਗੁਰਮੇਲ ਸਿੰਘ (ਆਪ)- 33160
ਸਿਮਰਨਜੀਤ ਸਿੰਘ ਮਾਨ- 21124
ਗੋਲਡੀ (ਕਾਂਗਰਸ)- 13088
ਢਿੱਲੋਂ (ਭਾਜਪਾ)- 6549
ਰਾਜੋਆਣਾ (ਅਕਾਲੀ)- 3348
ਸੁਨਾਮ (ਆਪ ਦੀ ਲੀਡ 1483 ਵੋਟਾਂ)
ਗੁਰਮੇਲ ਸਿੰਘ (ਆਪ)- 36012
ਸਿਮਰਨਜੀਤ ਸਿੰਘ ਮਾਨ- 34529
ਢਿੱਲੋਂ (ਭਾਜਪਾ)- 7822
ਗੋਲਡੀ (ਕਾਂਗਰਸ)- 6173
ਰਾਜੋਆਣਾ (ਅਕਾਲੀ)- 5673
ਦਿੜ੍ਹਬਾ (ਸਿਮਰਨਜੀਤ ਮਾਨ ਦੀ ਲੀਡ 7553 ਵੋਟਾਂ)
ਸਿਮਰਨਜੀਤ ਸਿੰਘ ਮਾਨ- 37226
ਗੁਰਮੇਲ ਸਿੰਘ (ਆਪ)- 29673
ਰਾਜੋਆਣਾ (ਅਕਾਲੀ)- 5719
ਗੋਲਡੀ (ਕਾਂਗਰਸ)- 5122
ਢਿੱਲੋਂ (ਭਾਜਪਾ)- 4873
ਲਹਿਰਾਗਾਗਾ (ਆਪ ਦੀ ਲੀਡ 2790 ਵੋਟਾਂ)
ਗੁਰਮੇਲ ਸਿੰਘ (ਆਪ)- 26139
ਸਿਮਰਨਜੀਤ ਸਿੰਘ ਮਾਨ- 23349
ਢਿੱਲੋਂ (ਭਾਜਪਾ)- 9909
ਗੋਲਡੀ (ਕਾਂਗਰਸ)- 6957
ਰਾਜੋਆਣਾ (ਅਕਾਲੀ)- 5100
ਬਰਨਾਲਾ (ਸਿਮਰਨਜੀਤ ਮਾਨ ਦੀ ਲੀਡ 2295 ਵੋਟਾਂ)
ਸਿਮਰਨਜੀਤ ਸਿੰਘ ਮਾਨ- 25722
ਗੁਰਮੇਲ ਸਿੰਘ (ਆਪ)- 23427
ਢਿੱਲੋਂ (ਭਾਜਪਾ)- 13252
ਗੋਲਡੀ (ਕਾਂਗਰਸ)- 7133
ਰਾਜੋਆਣਾ (ਅਕਾਲੀ)- 4670
ਭਦੌੜ (ਸਿਮਰਨਜੀਤ ਮਾਨ ਦੀ ਲੀਡ 7125 ਵੋਟਾਂ)
ਸਿਮਰਨਜੀਤ ਸਿੰਘ ਮਾਨ- 27628
ਗੁਰਮੇਲ ਸਿੰਘ (ਆਪ)- 20503
ਗੋਲਡੀ (ਕਾਂਗਰਸ)- 8045
ਰਾਜੋਆਣਾ (ਅਕਾਲੀ)- 6062
ਢਿੱਲੋਂ (ਭਾਜਪਾ)- 5338
ਮਹਿਲ ਕਲਾਂ (ਆਪ ਦੀ ਲੀਡ 203 ਵੋਟਾਂ)
ਗੁਰਮੇਲ ਸਿੰਘ (ਆਪ)- 25217
ਸਿਮਰਨਜੀਤ ਸਿੰਘ ਮਾਨ- 25014
ਗੋਲਡੀ (ਕਾਂਗਰਸ)- 7822
ਰਾਜੋਆਣਾ (ਅਕਾਲੀ)- 6383
ਢਿੱਲੋਂ (ਭਾਜਪਾ)- 3268
ਮਾਲਰੇਕੋਟਲਾ (ਸਿਮਰਨਜੀਤ ਮਾਨ ਦੀ ਲੀਡ 8101 ਵੋਟਾਂ)
ਸਿਮਰਨਜੀਤ ਸਿੰਘ ਮਾਨ- 30503
ਗੁਰਮੇਲ ਸਿੰਘ (ਆਪ)- 22402
ਗੋਲਡੀ (ਕਾਂਗਰਸ)- 13030
ਢਿੱਲੋਂ (ਭਾਜਪਾ)- 5412
ਰਾਜੋਆਣਾ (ਅਕਾਲੀ)- 3543
PUNJAB




INDIA








WORLD










