ਪੰਜਾਬ ਦੇ ਮੋਹਾਲੀ ਏਅਰਪੋਰਟ ਤੇ ਪਿਛਲੇ ਦਿਨੀਂ ਕੰਗਣਾ ਰਣੌਤ ਵੱਲੋਂ ਸੀਆਈਐਸਐਫ ਵਿੱਚ ਕੰਮ ਕਰਦੀ ਕੁਲਵਿੰਦਰ ਕੌਰ ਲੜਕੀ ਨਾਲ ਬਦਤਮੀਜ਼ੀ ਕੀਤੀ ਸੀ। ਜਿਸ ਦੌਰਾਨ ਕੁਲਵਿੰਦਰ ਕੌਰ ਨੇ ਕੰਗਣਾ ਦੇ ਥੱਪੜ ਜੜ ਦਿੱਤਾ ਸੀ। ਉਸ ਤੋਂ ਬਾਅਦ ਸੀਆਈਐਸਐਫ ਵੱਲੋਂ ਕੁਲਵਿੰਦਰ ਖਿਲਾਫ ਕਾਰਵਾਈ ਕਰਦਿਆਂ ਸਸਪੈਂਡ ਕਰ ਦਿੱਤਾ ਗਿਆ ਸੀ। ਸਰਕਾਰ ਨੇ ਕੁਲਵਿੰਦਰ ਕੌਰ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਸੀਆਈਐਸ ਐਫ਼ ਨੇ ਕੁਲਵਿੰਦਰ ਕੌਰ ਦੀ ਚੰਡੀਗੜ੍ਹ ਏਅਰਪੋਰਟ ਤੋਂ ਬਦਲੀ ਬੰਗਲੌਰ ਕਰ ਦਿੱਤੀ ਗਈ ਹੈ। ਕੰਗਣਾ ਥੱਪੜ ਕਾਂਡ ਤੋਂ ਬਾਅਦ ਸਰਕਾਰ ਨੇ ਐਸ ਆਈ ਟੀ ਬਣਾਈ ਗਈ ਸੀ।